Muktsari Kurte

ਪਾਏ ਮੁਕਤਸਰੀ ਕੁਰਤੇ ਡੱਬਾ ਨਾਲ ਸੱਧ ਨੇ
ਮੂਹ ਨ੍ਹੀ ਸ਼ਰੀਕਾਂ ਦੇ ਵੇ ਕੀਤੇ ਬੰਧ ਨੇ
ਵਿਹਮ ਨਾ ਤੂ ਰਖ ਓਏ ਖੁੱਲਾ ਔਂਦਾ ਟੱਕ ਓਏ
ਜਦੋਂ ਪੌਣਾ time ਪਾ ਲਿਯੋ ਜਿਹਿਨੂ ਕੋਈ ਸ਼ਕ ਓਏ
ਨਾਲ ਖੜੇ ਯਾਰ ਜਿਵੇ ਹੁੰਦੇ ਕੰਗ ਨੇ
ਪਾਏ ਮੁਕਤਸਰੀ ਕੁਰਤੇ ਡੱਬਾ ਨਾਲ ਸੱਧ ਨੇ
ਮੂਹ ਨ੍ਹੀ ਸ਼ਰੀਕਾਂ ਦੇ ਵੇ ਕੀਤੇ ਬੰਧ ਨੇ
ਪਾਏ ਮੁਕਤਸਰੀ ਕੁਰਤੇ ਡੱਬਾ ਨਾਲ ਸੱਧ ਨੇ
ਮੂਹ ਨ੍ਹੀ ਸ਼ਰੀਕਾਂ ਦੇ ਵੇ ਕੀਤੇ ਬੰਧ ਨੇ

ਬਾਪੂ ਮੁੱਡ ਸੌਕੀ ਨਿਤ ਖੇਡਦਾ ਸ਼ੀਕਰ ਨੀ
ਥੱਲੇ ਕਾਲੀ ਕੌਡੀ ਹੁੰਦੀ ਮੋਡ ਬੰਦੇ ਮਾਰਦੀ
Road ਨਾਲ ਲਗਦੀ ਜਮੀਨ ਗੋਰੀਏ
ਪੀਡਿਯਾ ਤੂ ਬਜਦੇ ਆ ਜੱਦੀ ਸਰਦਾਰ ਨੀ
ਦਾਦਾ ਸੂਬੇਦਾਰ ਵੇ ਮਾਰੂ ਹਥਿਯਾਰ ਵੇ
ਜੀਪ ਠਾਠ model ਕਰਾਈ ਕਲ ਤਿਆਰ ਵੇ
ਚੜ੍ਹ ਦੇ ਨੂ ਦੇਖ ਖਾਣ ਕਈ ਖ਼ਾਰ
ਦੁਨਿਯਾ ਦੇ ਢੰਗ ਨੇ
ਪਾਏ ਮੁਕਤਸਰੀ ਕੁਰਤੇ ਡੱਬਾ ਨਾਲ ਸੱਧ ਨੇ
ਮੂਹ ਨ੍ਹੀ ਸ਼ਰੀਕਾਂ ਦੇ ਵੇ ਕੀਤੇ ਬੰਧ ਨੇ
ਪਾਏ ਮੁਕਤਸਰੀ ਕੁਰਤੇ ਡੱਬਾ ਨਾਲ ਸੱਧ ਨੇ
ਮੂਹ ਨ੍ਹੀ ਸ਼ਰੀਕਾਂ ਦੇ ਵੇ ਕੀਤੇ ਬੰਧ ਨੇ

21 ਯਾ ਪਿੰਡਾਂ ਤੇ ਚਲੇ ਲਾਗ ਡਾਠ ਜੱਟ ਦੀ
ਜਿੰਦ ਯਾ ਹਕ ਲੇਨੀ ਤੈ ਫਿਰੇ ਬੇਲ ਖਟਦੀ
ਅੱਲੜੇ ਨੇ ਜਾ ਕੇ ਐਂਟੀਆਂ ਨੂ ਪੁਛ੍ਹ ਲੀ
ਦਸ ਦੇਣ ਦੇਗੇ ਗਲ ਬਾਤ ਜੱਟ ਦੀ
ਸਾਂਭੀਆਂ ਨੇ ਰੀਲਾ ਵੇ ਸੁਣੇ ਚਮਕੀਲਾ ਵੇ
ਬੰਦੇ ਬੀਨ ਨਾਲ ਨੀ ਲਿਖਣੀ ਨਾ ਕਿੱਲਾ ਵੇ
ਛਾਜਲੇ ਦੇ ਲਾਡੀ ਨੂ ਨੀ ਦਸਦੇ
ਕਰਦੇ ਜੇੜੇ ਤੰਗ ਨੇ
ਪਾਏ ਮੁਕਤਸਰੀ ਕੁਰਤੇ ਡੱਬਾ ਨਾਲ ਸੱਧ ਨੇ
ਮੂਹ ਨ੍ਹੀ ਸ਼ਰੀਕਾਂ ਦੇ ਵੇ ਕੀਤੇ ਬੰਧ ਨੇ
ਪਾਏ ਮੁਕਤਸਰੀ ਕੁਰਤੇ ਡੱਬਾ ਨਾਲ ਸੱਧ ਨੇ
ਮੂਹ ਨ੍ਹੀ ਸ਼ਰੀਕਾਂ ਦੇ ਵੇ ਕੀਤੇ ਬੰਧ ਨੇ
Log in or signup to leave a comment

NEXT ARTICLE