Desi Crew ,Desi Crew ,Desi Crew , Desi Crew
ਹੋ ਮੁੱਛ ਫੁੱਟ ਪਈ ਗੱਭਰੂ ਨੂੰ
ਨੀ ਗੁੱਤ ਤੇਰੀ ਨਾਗ ਬਣਨ ਨੂੰ ਕਾਹਲੀ
ਹੋ ਮੁੱਛ ਫੁੱਟ ਪਈ ਗੱਭਰੂ ਨੂੰ
ਨੀ ਗੁੱਤ ਤੇਰੀ ਨਾਗ ਬਣਨ ਨੂੰ ਕਾਹਲੀ
ਮੁੰਡਾ ਧਰਕੇ ਸੌਂਦਾ ਏ ਮੰਜੇ ਦੇ ਪਾਵੇ ਨਾਲ ਦੁਨਾਲੀ
ਹੋ ਮੁੱਛ ਫੁੱਟ ਪਈ ਗੱਭਰੂ ਨੂੰ
ਨੀ ਗੁੱਤ ਤੇਰੀ ਨਾਗ ਬਣਨ ਨੂੰ ਕਾਹਲੀ
ਹੋ ਮੁੱਛ ਫੁੱਟ ਪਈ ਗੱਭਰੂ ਨੂੰ
ਨੀ ਗੁੱਤ ਤੇਰੀ ਨਾਗ ਬਣਨ ਨੂੰ ਕਾਹਲੀ
ਜੁੱਤੀ ਖੜਕਾ ਕਰਦੀ ਸੀ ਜਦੋਂ ਸੀ ਧਰਦੀ ਪੈਰ ਟਿਕਾ ਕੇ
ਜੁੱਤੀ ਖੜਕਾ ਕਰਦੀ ਸੀ ਜਦੋਂ ਸੀ ਧਰਦੀ ਪੈਰ ਟਿਕਾ ਕੇ
ਹੋ ਮੁੰਡਾ ਪਾਗਲ ਹੋ ਗਿਆ ਨੀ ਦਰਸ਼ਨ ਨਿਰਣੈ ਕਾਲਜੇ ਪਾ ਕੇ
ਹਾਏ ਤੂੰ ਕਾਲਜ ਜਾਂਦੀ ਸੀ ਨੀ ਤਡ਼ਕੇ ਟਾਇਮ ਸੀ 08:45
ਹੋ ਮੁੱਛ ਫੁੱਟ ਪਈ ਗੱਭਰੂ ਨੂੰ
ਨੀ ਗੁੱਤ ਤੇਰੀ ਨਾਗ ਬਣਨ ਨੂੰ ਕਾਹਲੀ
ਹੋ ਮੁੱਛ ਫੁੱਟ ਪਈ ਗੱਭਰੂ ਨੂੰ
ਨੀ ਗੁੱਤ ਤੇਰੀ ਨਾਗ ਬਣਨ ਨੂੰ ਕਾਹਲੀ
ਪਾਉਂਦਾ ਮਾਤ ਬਰੈਡਾਂ ਨੂੰ ਨੀ ਤੇਰਾ ਸੂਟਾਂ ਵਾਲਾ ਦਰਜੀ
ਪਾਉਂਦਾ ਮਾਤ ਬਰੈਡਾਂ ਨੂੰ ਨੀ ਤੇਰਾ ਸੂਟਾਂ ਵਾਲਾ ਦਰਜੀ
ਨਾਲੇ ਡਾਕੇ ਮਾਰਨ ਲਈ ਨੀ ਤੇਰੇ ਨੈਣ ਨੇ ਕਰਦੇ ਮਰਜ਼ੀ
ਵੱਡੇ ਵੱਡੇ ਡਾਕੂਆਂ ਤੋ ਫੇਰ ਨਾ ਜਾਵੇ ਸੱਟ ਸੰਭਾਲੀ
ਹੋ ਮੁੱਛ ਫੁੱਟ ਪਈ ਗੱਭਰੂ ਨੂੰ
ਨੀ ਗੁੱਤ ਤੇਰੀ ਨਾਗ ਬਣਨ ਨੂੰ ਕਾਹਲੀ
ਹੋ ਮੁੱਛ ਫੁੱਟ ਪਈ ਗੱਭਰੂ ਨੂੰ
ਨੀ ਗੁੱਤ ਤੇਰੀ ਨਾਗ ਬਣਨ ਨੂੰ ਕਾਹਲੀ
ਮੁੱਛ ਫੁੱਟ ਪਈ ਗੱਭਰੂ ਨੂੰ
ਨੀ ਗੁੱਤ ਤੇਰੀ ਨਾਗ ਬਣਨ ਨੂੰ ਕਾਹਲੀ
ਹੋ ਮੁੱਛ ਫੁੱਟ ਪਈ ਗੱਭਰੂ ਨੂੰ
ਨੀ ਗੁੱਤ ਤੇਰੀ ਨਾਗ ਬਣਨ ਨੂੰ ਕਾਹਲੀ
ਹੋ ਤੇਰਾ ਲੈ ਜੂ ਸਾਕ ਕੁੜੇ
ਮੈਂ ਠੁੱਕ ਇਜ਼ਤਾਂ ਨਾਲ ਬਣਾ ਕੇ
ਹੋ ਤੇਰਾ ਲੈ ਜੂ ਸਾਕ ਕੁੜੇ
ਮੈਂ ਠੁੱਕ ਇਜ਼ਤਾਂ ਨਾਲ ਬਣਾ ਕੇ
ਤੈਨੂੰ ਰੱਖਣਾ ਹਾਣਦੀਏ ਨੀ ਵੇਖੀ ਪੱਕਾ ਲਾਇਸੰਸ ਬਣਾ ਕੇ
ਹੋ ਤੇਰੇ ਬੈਂਸ ਬੈਂਸ ਨੇ ਨੀ ਬੇਬੇ ਨੂੰ ਪੂਰੀ ਗੱਲ ਸਮਝਾ ਲੀ
ਹੋ ਮੁੱਛ ਫੁੱਟ ਪਈ ਗੱਭਰੂ ਨੂੰ
ਨੀ ਗੁੱਤ ਤੇਰੀ ਨਾਗ ਬਣਨ ਨੂੰ ਕਾਹਲੀ
ਹੋ ਮੁੱਛ ਫੁੱਟ ਪਈ ਗੱਭਰੂ ਨੂੰ
ਨੀ ਗੁੱਤ ਤੇਰੀ ਨਾਗ ਬਣਨ ਨੂੰ ਕਾਹਲੀ
Đăng nhập hoặc đăng ký để bình luận
Đăng nhập
Đăng ký