Move On

ਅੱਜ ਕੱਲ ਆ ਜਮਾਨਾ move on ਹੋਣ ਦਾ
ਕੋਈ ਵੀ ਨੀ ਫਾਇਦਾ ਕੱਲੇ ਬਹਿ ਕੇ ਰੋਣ ਦਾ
ਅੱਜ ਟੁੱਟੀ ਕੱਲ ਨਵੀ ਜੁਡ ਜਾਂਦੀ ਏ
ਮੂਲ ਨਹੀਓ ਤਾਰ ਹੋਣਾ cell ρhone ਦਾ
ਟੁਟ ਗਈ ਸੀ ਜਿਹਦੇ ਨਾਲ gym ਵਿਚ ਟੱਕਰੀ
ਟੁਟ ਗਈ ਸੀ ਜਿਹਦੇ ਨਾਲ gym ਵਿਚ ਟੱਕਰੀ
ਯਾਦ ਕਰ ਕਹਿੰਦੀ ਮੇਰੇ ɾing ਪਯੀ ਸੀ
ਹੋ ਯਾਦ ਆਉਣ ਦੀ ਤਾ ਬੜੀ ਗਲ ਦੂਰ ਦੀ
ਮੈਨੂੰ ਯਾਦ ਵੀ ਨੀ ਤੇਰੇ ਨਾਲ ਯਾਰੀ ਲਾਈ ਸੀ
ਯਾਦ ਆਉਣ ਦੀ ਤਾ ਬੜੀ ਗਲ ਦੂਰ ਦੀ
ਮੈਨੂੰ ਯਾਦ ਵੀ ਨੀ ਤੇਰੇ ਨਾਲ ਯਾਰੀ ਲਾਈ ਸੀ

ਤੈਨੂੰ ਆਪਣਾ ਬਣਾ ਕੇ ਇੰਜ ਲਗਦਾ ਸੀ
ਜੀਦਾ ਕੋਈ ਜੰਗ ਜਿੱਤ ਲੀ
ਨਸ਼ਾ ਤੇਰਿਆਂ ਨੈਨਾ ਦਾ ਹਿਟ ਕਰਦਾ ਸੀ
ਜਿਧਾ ਹੋਵੇ ਭੰਗ ਖਿਚ ਲੀ
ਕਹਿੰਦੀ ਅੱਜ ਵੀ ਏ ਯਾਦ ਮੈਨੂ ਗੱਡੀ ਚ ਬੈਠਾ ਕੇ
ਜਿਹਦੀ ਖੁੱਟੀ ਪਾਈ ਸੀ
ਹੋ ਯਾਦ ਆਉਣ ਦੀ ਤਾ ਬੜੀ ਗਲ ਦੂਰ ਦੀ
ਮੈਨੂੰ ਯਾਦ ਵੀ ਨੀ ਤੇਰੇ ਨਾਲ ਯਾਰੀ ਲਾਈ ਸੀ
ਯਾਦ ਆਉਣ ਦੀ ਤਾ ਬੜੀ ਗਲ ਦੂਰ ਦੀ
ਮੈਨੂੰ ਯਾਦ ਵੀ ਨੀ ਤੇਰੇ ਨਾਲ ਯਾਰੀ ਲਾਈ ਸੀ

ਹਟ ਜਾ ਹਟ ਜਾ ਹਟ ਜਾ
ਹਟ ਜਾ ਹਟ ਜਾ ਹਟ ਜਾ
ਤੂੰ ਛੱਡ ਦੇ tɾy ਕਰਨੀ
Change ਹੋ ਗਿਆ plan ਤੇਰੇ ਜੱਟ ਦਾ
ਤੂੰ ਛੱਡ ਦੇ tɾy ਕਰਨੀ
Change ਹੋ ਗਿਆ plan ਤੇਰੇ ਜੱਟ ਦਾ
Change ਹੋ ਗਿਆ plan ਤੇਰੇ ਜੱਟ ਦਾ

ਤੈਨੂੰ ਬੰਕਾ ਵਾਲੇ ਖਟਿਆ ਦਾ ਸ਼ੋੰਕ ਸੀ ਰਕਾਨੇ
ਯਾਰ ਜੱਟ ਨੇ ਕਮਾਏ
ਤੈਨੂੰ ਦਾਨ ਕੀਤੇ ਸਂਜ ਕੇ ਭੁਲ ਗਿਆ
ਤੇਰੇ ਉੱਤੇ ਜਿੰਨੇ ਪੈਸੇ ਲਾਏ
ਯਾਰ ਛੱਡ ਦੇ ਜਾਂ ਮੈਨੂੰ ਅੱਜ ਭੁੱਲ ਜਾ
ਤੂੰ ਆਪੇ ਹੀ ਤਾ ਰੌਲੀ ਪਈ ਸੀ
ਹੋ ਯਾਦ ਆਉਣ ਦੀ ਤਾ ਬੜੀ ਗਲ ਦੂਰ ਦੀ
ਮੈਨੂੰ ਯਾਦ ਵੀ ਨੀ ਤੇਰੇ ਨਾਲ ਯਾਰੀ ਲਾਈ ਸੀ
ਯਾਦ ਆਉਣ ਦੀ ਤਾ ਬੜੀ ਗਲ ਦੂਰ ਦੀ
ਮੈਨੂੰ ਯਾਦ ਵੀ ਨੀ ਤੇਰੇ ਨਾਲ ਯਾਰੀ ਲਾਈ ਸੀ

ਹੁਣ ਕੀ ਏ ਫਾਇਦਾ ਮੇਰਾ ਸਿਰ ਖਾਨ ਦਾ
ਸੁਣ ਜਾ ਕੇ ਬੀਬਾ ਗਾਣਾ ਸੰਧੂ ਯਾਰ ਦਾ
ਹੁਣ ਕਿ ਏ ਫਾਇਦਾ ਮੇਰਾ ਸਿਰ ਖਾਨ ਦਾ
ਸੁਣ ਜਾ ਕੇ ਬੀਬਾ ਗਾਣਾ ਸੰਧੂ ਯਾਰ ਦਾ
ਖੁੱਲ ਗਿਆ ਕੁੜੀਆਂ ਦੇ ਰਹਿ
ਜਿੰਨਾ ਮੇਰੇ ਪਿਛੇ line ਲਾਈ ਸੀ
ਹੋ ਯਾਦ ਆਉਣ ਦੀ ਤਾ ਬੜੀ ਗਲ ਦੂਰ ਦੀ
ਮੈਨੂੰ ਯਾਦ ਵੀ ਨੀ ਤੇਰੇ ਨਾਲ ਯਾਰੀ ਲਾਈ ਸੀ
ਯਾਦ ਆਉਣ ਦੀ ਤਾ ਬੜੀ ਗਲ ਦੂਰ ਦੀ
ਮੈਨੂੰ ਯਾਦ ਵੀ ਨੀ ਤੇਰੇ ਨਾਲ ਯਾਰੀ ਲਾਈ ਸੀ
ਯਾਦ ਆਉਣ ਦੀ ਤਾ ਬੜੀ ਗਲ ਦੂਰ ਦੀ
ਮੈਨੂੰ ਯਾਦ ਵੀ ਨੀ ਤੇਰੇ ਨਾਲ ਯਾਰੀ ਲਾਈ ਸੀ
Log in or signup to leave a comment

NEXT ARTICLE