21 Inch

ਪਹਿਲਾਂ ਮਾਂ ਨਾਲ ਪਿਆਰ ਦੁੱਜਾ ਗੱਡੀ ਨਾਲ
ਤੀਜਾ Gym ਨਾਲ ਫੇਰ ਕਿਸੇ ਨਡੀ ਨਾਲ
ਪਹਿਲਾਂ ਮਾਂ ਨਾਲ ਪਿਆਰ ਦੁੱਜਾ ਗੱਡੀ ਨਾਲ
ਤੀਜਾ Gym ਨਾਲ ਫੇਰ ਕਿਸੇ ਨਡੀ ਨਾਲ
ਤੂੰ ਕਾਹਤੋਂ ਨਖਰੇ ਕਰੇ ਨੀ ਪੱਟ ਹੋਣੀਏ
ਤੂੰ ਕਾਹਤੋਂ ਨਖਰੇ ਕਰੇ ਨੀ ਪੱਟ ਹੋਣੀਏ
ਤੇਰੀ ਆਕੜ ਨੂੰ ਜੁੱਤੀ ਸਾਡੀ ਚੁੰਮਦੀ
ਰਾਤੀ ਸੁਫਨੇ ਚ ਗੁਮਦੀ machine gym ਦੀ
ਓ ਟੌਹਰ ਵੱਖਰੀ ਆ 21 ਇੰਚ ਵਾਲੇ ɾim ਦੀ
ਸੁਫਨੇ ਚ ਗੁਮਦੀ machine gym ਦੀ
ਓ ਟੌਹਰ ਵੱਖਰੀ ਆ 21 ਇੰਚ ਵਾਲੇ ɾim ਦੀ

ਹੋ ਕੋਈ ਮਾੜੀ ਮੋਟੀ game ਵੀ ਨੀ ਖੇਡ ਦੇ
ਜਿਹੜੀ ਮੁੱਕ ਗਈ ਏ ਗੱਲ ਨਹੀਓ ਛੇੜ ਦੇ
ਹੋ ਕੋਈ ਮਾੜੀ ਮੋਟੀ game ਵੀ ਨੀ ਖੇਡ ਦੇ
ਜਿਹੜੀ ਮੁੱਕ ਗਈ ਏ ਗੱਲ ਨਹੀਓ ਛੇੜ ਦੇ
ਗੁੱਸਾ ਵਧ ਦਾ ਤੇ ਘਟ ਦਾ ਏ ਯਾਰ ਦਾ
ਜਿਦਾ ਘੁੰਮਦੀ ਏ ਸੂਈ ɾpm ਦੀ
ਰਾਤੀ ਸੁਫਨੇ ਚ ਗੁਮਦੀ machine gym ਦੀ
ਓ ਟੌਹਰ ਵੱਖਰੀ ਆ 21 ਇੰਚ ਵਾਲੇ ɾim ਦੀ
ਸੁਫਨੇ ਚ ਗੁਮਦੀ machine gym ਦੀ
ਓ ਟੌਹਰ ਵੱਖਰੀ ਆ 21 ਇੰਚ ਵਾਲੇ ɾim ਦੀ

ਮਾਂ ਦਾ ਹਾਂ ਲਾਡਲਾ
ਤੇ craze ਮੈਨੂੰ gym ਦਾ
Bling blink chrome shining
21 ਇੰਚ ɾim ਦਾ
ਪਾਏ ਚੌੜੇ ਟਾਇਰ ਦੇਖ
ਧੁਆਂ ਕਿਵੇਂ ਕਢ ਦੇ
150 ਤੇ ਗੱਡੀ ਸਰਰੇ ਰਾਹ ਮੇਰਾ ਛੱਡ ਦੇ
ਪੋਲੀਸ ਨਾਲ ਯਾਰੀ
ਨਾ ਡਰ ਕੋਈ ਚਲਾਣ ਦਾ
Baby ਸ਼ੁਰੂ ਤੋ ਹੀ craze
ਅੱਤ ਜਹੀ ਕਰਾਣ ਦਾ
Daddy , are you [A7ɾeady
Shrey sean, ਗੱਡੀ ਆਜਾ ਮੇਰੀ Barbie
ਵਜਦੇ ਨੇ ਜਦ ਮੇਰੀ ਰਿਸ਼ ਉਪ ਉੱਤੇ 4 ਨੀ
ਇੱਕ ਇੱਕ ਕਰ ਯਾਰ ਘਰੋਂ ਹੁੰਦੇ ਬਹਿਰ ਨੀ
Weekend ਦੀ wait ਨਯੀ ਕਰਦੇ
ਮਿਤਰਾਂ ਦਾ ਰਿਹੰਦਾ ਹਰ ਦਿਨ ਸ਼ਨਿਵਾਰ
Base ਵਿਚ ਗੱਡੀ ਫਿਰ ਹੁੰਦਾ ਨਹੀਓ
ਕੁੜੀਆਂ ਕਰਾਣ ਫੋਟੋਆਂ then insta shout

ਕੋਈ ਜਿੰਦਗੀ ਨਾ ਯਾਰੋ ਬਿਨਾ ਗੀਤ ਤੇ ਸੰਗੀਤ
ਗੱਡੀ ਹਿਲਨੀ ਚਾਹੀਦੀ ਲਾਕੇ ਨਾਗਰੇ ਦੀ beat
ਕੋਈ ਜਿੰਦਗੀ ਨਾ ਯਾਰੋ ਬਿਨਾ ਗੀਤ ਤੇ ਸੰਗੀਤ
ਗੱਡੀ ਹਿਲਨੀ ਚਾਹੀਦੀ ਲਾਕੇ Harj ਦੀ beat
ਹੁਣ gym ਵਿਚ pub ਵਿਚ
ਕਾਰ ਤੇ club ਵਿਚ
ਹਰ ਪੈਸੇ ਰਾਜ ਦੀ ਆਵਾਜ ਸੁਣਦੀ
ਰਾਤੀ ਸੁਫਨੇ ਚ ਗੁਮਦੀ machine gym ਦੀ
ਓ ਟੌਹਰ ਵੱਖਰੀ ਆ 21 ਇੰਚ ਵਾਲੇ ɾim ਦੀ
ਰਾਤੀ ਸੁਫਨੇ ਚ ਗੁਮਦੀ machine gym ਦੀ
ਓ ਟੌਹਰ ਵੱਖਰੀ ਆ 21 ਇੰਚ ਵਾਲੇ ɾim ਦੀ

ਜਿਹੜੀ ਮੇਰੇ ਉੱਤੇ ਹੁੰਦੀ ਸੀਗੀ ਦਿਲ ਵਾਰਦੀ
ਬੜੀ ਯਾਦ ਆਉਂਦੀ ਹਰ ਵੇਲੇ ਉਸ ਨਾਰ ਦੀ
ਜਿਹੜੀ ਮੇਰੇ ਉੱਤੇ ਹੁੰਦੀ ਸੀਗੀ ਦਿਲ ਵਾਰਦੀ
ਬੜੀ ਯਾਦ ਆਉਂਦੀ ਹਰ ਵੇਲੇ ਉਸ ਨਾਰ ਦੀ
ਦਿਲੋਂ ਕੱਢੋ ਗੀ ਤੇ ਸਾਥ ਮੇਰਾ ਛੱਡ ਗਈ
ਸਜ਼ਾ ਦੇ ਗਈ ਆ ਕਯੋਂ ਬਿਨਾ ਗੱਲ ਦੇ ਜੁਰਮ ਦੀ
ਰਾਤੀ ਸੁਫਨੇ ਚ ਗੁਮਦੀ machine gym ਦੀ
ਓ ਟੌਹਰ ਵੱਖਰੀ ਆ 21 ਇੰਚ ਵਾਲੇ ɾim ਦੀ
ਸੁਫਨੇ ਚ ਗੁਮਦੀ machine gym ਦੀ
ਓ ਟੌਹਰ ਵੱਖਰੀ ਆ 21 ਇੰਚ ਵਾਲੇ ɾim ਦੀ
ਰਾਤੀ ਸੁਫਨੇ ਚ ਗੁਮਦੀ machine gym ਦੀ
ਓ ਟੌਹਰ ਵੱਖਰੀ ਆ 21 ਇੰਚ ਵਾਲੇ ɾim ਦੀ
ਸੁਫਨੇ ਚ ਗੁਮਦੀ machine gym ਦੀ
ਓ ਟੌਹਰ ਵੱਖਰੀ ਆ 21 ਇੰਚ ਵਾਲੇ ɾim ਦੀ
Đăng nhập hoặc đăng ký để bình luận

ĐỌC TIẾP