Modi Game La Geya

ਹੋ ਕਰ ਕਰ ਠੱਗੀਆਂ ਜਿੰਨਾ ਨੇ ਜੋੜੇ ਸੀ
ਜਿਹਨਾ ਪਿੱਛੇ ਕਈਆਂ ਦੇ ਵੀਂ ਦਿਲ ਤੋੜੇ ਸੀ
ਓਹੀ ਪੈਸਾ ਅੱਜ ਦੌਰੇ ਜਿਹੇ ਪੁਆ ਗਿਆ
ਨੀ ਜਮਾ ਥੱਲੇ ਲਾ ਗਿਆ
ਨੀ ਮੋਦੀ game ਪਾ ਗਿਆ
ਹੋ ਜਿਹੜਾ ਜਿੱਤਿਆ ਸੀ ਓਹੀ ਢੇਰੀ ਢਾ ਗਿਆ
ਨੀ ਸੋਚਾਂ ਵਿਚ ਪਾ ਗਿਆ
ਨੀ ਮੋਦੀ game ਲਾ ਗਿਆ
ਆਹ ਤਾਂ ਜਮਾ ਹੀ ਸਵਾਦ ਬਿੱਲੋ ਆ ਗਿਆ
ਮੋਦੀ game ਲਾ ਗਿਆ
ਨੀ ਮੋਦੀ game ਲਾ ਗਿਆ
ਆਹ ਤਾਂ ਜਮਾ ਹੀ ਸਵਾਦ ਬਿੱਲੋ ਆ ਗਿਆ
ਨੀ ਮੋਦੀ game ਲਾ ਗਿਆ
ਨੀ ਮੋਦੀ game ਲਾ ਗਿਆ
The Boss

ਹੋ ਚਿੱਟਾ ਵੇਚ ਕਾਲਾ ਧੰਨ ਮਸਾ ਜੋੜਿਆ
ਸਮੇਂ ਨੇ ਭੀ ਕਈਆਂ ਦਾ ਗ਼ਰੂਰ ਤੋੜਿਆ
ਦੁਨੀਆਂ ਦੀ ਦੰਦਾਂ ਥੱਲੇ ਜੀਭ ਆ ਗਈ
ਅੱਜ ਮਾਇਆ ਆਪਣਾ ਹੀ ਆਪ ਖਾਂ ਗਈ ਓਏ
ਜਿਹੜਾ ਜਿੱਤਿਆ ਸੀ ਓਹੀ ਢੇਰੀ ਢਾ ਗਿਆ
ਨੀ ਰੰਗ ਜੇ ਦੇਖਾ ਗਿਆ
ਨੀ ਮੋਦੀ game ਲਾ ਗਿਆ
ਜਿਹੜਾ ਜਿੱਤਿਆ ਸੀ ਓਹੀ ਢੇਰੀ ਢਾ ਗਿਆ
ਨੀ ਸੋਚਾਂ ਵਿਚ ਪਾ ਗਿਆ
ਮੋਦੀ game ਲਾ ਗਿਆ
ਆਹ ਤਾਂ ਜਮਾ ਹੀ ਸਵਾਦ ਬਿੱਲੋ ਆ ਗਿਆ
ਮੋਦੀ game ਲਾ ਗਿਆ
ਨੀ ਮੋਦੀ game ਲਾ ਗਿਆ
ਆਹ ਤਾਂ ਜਮਾ ਹੀ ਸਵਾਦ ਬਿੱਲੋ ਆ ਗਿਆ
ਮੋਦੀ game ਲਾ ਗਿਆ
ਨੀ ਮੋਦੀ game ਲਾ ਗਿਆ

ਹੋ ਉੱਤਮ ਖੇਤੀ ਬਾਬੇ ਨਾਨਕ ਦੀ ਰਹੀ
ਭੁੱਲਰ ਜੱਟਾਂ ਵੀਂ ਜਮਾ ਕਾਲਗੀ ਨਾਂ ਲਾਈ
ਹੋ ਲੋੜੋ ਵੱਧ ਪੈਸੇ ਵੀਂ ਹੈ ਕਿਸ ਕੰਮ ਦਾ
ਮੁੱਲ ਭੀ ਨੀ ਪੈਂਦਾ ਬੰਦੇ ਦੇ ਵੀਂ ਕੰਮ ਦਾ
ਮੁੰਡਾ ਚੀਮੇਆਂ ਦਾ ਖਰੀਆਂ ਸੁਣਾ ਗਿਆ
ਨੀ ਸੋਚਾਂ ਵਿਚ ਪਾ ਗਿਆ
ਨੀ ਮੋਦੀ game ਲਾ ਗਿਆ
ਹਾਹਾਹਾਹਾਹਹਾਹਾਹਾਹ

ਹੋ ਜਿਹੜਾ ਜਿੱਤਿਆ ਸੀ ਓਹੀ ਢੇਰੀ ਢਾ ਗਿਆ
ਨੀ ਸੋਚਾਂ ਵਿਚ ਪਾ ਗਿਆ
ਨੀ ਮੋਦੀ game ਲਾ ਗਿਆ
ਆਹ ਤਾਂ ਜਮਾ ਹੀ ਸਵਾਦ ਬਿੱਲੋ ਆ ਗਿਆ
ਮੋਦੀ game ਲਾ ਗਿਆ
ਨੀ ਮੋਦੀ game ਲਾ ਗਿਆ
ਆਹ ਤਾਂ ਜਮਾ ਹੀ ਸਵਾਦ ਬਿੱਲੋ ਆ ਗਿਆ
ਮੋਦੀ game ਲਾ ਗਿਆ
ਨੀ ਮੋਦੀ game
ਹਾਹਾਹਾਹਾਹਹਾਹਾਹਾਹ

ਮੋਦੀ game ਲਾ ਗਿਆ
Pause Nishan Cheema (ਆਹ ਤਾਂ)
ਆਹ ਤਾਂ ਜਮਾ ਹੀ ਸਵਾਦ ਬਿੱਲੋ ਆ ਗਿਆ
ਮੋਦੀ game ਲਾ ਗਿਆ
ਮੋਦੀ game ਲਾ ਗਿਆ
Malwa ɾecords
Đăng nhập hoặc đăng ký để bình luận

ĐỌC TIẾP