Mithi Mithi

Desi Crew, Desi Crew
Desi Crew, Desi Crew

ਗੱਬਰੂ ਜੇ ਜਾਂ ਦੇ ਦਵੇ ਦਿਲ ਦੱਸ ਦਏਗੀ ਕੇ ਨਾ
ਜਿਵੇ London ਆ ਹੀਰਾ ਸਾਂਭ ਦਾ ਮੈਨੂ ਦੱਸ ਸਾਂਭੇਗਾ ਕਿ ਨਾ
ਹੋ ਮਿੱਠੀ ਮਿੱਠੀ ਆਖੇਯਾ ਕਰੁਣ ਤੂ ਵੀ ਕੁਝ ਕਹੇਂਗੀ ਕੇ ਨਾ
Surname ਨਾਲ ਬੁਲਾਯਾ ਕਰੂੰਗੀ ਨਾਲੇ ਕਰੁਣ ਜ਼ੁਲਫਾਂ ਦੀ ਛਾਂ
ਗੱਬਰੂ ਜੇ ਜਾਂ ਦੇ ਦਵੇ ਦਿਲ ਦੱਸ ਦਏਗੀ ਕੇ ਨਾ

ਗੇਹਨਾ ਵੀ ਖਡ਼ਾ ਡੇਯਾਣਗੇ ਨੀ ਧੌਣ ਤੇਰੀ ਸੁੰਨੀ ਸੁੰਨੀ ਨੂ
ਤਾਰੇ ਵੀ ਜਡੌਣੇ ਪੈਨੇ ਆ ਸੋਹਣੇਯਾ ਵੇ ਮੇਰੀ ਚੁੰਨੀ ਨੂ
ਗੱਡੀ ਗੇਹਦੀ ਲਯੀ ਜੇ ਲੈਕੇ ਆਵਾਂ ਮੈਂ ਨਾਲ ਦੱਸ ਬਹੇਗੀ ਕੇ ਨਾ
ਹਾਏ ਗੇਹਦੀ ਤਾਂ ਜ਼ਰੂਰ ਲਵਾਂਗੇ ਨਵੀ Thar ਜੇ ਹੋਯੂ ਜੱਟਾ ਤਾਂ
ਗੱਬਰੂ ਜੇ ਜਾਂ ਦੇ ਦਵੇ ਦਿਲ ਦੱਸ ਦਏਗੀ ਕੇ ਨਾ
ਜਿਵੇ London [C7]ਆ ਹੀਰਾ ਸਾਂਭ ਦਾ ਮੈਨੂ ਦੱਸ ਸਾਂਭੇਗਾ ਕਿ ਨਾ

ਹੋ 3 ਅਖਰਾਂ ਦਾ I Love You ਆਖਣ ਦਾ ਕਿ ਲੈਣਾ ਆ
ਤੇਰੇ ਵਾਂਗੂ ਬੜੇ ਪੁਛਹਦੇ ਝਾਕਣ ਦਾ ਕਿ ਲੈਣਾ ਆ
ਤੈਨੂ ਪਕਾ ਮੋਜ਼ੂ ਖੇਡੇ ਰਖਣਾ ਮਾਵੀ ਨਾਲ ਰਹੇਗੀ ਕੇ ਨਾ
ਜੇ ਚੰਡੀਗੜ੍ਹ ਘਰ ਲ ਲਵੇ ਫੇਰ ਜੱਟਾ ਪੱਕੀ ਮੇਰੀ ਹਾਂ
ਗੱਬਰੂ ਜੇ ਜਾਂ ਦੇ ਦਵੇ ਦਿਲ ਦੱਸ ਦਏਗੀ ਕੇ ਨਾ
ਜਿਵੇ London [C7]ਆ ਹੀਰਾ ਸਾਂਭ ਦਾ ਮੈਨੂ ਦੱਸ ਸਾਂਭੇਗਾ ਕਿ ਨਾ
ਹੋ ਮਿੱਠੀ ਮਿੱਠੀ ਆਖੇਯਾ ਕਰੁਣ ਤੂ ਵੀ ਕੁਝ ਕਹੇਂਗੀ ਕੇ ਨਾ
Surname ਨਾਲ ਬੁਲਾਯਾ ਕਰੂੰਗੀ ਨਾਲੇ ਕਰੁਣ ਜ਼ੁਲਫਾਂ ਦੀ ਛਾਂ
Đăng nhập hoặc đăng ký để bình luận

ĐỌC TIẾP