Miss You

ਦਿਲ ਟਾਲਿਆ ਟਲਿਆ ਨਾ ਇੱਕ ਝਾਤ ਜੀ ਮਾਰੀ ਸੀ
ਹੁੰਦਾ ਨਹੀ ਯਕੀਨ ਜੋ ਮੈਂਨੂੰ ਦਿਖਿਆ ਏ
ਸ਼ਾਇਦ ਓਹਨੂੰ ਫੇਰ ਦੋਬਾਰਾ ਯਾਦ ਮੈ ਆਓਣ ਲੱਗਾ
ਓਹਨੇ whatsapp ਦੀ dp ਉੱਤੇ miss you [A7ਲਿਖਿਆ ਏ
ਸ਼ਾਇਦ ਓਹਨੂੰ ਫੇਰ ਦੋਬਾਰਾ ਯਾਦ ਮੈਂ ਆਓਣ ਲੱਗਾ
ਓਹਨੇ whatsapp ਦੀ dp ਉੱਤੇ miss you [A7ਲਿਖਿਆ ਏ
ਸ਼ਾਇਦ ਓਹਨੂੰ
ਯਾਦ ਮੈਂ ਆਓਣ ਲੱਗਾ
ਓਹਨੇ whatsapp ਦੀ dp ਉੱਤੇ miss you [A7ਲਿਖਿਆ ਏ
ਹੋ ਲਗਦਾ ਓਹਦਾ ਜਾਨੀ ਓਹਨੂੰ ਛੱਡ ਗਿਆ ਹੋਣਾ ਏ
ਠੋਕਰ ਮਾਰ ਕੇ ਦਿਲ ਆਪਣੇ ਚੋ ਕੱਢ ਗਿਆ ਹੋਣਾ ਏ
ਉਹਨੂੰ ਨੀਂਦ ਨਾ ਆਉਂਦੀ ਹੋਊ ਦਿਲ ਮੇਰਾ ਕਹਿੰਦਾ ਏ
ਓਹਦੇ ਪਿਆਰ ਤੋਂ ਮੈਂ ਇਹੋ ਤਾਂ ਸਿੱਖਿਆ ਏ
ਸ਼ਾਇਦ ਓਹਨੂੰ ਫੇਰ ਦੋਬਾਰਾ ਯਾਦ ਮੈਂ ਆਓਣ ਲੱਗਾ
ਓਹਨੇ whatsapp ਦੀ dp ਉੱਤੇ miss you [A7ਲਿਖਿਆ ਏ
ਸ਼ਾਇਦ ਓਹਨੂੰ ਫੇਰ ਦੋਬਾਰਾ ਯਾਦ ਮੈਂ ਆਓਣ ਲੱਗਾ
ਉਹਨੇ whatsapp ਦੀ dp ਉੱਤੇ miss you [A7ਲਿਖਿਆ ਏ
ਸ਼ਾਇਦ ਓਹਨੂੰ
ਯਾਦ ਮੈਂ ਆਓਣ ਲੱਗਾ
ਓਹਨੇ whatsapp ਦੀ dp ਉੱਤੇ miss you [A7ਲਿਖਿਆ ਏ
ਹੋ ਯਾ ਫਿਰ ਪਹਿਲੀ ਮੁਲਕਾਤ ਓਹਨੂੰ ਯਾਦ ਜਿਹੀ ਆਉਂਦੀ ਹੋਊ
ਮੈਂ ਲੇਟ ਹੋ ਗਿਆ ਸੀ ਓਹਨੂੰ ਇਹ ਗੱਲ ਸਤਾਉਦੀ ਹੋਊ
ਇੱਕ ਅੱਗ ਜਿਹੀ ਉੱਠਦੀ ਸੀ ਓਹਦੇ ਨਰਮ ਕਾਲਜੇ ਚੋ
ਹੈਪੀ ਰਾਏ ਕੋਟੀ ਓਏ ਤਾ ਹੀ ਤਾਂ ਲਿਖਿਆ ਏ
ਸ਼ਾਇਦ ਓਹਨੂੰ ਫੇਰ ਦੋਬਾਰਾ ਯਾਦ ਮੈਂ ਆਓਣ ਲੱਗਾ
ਉਹਨੇ whatsapp ਦੀ dp ਉੱਤੇ Miss you [A7ਲਿਖਿਆ ਏ
ਸ਼ਾਇਦ ਓਹਨੂੰ ਫੇਰ ਦੋਬਾਰਾ ਯਾਦ ਮੈਂ ਆਓਣ ਲੱਗਾ
ਉਹਨੇ whatsapp ਦੀ dp ਉੱਤੇ Miss you [A7ਲਿਖਿਆ ਏ
ਸ਼ਾਇਦ ਓਹਨੂੰ
ਯਾਦ ਮੈਂ ਆਓਣ ਲੱਗਾ
ਉਹਨੇ whatsapp ਦੀ dp ਉੱਤੇ Miss you [A7ਲਿਖਿਆ ਏ
Đăng nhập hoặc đăng ký để bình luận

ĐỌC TIẾP