Middle Class

Look at me baby I’m a superstar
ਫੁਕਰੇ ਜੇ ਮੁੰਡੇ ਛਡ ਮੇਰੇ ਨਾਲ ਕਰ ਪ੍ਯਾਰ
Look at me baby I’m a superstar
ਫੁਕਰੇ ਜੇ ਮੁੰਡੇ ਛਡ ਮੇਰੇ ਨਾਲ ਕਰ ਪ੍ਯਾਰ
ਏਕ ਗਲ ਕਿਹਨੀ ਮੈਂ ਤੈਨੂ ਜਿਹਦੀ ਲਗਦੀ ਏ ਮੈਨੂ
ਪੈਸਾ ਕਿ ਚੀਜ਼ ਬੇਬੀ ਚੀਜ਼ ਦਾ ਪ੍ਯਾਰ ਏ
ਏਕ ਗਲ ਕਿਹਨੀ ਮੈਂ ਤੈਨੂ ਜਿਹਦੀ ਲਗਦੀ ਏ ਮੈਨੂ
ਪੈਸਾ ਕਿ ਚੀਜ਼ ਬੇਬੀ ਚੀਜ਼ ਦਾ ਪ੍ਯਾਰ ਏ

ਨਾ ਮੇਰੇ ਕੋਲ ਲਮੀ ਕਾਰ ਏ ਨਾ ਪੈਸਾ ਬੇਸ਼ੁਮਾਰ ਏ
ਫਿਰ ਭੀ ਹਨ ਬੇਬੀ ਤੇਰਾ ਯਾਰ superstar ਏ
ਨਾ ਮੇਰੇ ਕੋਲ ਲਮੀ ਕਾਰ ਏ ਨਾ ਪੈਸਾ ਬੇਸ਼ੁਮਾਰ ਏ
ਫਿਰ ਭੀ ਹਨ ਬੇਬੀ ਤੇਰਾ ਯਾਰ superstar ਏ
Look at me baby I’m a superstar
ਫੁਕਰੇ ਜੇ ਮੁੰਡੇ ਛਡ ਮੇਰੇ ਨਾਲ ਕਰ ਪ੍ਯਾਰ
Look at me baby I’m a superstar
ਫੁਕਰੇ ਜੇ ਮੁੰਡੇ ਛਡ ਮੇਰੇ ਨਾਲ ਕਰ ਪ੍ਯਾਰ

ਮੈਨੂ ਪਤਾ ਲਮਮਿਯਾਂ ਕਾਰ’ਆਂ ਵਲੇਯਾ ਤੇ
ਤੇਰੀ ਆਖ ਜੀ ਫ੍ਰੀਜ਼ ਹੁੰਦੀ ਏ
ਨੀ ਤੂ ਛੱਡ ਏ ਗੱਲਾਂ ਏਨਾ ਗੱਲਾਂ ‘ਚ ਕਿ ਪੇਯਾ
ਦਿਲ ਨਾਮ ਦੀ ਵੀ ਚੀਜ਼ ਹੁੰਦੀ ਏ
ਹੈ ਨੀ ਮੈਂ ਲੋਕਾਂ ਵਰਗਾ ਮੈਂ ਨੀ ਸ਼ੋ-ਆਫ ਕਰਦਾ
ਜਾਣੀ ਓ ਹੈ ਨੀ ਜਿਦੇ ਨਖਰੇ ਹਜ਼ਾਰ ਏ
ਹੈ ਨੀ ਮੈਂ ਲੋਕਾਂ ਵਰਗਾ ਮੈਂ ਨੀ ਸ਼ੋ-ਆਫ ਕਰਦਾ
ਜਾਣੀ ਓ ਹੈ ਨੀ ਜਿਦੇ ਨਖਰੇ ਹਜ਼ਾਰ ਏ
ਨਾ ਮੇਰੇ ਕੋਲ ਲਮੀ ਕਾਰ ਏ ਨਾ ਪੈਸਾ ਬੇਸ਼ੁਮਾਰ ਏ
ਫਿਰ ਭੀ ਹਨ ਬੇਬੀ ਤੇਰਾ ਯਾਰ superstar ਏ
ਨਾ ਮੇਰੇ ਕੋਲ ਲਮੀ ਕਾਰ ਏ ਨਾ ਪੈਸਾ ਬੇਸ਼ੁਮਾਰ ਏ
ਫਿਰ ਭੀ ਹਨ ਬੇਬੀ ਤੇਰਾ ਯਾਰ superstar ਏ
Look at me baby I’m a superstar
ਫੁਕਰੇ ਜੇ ਮੁੰਡੇ ਛਡ ਮੇਰੇ ਨਾਲ ਕਰ ਪ੍ਯਾਰ
Look at me baby I’m a superstar
ਫੁਕਰੇ ਜੇ ਮੁੰਡੇ ਛਡ ਮੇਰੇ ਨਾਲ ਕਰ ਪ੍ਯਾਰ
ਹੋ ਕਿਸੇ ਤੋਂ ਲਕੋਕੇ ਕਦੇ ਕੁਝ ਵੀ ਨੀ ਕਿੱਤਾ
ਜੋ ਕਰਾਂ ਸ਼੍ਰੇਆਂ ਕਰਦਾ
ਓ ਲਾ ਦਾਨ ਜਿਹੜੀ ਚੀਜ਼ ਨੂ ਮੈਂ ਹਥ ਦਿਲ ਨਾਲ
ਓਹਦਾ ਰਾਤੋਂ ਰਾਤੀ ਨਾਮ ਕਰ ਦਾਨ
ਤੇਰੇ ਕੋਲੇ ਆਕੇ ਖੜ ਦਾ ਤੇਰੀ ਗਲੀ ‘ਚ ਵਧ ਦਾ
ਬਾਕੀ ਕੂਡਿਆ ਦੀ ਜਾਣੀ ਰੰਗੇ ਤੋਂ ਹੀ ਬਾਹਰ ਏ
ਤੇਰੇ ਕੋਲੇ ਆਕੇ ਖੜ ਦਾ ਤੇਰੀ ਗਲੀ ‘ਚ ਵਧ ਦਾ
ਬਾਕੀ ਕੂਡਿਆ ਦੀ ਜਾਣੀ ਰੰਗੇ ਤੋਂ ਹੀ ਬਾਹਰ ਏ
ਨਾ ਮੇਰੇ ਕੋਲ ਲਮੀ ਕਾਰ ਏ ਨਾ ਪੈਸਾ ਬੇਸ਼ੁਮਾਰ ਏ
ਫਿਰ ਭੀ ਹਨ ਬੇਬੀ ਤੇਰਾ ਯਾਰ superstar ਏ
ਨਾ ਮੇਰੇ ਕੋਲ ਲਮੀ ਕਾਰ ਏ ਨਾ ਪੈਸਾ ਬੇਸ਼ੁਮਾਰ ਏ
ਫਿਰ ਭੀ ਹਨ ਬੇਬੀ ਤੇਰਾ ਯਾਰ superstar ਏ

Look at me baby I’m a superstar
ਫੁਕਰੇ ਜੇ ਮੁੰਡੇ ਛਡ ਮੇਰੇ ਨਾਲ ਕਰ ਪ੍ਯਾਰ
Look at me baby I’m a superstar
ਫੁਕਰੇ ਜੇ ਮੁੰਡੇ ਛਡ ਮੇਰੇ ਨਾਲ ਕਰ ਪ੍ਯਾਰ
Đăng nhập hoặc đăng ký để bình luận

ĐỌC TIẾP