ਹੋ
ਸੋਨੇਯਾ ਜੇ ਮਾਨ ਤੈਨੂ ਯਾਰਾਂ ਤੇ
ਮੇਰੀਆਂ ਸਹੇਲੀਆਂ ਵੀ ਅੱਤ ਨੇ
ਸੋਨੇਯਾ ਜੇ ਮਾਨ ਤੈਨੂ ਯਾਰਾਂ ਤੇ
ਮੇਰੀਆਂ ਸਹੇਲੀਆਂ ਵੀ ਅੱਤ ਨੇ
ਉਂਝ ਜਗ ਉੱਤੇ ਸੋਹਣੀਯਾ ਨੇ ਬ੍ੜੀਆ
ਪਰ ਸਾਡੇ ਜਈਆਂ ਲੱਭਦੀਆਂ
ਹੋਏ ਹੋਏ ਹੋਏ
ਸਾਡੇ ਜਈਆਂ ਲੱਭਦੀਆਂ ਘਟ ਨੇ
ਸੋਹਣੇਯਾ ਜੇ ਮਾਨ ਤੇਨੁ ਯਾਰਾਂ ਤੇ
ਮੇਰੀਆਂ ਸਹੇਲੀਆਂ ਵੀ ਅੱਤ ਨੇ
Hundal On The Beat Yo!
ਹੋ
ਜੇ ਪੱਗਾਂ ਮੁਛਾ ਵਾਲ਼ੇ ਮੁੰਡੇ hit ਨੇ
ਸੂਟ ਅੱਗ ਲੌਂਦੇ ਸਾਡੇ fit fit ਨੇ
ਅਸੀ ਨਾਗਾ ਕੀਤੇ ਕਾਲੇਜ’ਓਂ ਜੇ ਪਾ ਦਈਏ
ਸਾਡੇ ਬਿਨਾ ਪੱਟੂ ਲੌਂਦੇ ਕੀਤੇ ਚਿਤ ਨੇ
ਸਚੀ ਸਾਡੇ ਬਿਨਾ ਕੀਤੇ ਲੌਂਦੇ ਚਿਤ ਨੇ
ਸ਼ਨੀ ਐਤਵਾਰ ਏਹ੍ਨਾ ਨੂ ਹੈ ਚੁਬਦਾ
ਏ ਤਾਂ ਚੌਂਦੇ ਅਸੀ ਆਈਏ ਦਿਨ
ਓਏ ਹੋਏ ਹੋਏ
ਚੌਂਦੇ ਅਸੀ ਆਈਏ ਸ੍ਦਿਨ 7 ਵੇ
ਸੋਨੇਯਾ ਜੇ ਮਾਨ ਤੈਨੂ ਯਾਰਾਂ ਤੇ
ਮੇਰੀਆਂ ਸਹੇਲੀਆਂ ਵੀ ਅੱਤ ਨੇ
ਮੇਰੀਆਂ ਸਹੇਲੀਆਂ ਵੀ
ਉਂਝ ਦਿਲ ਦਿਯਾ ਖੁੱਲੀਯਾ ਨੇ ਸ਼ੋੰਕਣਾ
ਪਰ ਖੁੱਲ ਦਿਯਾ ਹਰ ਕਿਸੇ ਨਾਲ ਨਾ
ਜੇਡੀ ਚਾਲ ਉੱਤੇ ਚੱਕੇ ਕੋਈ ਉਂਗਲਾਂ
ਕਦੇ ਤੁਰਦੀਯਾ ਏਹੋ ਜਯੀ ਚਾਲ ਨਾ
ਸਚੀ ਤੁਰ ਦਿਯਾ ਏਹੋ ਜਯੀ ਚਾਲ ਨਾ
ਸਾਨੂ ਮਾਪੇਯਾ ਨੇ ਵਾਜੇਯਾ ਨਾ ਤੋੜਣਾ
ਅਸੀ ਇੱਜ਼ਤਾਂ ਤੇ ਲੌਣੇ ਨਈ ਓ, ਹੋਏ ਹੋਏ ਹੋਏ
ਇਜ਼ਤਾ ਤੇ ਲੌਣੇ ਨਈ ਓ ਪਾਟਨੇ
ਸੋਨੇਯਾ ਜੇ ਮਾਨ ਤੈਨੂ ਯਾਰਾਂ ਤੇ
ਮੇਰੀਆਂ ਸਹੇਲੀਆਂ ਵੀ ਅੱਤ ਨੇ
ਮੇਰੀਆਂ ਸਹੇਲੀਆਂ ਵੀ
ਗੱਲ ਸੁਣ ਲੈ ਮੁਹਾਲੀ ਵਾਲ਼ੇ Hundal ਆ
ਉਂਝ ਤੇਰੇ ਵੀ ਤਾਂ ਸੁਣੇ ਬਡੇ ਚਰਚੇ,
Dad ਸਰਿਯਾ ਦੇ ਬੱਡੇ ਚੰਗੇ ɾank ਤੇ
ਕੀਤੇ ਐਂਵੇ ਨੂ ਪੂਵਾ ਕੇ ਬੇਹਿਜੀ ਪਰਚੇ
ਸਚੀ ਐਂਵੇ ਨੂ ਪੂਵਾ ਕੇ ਬੇਹਿਜੀ ਪਰਚੇ
ਵੀਰੇ ਰਖਦੇ licence ਕੋਲੇ ਅਸਲਾ
ਜਿਨਾ ਬਚ ਸਕਦਾ ਏ ਜੱਟ
ਓਏ ਹੋਏ ਹੋਏ
ਬਚ ਸਕਦਾ ਏ ਜੱਟ ਬਚ ਵੇ
ਸੋਨੇਯਾ ਜੇ ਮਾਨ ਤੈਨੂ ਯਾਰਾਂ ਤੇ
ਮੇਰੀਆਂ ਸਹੇਲੀਆਂ ਵੀ ਅੱਤ ਨੇ
ਮੇਰੀਆਂ ਸਹੇਲੀਆਂ ਵੀ
ਓ
Đăng nhập hoặc đăng ký để bình luận
Đăng nhập
Đăng ký