Jaan

No Doubt, No Doubt
Yeah Yeah
No Doubt, No Doubt
Yeah Yeah

ਓ ਕਾਲੀ ਤੇਰੀ Mustang ਵੇ
ਬੁੱਕੇ ਖੇਤ ਚ new Holland ਵੇ
ਤੈਨੂ ਕਿ ਲੋਡ brand ਆ ਦੀ
ਜੱਟਾ ਆਪੇ ਹੀ ਤੂ brand [Bm]ਵੇ
ਬੰਦੇ ਓ ਤੇਰੇ ਖਾਸ ਨੇ
ਜਿੰਨਾ ਤੋਹ ਡਰੇ ਸਰਕਾਰ ਵੇ
ਇਕ ਡਬ ਚ ਤੇ ਦੂਜਾ ਗੱਡੀ ਚ
2 – 2 ਰਖਦਾਏ ਹਥਯਾਰ ਵੇ
ਹੋ ਤੇਰੀ ਜਾਨ ਦਾ ਦੁਸ਼ਮਣ ਸ਼ਹਿਰ ਸਾਰਾ
ਤੇ ਤੂ ਜੱਟੀ ਜਾਨ ਵੇ
ਹੋ ਤੇਰੀ ਜਾਨ ਦਾ ਦੁਸ਼ਮਣ ਸ਼ਹਿਰ ਸਾਰਾ
ਤੇ ਤੂ ਜੱਟੀ ਦੀ ਜਾਨ ਵੇ

ਓ ਜੁਰਮ ਜਿੰਨਾ ਦੇ ਸਾਹਾਂ ਚ
ਬੰਦੇ ਨੇ ਓ ਨਾਲ ਤੇਰੇ
Jail ਆਂ ਚੋ ਕਢਾਂ ਤਾਂ ਹੀ ਜਾਣਾ ਏ
ਜਿਗਰੀ ਦਸਦੇ ਯਾਰ ਤੇਰੇ
ਸ਼੍ਰੀ Brar ਆਂ ਲਿੰਕ ਤੇਰੇ ਗੁੰਡੇਯਾ ਨਾਲ
ਤੂ ਕਾਹਦਾ ਏ ਕਲਾਕਾਰ ਵੇ
ਨਾ ਸਾਂਹ ਔਂਦੇ ਨਾ ਤਾਂ ਔਂਦੇ
ਤੈਨੂ ਔਂਦੀ ਏ ਤਾਡ ਤਾਡ ਵੇ
ਇਕ ਡਬ ਚ ਤੇ ਦੂਜਾ ਗੱਡੀ ਚ
2 – 2 ਰਖਦੇ ਹਥਯਾਰ ਵੇ
ਹੋ ਤੇਰੀ ਜਾਨ ਦਾ ਦੁਸ਼ਮਣ ਸ਼ਹਿਰ ਸਾਰਾ
ਤੇ ਤੂ ਜੱਟੀ ਦੀ ਜਾਨ ਵੇ
ਹੋ ਤੇਰੀ ਜਾਨ ਦਾ ਦੁਸ਼ਮਣ ਸ਼ਹਿਰ ਸਾਰਾ
ਤੇ ਤੂ ਜੱਟੀ ਦੀ ਜਾਨ ਵੇ

ਓ ਸ਼ਹਿਰ ਬਠਿੰਡੇ ਦਬਕਾ ਏ
ਨੀ ਜਿਵੇਂ U.P ਚ ਅੰਸਾਰੀ ਦਾ
ਸਾਡੀ ਸੱਤਰ ਸ਼ਾਯਾ ਵਿਚ ਜੋ ਬਿਹ ਗਯਾ
ਬੰਦਾ ਪੁਲਸ ਤੋਹ ਕੀਤੇ ਭਾਲੀ ਦਾ
ਸਾਡੀ ਸੱਤਰ ਸ਼ਾਯਾ ਵਿਚ ਜੋ ਬਿਹ ਗਯਾ
ਬੰਦਾ ਪੁਲਸ ਤੋਹ ਕੀਤੇ ਭਾਲੀ ਦਾ
ਹੁੰਦੇ ਮੋਡੇ ਤੇ ਵੈਰੀ ਗੋੱਡੇ ਤੇ
ਅੱਸੀ ਬੰਦੇ ਨਾ ਕਾਬਿਲ ਪ੍ਯਾਰ ਦੇ
ਇਕ ਡਬ ਚ ਤੇ ਦੂਜਾ ਗੱਡੀ ਚ
2 – 2 ਰਖੇ ਹਥਯਾਰ ਨੇ
ਜਿੰਨਾ ਤੋਂ ਡਰਦੀ ਪੁਲਸ ਬਿੱਲੋ
ਬੰਦੇ ਜਿਗਰੀ ਜੱਟ ਦੇ ਯਾਰ ਨੇ
ਜਿੰਨਾ ਤੋਂ ਡਰਦੀ ਪੁਲਸ ਬਿੱਲੋ
ਬੰਦੇ ਜਿਗਰੀ ਜੱਟ ਦੇ ਯਾਰ ਨੇ

ਵੈਸੇ ਤਾਂ ਗੱਡੀ ਤੇਰੀ ਕਾਲੀ ਏ
ਪਰ ਕੱਮ ਗੱਡੀ ਤੋਂ ਕਾਲੇ ਵੇ
ਹਥ ਪਿਛੇ ਕਿਹੰਦੇ ਤੋਡਦਾ ਸੀ
ਜਿਹਦਾ ਕਤਲ ਹੋਯਾ ਪਟਿਆਲੇ ਵੇ
ਹਥ ਪਿਛੇ ਕਿਹੰਦੇ ਤੋਡਦਾ ਸੀ
ਜਿਹਦਾ ਕਤਲ ਹੋਯਾ ਪਟਿਆਲੇ ਵੇ
ਨਾ ਮੈਨੂ ਮਿਲੇ ਨਾ ਪੁਲਸ ਨੂ ਵੇ
ਦੋਹਾਂ ਨੂ ਤੇਰੀ ਭਾਲ ਵੇ
ਇਕ ਡਬ ਚ ਤੇ ਦੂਜਾ ਗੱਡੀ ਚ
2 – 2 ਰਖਦਾਏ ਹਥਯਾਰ ਵੇ
ਹੋ ਤੇਰੀ ਜਾਨ ਦਾ ਦੁਸ਼ਮਣ ਸ਼ਹਿਰ ਸਾਰਾ
ਤੇ ਤੂ ਜੱਟੀ ਦੀ ਜਾਨ ਵੇ
ਹੋ ਤੇਰੀ ਜਾਨ ਦਾ ਦੁਸ਼ਮਣ ਸ਼ਹਿਰ ਸਾਰਾ
ਤੇ ਤੂ ਜੱਟੀ ਦੀ ਜਾਨ ਵੇ

ਇਕ ਡਬ ਚ ਤੇ ਦੂਜਾ ਗੱਡੀ ਚ
2 – 2 ਰਖੇ ਹਥਯਾਰ ਨੇ
ਜਿੰਨਾ ਤੋਂ ਡਰਦੀ ਪੁਲਸ ਬਿੱਲੋ
ਬੰਦੇ ਜਿਗਰੀ ਜੱਟ ਦੇ ਯਾਰ ਨੇ
ਜਿੰਨਾ ਤੋਂ ਡਰਦੀ ਪੁਲਸ ਬਿੱਲੋ
ਬੰਦੇ ਜਿਗਰੀ ਜੱਟ ਦੇ ਯਾਰ ਨੇ

Hundal On The Beat Yo!
Log in or signup to leave a comment

NEXT ARTICLE