ਉਪਰ ਵਾਲੇ ਜੋਯੂ ਜ਼ਮਾਰੋ, ਮਾਯਾਜਾਲ ਮੈਂ ਖੋਯੋ ਊ ਹਾ
Deep Jandu ਆਹ Bohemia
ਉਪਰ ਵਾਲੇ ਜੋਯੂ ਜ਼ਮਾਰੋ, ਮਾਯਾਜਾਲ ਮੈਂ ਖੋਯੋ ਊ ਹਾ
28 ਸਾਲਾਂ ਦੀ ਜਿੰਦਗੀ ਮੇਰੀ
ਹਾਸੇ ਘਟ stɾuggle ਬਥੇਰੀ
ਫਿਰ ਵੀ ਜੱਟ ਨੇ ਧਾਯੀ ਨਾ ਦੇਰੀ
ਬੇਬੇ-ਬਾਪੂ ਨੇ ਦਿੱਤੀ ਦਲੇਰੀ
ਗੱਲ ਲਾਲੀ ਦੀ ਬਣ ਲੋ ਪਾਲ਼ੇ
ਪੈਸੇਆਂ ਨਾਲ ਚਾਹੇ ਭਰ ਲੋ ਗੱਲਲੈ
ਦੁਨੀਆਂ ਦੀ ਹਰ ਸ਼ਹਿ ਨੂੰ ਜਿੱਤ ਕੇ
ਰੱਖੀਏ ਮਾਂ ਦੇ ਪੈਰਾਂ ਦੇ ਥੱਲ੍ਹੇ
ਥੋੜੇ time ਦੇ ਸਵਾਦ ਲੈਣ ਲੀ
ਜਿਸਮਾਂ ਉੱਤੇ spend ਨਾ ਕਰੀਏ
ਪੇਹਲੀ ਕਮਾਇ ਵਿਚੋਂ ਬਰਕਤ ਹੁੰਦੀ
ਜੇ ਮਾਂ-ਪਿਆ ਦੇ ਹਥ ਵਿਚ ਧਰੀਏ
ਉਪਰ ਵਾਲੇ ਹਾਲ ਐ ਕੇਸਾ
ਹਰ ਕੋਇ ਕਰਦਾ ਪੈਸਾ-ਪੈਸਾ
ਮਾੜੇ time ਕੋਇ ਹਾਲ ਨੀ ਪੁੱਛਦਾ
ਗੱਲ-ਗੱਲ ਉੱਤੇ ਰੋਯੋ
ਉਪਰ ਵਾਲੇ ਜੋਯੂ ਜ਼ਮਾਰੋ, ਮਾਯਾਜਾਲ ਮੈਂ ਖੋਯੋ ਊ ਹਾ
ਉਪਰ ਵਾਲੇ ਜੋਯੂ ਜ਼ਮਾਰੋ, ਮਾਯਾਜਾਲ ਮੈਂ ਖੋਯੋ ਊ ਹਾ
ਸੋਹਣਾ ਤੇ ਸੁਨੱਖਾ
Middle class ਮੁੰਡਾ
Top marks ਲੈਕੇ
ਸਕੂਲੋਂ ਹੋਇਆ pass ਮੁੰਡਾ
ਸਾਰੇ ਪਿੰਡ ਚ ਮਸ਼ਹੂਰ
ਮੁੰਡਾ ਐਂਨਾ ਸਮਝਦਾਰ
ਨਾਲੇ ਮਾਂ-ਪਯਾ ਨੂੰ ਕੇਹਂਦਾ
ਲੈਕੇ ਜਾਣਾ ਮੈਂ ਬਾਰ
ਉਨ੍ਹਾਂ ਨੇ ਏਹਦੇ ਆਸ ਤੇ
ਜ਼ਮੀਨ ਵੇਚਤੀ ਸਾਰੀ
ਐਡਾ student Visa ਲਗੇਯਾ
Canada ਦੀ ਤੈਆਰੀ
ਜਿਹੜੇ ਐਟੋ ਸਦਨ ਕਹਿੰਦੇ
ਛੱਡ ਕ੍ਯੂਂ ਜਾਣਾ ਕ੍ਯੂਂ ਜਾਣਾ
ਵੇ ਤੂੰ ਬਾਹਰ ਜਾਕੇ stuck ਹੋ ਜਾਣਾ stuck ਹੋ ਜਾਣਾ
ਨਾਲੇ ਤੇਰੇ ਤੋਂ ਪਹਲਾਂ ਜਿੰਨੇ ਗਏ ਨੇ
ਸਾਰੇ ਹੀ ਭੁੱਲ ਗਏ ਨੇ
ਜਾਕੇ ਔਥੇ ਦੂਰ ਪੁਰਾਨਾ
ਐਥੇ ਤੂੰ ਰਾਜਿਆਂ ਵਾਂਗੂ ਰਹਿੰਦਾ ਬਾਯੀ
ਔਥੇ ਜਾਕੇ ਸਟੋਰਾਂ ਚ ਤੂੰ ਲੱਗਣਾ
Truck ਤੂੰ ਚਲੋਨਾ
ਹੁਣੇ Brampton [C7]ਜਾਕੇ
ਸੀਧਾ Mustang ਕੱਢੀ
ਕਹਿੰਦਾ girlfriend ਗੱਡੀ
ਵਿਚ ਬੈਠੇ ਜੇਹੜੀ ਨੱਡੀ
ਨਾਲੇ online ਬੈਠਾ
ਜਿੰਨਾ ਦੇ note ਹੁਣ Kiss ਕਰੇ
ਓ ਮਾਂ-ਪੈ ਜਦੋਂ call [Em]ਕਰਨ
Call [Em]miss ਕਰੇ
ਉਪਰ ਵਾਲੇ ਜੋਯੂ ਜ਼ਮਾਰੋ, ਮਾਯਾਜਾਲ ਮੈਂ ਖੋਯੋ ਊ ਹਾ
ਉਪਰ ਵਾਲੇ ਜੋਯੂ ਜ਼ਮਾਰੋ, ਮਾਯਾਜਾਲ ਮੈਂ ਖੋਯੋ ਊ ਹਾ
ਸੋਨੇ ਵਿਚ ਜਦਾ ਦੋ ਸਾਰੀ
ਚਾਹੇ ਘਰ ਕਿ 4 ਦਾਵਰਿ
ਜੇ ਘਰ ਦੇ ਵਿਚ time ਨੀ ਦੇਣਾ
ਜੂਠੀ ਥੋਹੜੀ ਦੁਨੀਆਂ-ਦਾਰੀ
Privacy ਦੇ ਨਾਂ ਦੇ ਉੱਤੇ
ਸੌ-ਸੌ ਇਥੇ ਸਿਆਪੇ ਹੁੰਦੇ
ਮੇਹਲਾਂ ਵਰਗੇ ਘਰ ਬਣਾ ਕੇ
Basement ਆ ਵਿਚ ਮਾਂ-ਪੈ ਹੁੰਦੇ
ਪਯਾਰ ਨਈਓਂ ਮਿਲਦਾ
ਬੰਦੂਕ ਮਿਲ ਜਾਂਦੀ ਐ
ਮਾਂ-ਪੈ ਨਈਓਂ ਮਿਲਦੇ
ਮਸ਼ੂਕ ਮਿਲ ਜਾਂਦੀ ਐ
Top ਮਿਲੇ Shop ਤੋਂ
ਜੁਨੂਨ ਨਈਓਂ ਮਿਲਦਾ
ਸੋਨਾ-ਚੰਡੀ ਵੰਡ
ਸਕੂਨ ਨਈਓਂ ਮਿਲਦਾ
ਓ ਕਰਲੋ ਥੋੜਾ ਵਕ਼ਤ ਨੂੰ ਵੇੱਲਾ
ਛੱਡ ਜਾਣਾ ਦੁਨੀਆਂ ਦਾ ਮੇਲਾ
ਕਰਕੇ ਯਾਦ ਪੁਰਾਨਾ ਵੇਲਾ
ਕੱਲੇ ਬੇਹ-ਬੇਹ ਰੋਯੋ
ਉਪਰ ਵਾਲੇ ਜੋਯੂ ਜ਼ਮਾਰੋ, ਮਾਯਾਜਾਲ ਮੈਂ ਖੋਯੋ ਊ ਹਾ
ਉਪਰ ਵਾਲੇ ਜੋਯੂ ਜ਼ਮਾਰੋ, ਮਾਯਾਜਾਲ ਮੈਂ ਖੋਯੋ ਊ ਹਾ