Machis

2014 ਮੈਂ ਪੈਸਾ ਭੀ ਛਾਪ ਲੇਯਾ
ਸ਼ੋਹਰਤ ਕਮਾ ਲਯੀ ਮੁਹੱਬਤ ਭੀ ਪਾ ਲਾਯੀ
ਫਿਰ ਵੀ ਏ ਦੁਨਿਯਾ ਮੈਨੂ ਲੱਗੇ ਖਾਲੀ
ਬਣਾਓਟੀ ਤੇ ਜਾਲੀ ਏ ਖੋਟੀ ਏ ਸਾਲੀ

ਮਾਚਿਸ ਦੀ ਤੀਲੀ ਵਾਲੀ ਬੱਤੀ ਮੈਂ ਮੂੰਹ ਨੂ ਲਾ ਲੀ
ਸਮਝ ਨਾ ਆਵੇ ਕਾਹ ਤੋਹ ਜ਼ਿੰਦਗੀ ਏ ਖਾਲੀ-ਖਾਲੀ
ਮਾਚਿਸ ਦੀ ਤੀਲੀ ਵਾਲੀ ਬੱਤੀ ਮੈਂ ਮੂੰਹ ਨੂ ਲਾ ਲੀ
ਸਮਝ ਨਾ ਆਵੇ ਕਾਹ ਤੋਹ ਜ਼ਿੰਦਗੀ ਏ ਖਾਲੀ-ਖਾਲੀ

ਦੁਨਿਯਾ ਦੇ ਜ਼ੁਲਮਾਂ ਤੋਂ ਦੂਰ ਹੋਕੇ ਆਜ ਨਾਲੇ
ਜ਼ਿੰਦਗੀ ਦੇ ਜ਼ਖਮਾ ਤੋਂ ਚੂਰ ਹੋਕੇ
ਮੈਂ ਵੀ ਮਾਰਾ ਇਕ ਗ਼ਸ਼ ਤੁਵੀ ਨਾਲ ਮੇਰੇ ਚਲ
ਕਿਸੇ ਹੋਰ ਦੁਨਿਯਾ ਚ ਆਪਾਂ ਰਖੀ ਏ ਕਦਮ ਦਮ ਦਮ
ਮਾਰੋ ਦਮ ਮੀਟ ਜਾਏ ਸਾਰੇ ਗਮ

DJ keep on [C7]ɾepeating my [A]song [Am]until I'm fucking done
I'mma pour me class of wine
I'mma shake my [A]itty-bitty bum
I'mma party all [Em]tight long [Am]in my [A]thug mansion

ਮਾਚਿਸ ਦੀ ਤੀਲੀ ਵਾਲੀ ਬੱਤੀ ਮੈਂ ਮੂੰਹ ਨੂ ਲਾ ਲੀ
ਸਮਝ ਨਾ ਆਵੇ ਕਾਹ ਤੋਹ ਜ਼ਿੰਦਗੀ ਏ ਖਾਲੀ-ਖਾਲੀ
ਮਾਚਿਸ ਦੀ ਤੀਲੀ ਵਾਲੀ ਬੱਤੀ ਮੈਂ ਮੂੰਹ ਨੂ ਲਾ ਲੀ
ਸਮਝ ਨਾ ਆਵੇ ਕਾਹ ਤੋਹ ਜ਼ਿੰਦਗੀ ਏ ਖਾਲੀ-ਖਾਲੀ

ਛੱਡੇ ਸੀ ਮੈਂ ਰਿਸਤੇ ਮੈਂ ਤੋੜੇ ਸੀ ਨਾਤੇ
ਸਚੇ ਯਾਰਾਂ ਨੂ ਮੈਨੂ ਮਾਪੇਏ ਬੁਲਾ ਦੇ
ਯਾਰਾਂ ਦੀ ਯਾਰੀ ਕੈਯਾਨ ਦੀ ਗੱਦਰੀ
ਮੈਂ ਯਾਦ ਰਖਾਣਗੀ ਹੁਣ ਜ਼ਿੰਦਗੀ ਸਾਰੀ

ਸਾਰੀ ਦੁਨਿਯਾ ਕੋ ਮੁੜਕੇ ਆਯਾ ਮੇਰਾ friday
ਚਾਂਦਨੀ ਨੇ ਰਾਤਾਂ ਮੇਰਿਆ and [Bm]you're invited
You a hustler, a player, a ɾider, a diva
Now put your hands up in the motherfucking air

ਮਾਚਿਸ ਦੀ ਤੀਲੀ ਵਾਲੀ ਬੱਤੀ ਮੈਂ ਮੂੰਹ ਨੂ ਲਾ ਲੀ
ਸਮਝ ਨਾ ਆਵੇ ਕਾਹ ਤੋਹ ਜ਼ਿੰਦਗੀ ਏ ਖਾਲੀ-ਖਾਲੀ
ਮਾਚਿਸ ਦੀ ਤੀਲੀ ਵਾਲੀ ਬੱਤੀ ਮੈਂ ਮੂੰਹ ਨੂ ਲਾ ਲੀ
ਸਮਝ ਨਾ ਆਵੇ ਕਾਹ ਤੋਹ ਜ਼ਿੰਦਗੀ ਏ ਖਾਲੀ-ਖਾਲੀ
Log in or signup to leave a comment

NEXT ARTICLE