Navi Ferozpur ਵਾਲਾ
ਜੇ ਰਖੇਂਗਾ ਜੋ ਜਾਂ ਬਣਾਕੇ
ਜੇ ਰਖੇਂਗਾ ਜੋ ਜਾਂ ਬਣਾਕੇ
ਮੈਂ ਖੁਸ਼ Life time ਸੋਨੇਯਾ
ਮੈਂ ਖੁਸ਼ Life time ਸੋਨੇਯਾ
Let's do this
ਜੇ ਰਖੇਂਗਾ ਜੋ ਜਾਂ ਬਣਾਕੇ
ਜੇ ਰਖੇਂਗਾ ਜੋ ਜਾਂ ਬਣਾਕੇ
ਮੈਂ ਖੁਸ਼ Life time ਸੋਨੇਯਾ
ਮੈਂ ਖੁਸ਼ Life time ਸੋਨੇਯਾ
ਤੂ ਬਣ ਮੇਰੀ heart beat ਵੇ
ਮੈਂ ਬਣਾ Lifeline ਸੋਨੇਯਾ
ਮੈਂ ਬਣਾ Lifeline ਸੋਨੇਯਾ
ਮੈਂ ਬਣਾ Lifeline ਸੋਨੇਯਾ
ਦਿਲ ਤੇਰੀ ਦੂਰੀ ਨਿਓ ਸਿਹਨੀ ਚਾਹਵੇਗਾ
ਪਲ ਭੀ ਨਾ ਤੇਰੇ ਬਿਨਾ ਰਿਹਨਾ ਚਾਹਵੇਗਾ
ਤੈਨੂੰ ਤੋਂ ਜ਼ਰਾ ਵੀ idea ਨਾ
Miss you [A7 ਕਿੰਨਾ ਸਾਰਾ ਕਿਹਨਾ ਚਾਹਵੇਗਾ
ਜੇ ਰਿਹੇੰਗਾ ਤੂ ਸਾਹਾ ਕੋਲ ਵੇ
ਜੇ ਰਹੇਂਗਾ ਤੂ ਸਾਹਾ ਕੋਲ ਵੇ
ਫੇਰ you [A7fine ਸੋਹਣੇਯਾ
ਫੇਰ you [A7fine ਸੋਹਣੇਯਾ
ਤੂ ਬਣ ਮੇਰੀ heart beat ਵੇ
ਮੈਂ ਬਣਾ Lifeline ਸੋਨੇਯਾ
ਮੈਂ ਬਣਾ Lifeline ਸੋਨੇਯਾ
ਮੈਂ ਬਣਾ Lifeline ਸੋਨੇਯਾ
ਲਾ ਲਾ ਲਾ ਲਾ ਲਾ ਲਾ ਲਾ
ਪ੍ਯਾਰ ਵਾਲੀ book ਚ ਖਾਸ word ਤੂ
ਕਿਵੇਈਂ ਦੱਸਾ ਨਵੀ ਮੇਰਾ love bird ਤੂ
Ferozpurwala ਤੂ ਜਾਂਦਾ ਨਹੀ
ਮੇਰੀ smile ਦਾ password ਵੀ ਤੂ
ਤੂਹੀ ਮੇਰੀ ਖੁਸੀ ਦਾ ਠਿਕਾਣਾ ਏ
ਤੂਹੀ ਮੇਰੀ ਖੁਸੀ ਦਾ ਠਿਕਾਣਾ ਏ
ਮੈਂ ਕਰਾ ਕਿ define ਸੋਹਣਿਆ
ਮੈਂ ਕਰਾ ਕਿ define ਸੋਹਣਿਆ
ਤੂ ਬਣ ਮੇਰੀ heart beat ਵੇ
ਮੈਂ ਬਣਾ Lifeline ਸੋਨੇਯਾ
ਮੈਂ ਬਣਾ Lifeline ਸੋਨੇਯਾ
ਮੈਂ ਬਣਾ Lifeline ਸੋਨੇਯਾ
ਮੈਂ ਬਣਾ Lifeline ਸੋਨੇਯਾ
ਮੈਂ ਬਣਾ Lifeline ਸੋਨੇਯਾ
ਲਾ ਲਾ ਲਾ ਲਾ ਲਾ ਲਾ ਲਾ