ਅੱਤ ਹੈ
ਬੜਾ ਅੱਤ ਹੈ , ਅੱਤ ਹੈ
ਉਹ ਕੁੜੀ ਤੇਰਾ ਸਵਾਂਗ
ਬੜਾ ਅੱਤ ਹੈ
ਤੇਰਾ Gucci Bag
ਬੜਾ ਅੱਤ ਹੈ
ਮੋਡੇ ਉੱਤੇ Tattoo
ਬੜਾ ਅੱਤ ਹੈ
ਬੁੱਤ ਸਾਡੇ Level ਤੋਹ ਤੂੰ
ਹਾਲੇ ਘੱਟ ਹੈ
ਉਹ ਕੁੜੀ ਤੇਰਾ ਸਵਾਂਗ
ਬੜਾ ਅੱਤ ਹੈ
ਤੇਰਾ Gucci bag
ਬੜਾ ਅੱਤ ਹੈ
ਮੋਡੇ ਉੱਤੇ Tattoo
ਬੜਾ ਅੱਤ ਹੈ
ਬੁੱਤ ਸਾਡੇ level ਤੋਹ ਤੂੰ
ਹਾਲੇ ਘੱਟ ਹੈ
ਸਾਡੇ level ਤੋਹ ਤੂੰ ਘੱਟ ਹੈ
ਸਾਡੇ level ਤੋਹ ਤੂੰ ਘੱਟ ਹੈ
ਸਾਡੇ level ਤੋਹ ਤੂੰ ਘੱਟ ਹੈ
ਹੱਲੇ ਹੱਲੇ ਹੱਲੇ ਘੱਟ ਹੈ
ਉਹ ਅਲੱੜੇ ਨੀ ਗੱਲ ਇਕ ਦੱਸ ਜਾ
ਐ ਕਿੰਨੇ ਦਿੱਤਾ ਬੈਗ ਇਕ ਲੱਖ ਦਾ
ਸੱਚੀ ਦਸਾਨ ਮੈਨੂੰ ਪੇਹਲੀ copy ਲੱਗਦਾ
ਜੰਮੀ ਨਕਲੀ ਹੈ ਤੂੰ
ਤੂੰ ਘੁੰਮਦੀ ਹੈ friends ਲੈਕੇ fake ਨੀ
ਤੂੰ ਲੱਗਦੀ ਹੈ big ਮਿਸਟਾਕੇ ਨੀ
ਮੈਂ ਵੇਖਾਂ ਦਿਲ ਤੂੰ ਤਾਂ ਵੇਖ਼ੇ ɾate ਨੀ
ਮੇਰੇ type ਦੀ ਨੀ ਤੂੰ
Swag ਵਿਚ topper class ਮੇਰੀ first ਹੈ
ਮੁੰਡਾ hip hopper ਉੱਡ ਦਾ ਮੈਂ first class
ਹੁਕਮ ਦਾ ਇੱਕਲਾ ਹੱਥਾਂ ਵਿਚ tɾail ਹੈ
ਤਾਈਓਂ Is game ਚ ਰਾਣੀ ਤੂੰ ਤਾ fail ਹੈ
ਓ ਕੁੜੀ ਤੇਰਾ swag
ਬੜਾ ਅੱਤ ਐ
ਤੇਰਾ Gucci Bag
ਬੜਾ ਅੱਤ ਐ
ਮੋਡੇ ਉੱਤੇ Tattoo
ਬੜਾ ਅੱਤ ਐ
ਬੁੱਤ ਸਾਡੇ level ਤੋਹ ਤੂੰ
ਹਾਲੇ ਘੱਟ ਐ
ਓ ਕੁੜੀ ਤੇਰਾ swag
ਬੜਾ ਅੱਤ ਐ
ਤੇਰਾ Gucci Bag
ਬੜਾ ਅੱਤ ਐ
ਮੋਡੇ ਉੱਤੇ Tattoo
ਬੜਾ ਅੱਤ ਐ
ਬੁੱਤ ਸਾਡੇ level ਤੋਹ ਤੂੰ
ਹਾਲੇ ਘੱਟ ਐ
ਸਾਡੇ level ਤੋਹ ਤੂੰ , ਘੱਟ ਐ
ਸਾਡੇ level ਤੋਹ ਤੂੰ , ਘੱਟ ਐ
ਸਾਡੇ level ਤੋਹ ਤੂੰ , ਘੱਟ ਐ
ਹਾਲੇ ਹਾਲੇ ਹੱਲੇ ਘੱਟ ਐ
ਹੈ Hi! Hello
ਜੋ ਵੀ ਤੁਸੀਂ ਕਹਿ ਲੋ
End ਸਾਡਾ level ਭਾਵੇਂ ਜੋ ਵੀ ਤੁਸੀਂ ਲੈ ਲੋ
Auto [C7]ਵਿਚ ਘੁੰਮਦੀ ਹੈ ਚਾਹੀਦੀ ਲੰਬੋ yellow
ਕੁੜੀ ਨਿਰੀ ਦੇਸੀ but ਤੁੱਰੇ ਜਿਵੇੰ ਜੇ ਲੋ
ਤੂੰ ਸਾਡੀ ਰੀਸ ਨਾ ਕਰੀ ,
ਜੋ ਤੈਨੂੰ ਪਸੰਦ baby ਲੈ ਲੈ ਮੇਰੇ ਤੋਹ free
King size life everything’s on [C7]me
ਬੱਸ ਐਰਾ ਗੈਰਾਂ ਨਾਲ ਨਾ ਦਿਖੀ ਘੁੰਮ ਦੀ ਪਹਿਰੀ
ਮੁੰਡੇ ਕੇਂਦੇ ਮੈਨੂੰ Crazy
ਮੈਂ ਹਾਂ ਯਾਰਾਂ ਦਾ ਵਈ ਯਾਰ
ਵੈੱਲੀ ਕੁੜੀਆਂ ਨੂੰ ਛੱਡ ਦਿੱਤਾ ਕਰਨ ਪਿਆਰ
24 ਘੰਟੇ High 24 Happy Hours
ਮੰਨ ਲੈ ਤੂੰ ਹਾਰ ਸਾਡਾ Level ਤੇਰੇ ਤੋਹ ਫਾਰ
Baby ਮੇਰੇ sneakers
ਬੜਾ ਅੱਤ ਹੈ
ਗੱਡੀ ਚ ਸਪੀਕਰਸ
ਬੜਾ ਅੱਤ ਹੈ
ਕੰਨਾਂ ਵਿਚ blink
ਬੜਾ ਅੱਤ ਹੈ
ਤੇ ਜਿੰਨੇ ਸਾਡੇ links
ਸਾਰੇ ਅੱਤ ਹੈ
ਉਹ ਕੁੜੀ ਤੇਰਾ ਸਵਾਂਗ
ਬੜਾ ਅੱਤ ਹੈ
ਤੇਰਾ Gucci ਬੈਗ
ਬੜਾ ਅੱਤ ਹੈ
ਮੋਡੇ ਉੱਤੇ Tattoo
ਬੜਾ ਅੱਤ ਹੈ
ਬੁੱਤ ਸੱਦੇ level ਤੋਹ ਤੂੰ
ਹੱਲੇ ਕੱਟ ਹੈ
ਸੱਦੇ level ਤੋਹ ਤੂੰ … ਕੱਟ ਹੈ
ਸੱਦੇ level ਤੋਹ ਤੂੰ … ਕੱਟ ਹੈ
ਸੱਦੇ level ਤੋਹ ਤੂੰ … ਕੱਟ ਹੈ
ਹੱਲੇ ਹੱਲੇ ਹੱਲੇ ਕੱਟ ਹੈ