Call

Aah, Aah D Soldierz

ਆਹ ਜਦ ਅੰਖਾਂ ਹੰਜੂਆਂ ਚ ਡੁੱਬੀ ਸੀਂ
ਤੂੰ ਕਿੱਥੇ ਸੀਂ ਆਹ
ਦੱਸ ਕਿਥੇ ਸੀਂ ਜਦ ਅੱਧੀ ਰਾਤ
ਤੈਨੂੰ 100 100 Message ਲਿਖੇ ਸੀਂ
ਆਹ ਤੂੰ ਭੁੱਲ ਗਈ ਉਹ ਰਾਤਾਂ
ਪਰ ਮੈਂ ਨਈਂ ਭੁੱਲਿਆ
ਤੂੰ ਤਾ ਰੁਲ ਗਈ ਮੈਂ ਨਈਂ ਰੁੱਲਿਆ
ਤੂੰ ਤੁਰੇ ਗਈ ਸੀਂ ਹਾਲਾਤਾਂ ਵੇਖ
ਮੈਂ ਨਈਂ ਤੁਰਿਆ
ਦੱਸ ਅੱਜ ਕਿਵੇਂ ਪਿੱਛੇ ਮੁੜਿਆ
ਸਵਾ ਸਾਲ ਵਿੱਚ ਸਵਾ ਬਾਰ ਵੀ
ਆਈ ਨਾ ਤੈਨੂੰ ਯਾਦ
ਅੱਜ ਸਵਾ ਚਾਰ ਤੇ ਚਾਰ ਚਾਰ
ਤੇਰੀ ਵੇਖੀ Miss Call
ਤੂੰ ਰੱਖਦੀ ਸੀਂ Block
ਹੁਣ ਕਿਉਂ ਕਰਦੀ ਐ Call
ਤੂੰ ਰੱਖਦੀ ਸੀਂ Block
ਹੁਣ ਕਿਉਂ ਕਰਦੀ ਐ Call, Call
ਹੁਣ ਕਿਉਂ ਕਰਦੀ ਐ Call, Call
ਹਾਂ ਹੋ ਹੁਣ ਕਿਉਂ ਕਰਦੀ ਐ Call
ਸਾਨੂੰ ਹੁਣ ਕਿਊ ਕਰਦੀ ਐ Call

ਆਂ ਯਾ ਯਾ ਲਿਆ
Xo-Xo ਅੱਧੀ ਰਾਤੀ ਕਰਦੀ ਸੀਂ
ਮੈਨੂੰ Text ਉਹ ਹਾਂ
ਭੁੱਲ ਜਾ ਮੈਨੂੰ ਹੁਣ ਬਣ ਗਈ
ਤੂੰ ਮੇਰੀ Ex Girl ਆਹ
ਹਾਂ ਅੱਜ ਦੱਸ ਦਾਂ ਤੇਰੀ ਗ਼ਲਤੀ
ਜੇ ਤੂੰ Baby ਮੈਨੂੰ ਛੱਡਕੇ ਕਰਤੀ
ਅੱਜ ਕਲ ਤਾ ਤੇਰੇ ਵਰਗੀ
ਕੁੜੀਆਂ ਸਾਡੇ ਛੋਟੂ ਉੱਤੇ ਮਾਰਦੀ
ਤੇ ਹੁਣ ਕੀ ਗਲ ਕਰਨੀ ਐ
Late Night Call [Em]ਕਿਊ ਤੂੰ ਕਰਦੀ ਐ
ਮੈਂ ਕਿਹਾ
Late Night Call [Em]ਕਿਊ ਤੂੰ ਕਰਦੀ ਐ
ਐ ਸਵਾਲ ਇਕ ਲੱਖ ਦਾ
ਕਰਮਾਂ ਨੇ ਤੈਨੂੰ ਐਥੇ ਲਾਕੇ ਛੱਡ ਦਾ
ਰੱਖਦੀ ਸੀਂ ਮਾੜੇ Time ਮੈਨੂੰ Block ਤੇ
ਅੱਜ ਰੱਖਦਾ ਮੈਂ ਤੈਨੂੰ ਆਪਣੇ …
ਸਵਾ ਸਾਲ ਵਿੱਚ ਸਵਾ ਬਾਰ ਵੀ
ਆਈ ਨਾ ਤੈਨੂੰ ਯਾਦ
ਅੱਜ ਸਵਾ ਚਾਰ ਤੇ ਚਾਰ ਚਾਰ
ਤੇਰੀ ਵੇਖੀ Miss Call
ਤੂੰ ਰੱਖਦੀ ਸੀਂ Block
ਹੁਣ ਕਿਊ ਕਰਦੀ ਐ Call
ਤੂੰ ਰੱਖਦੀ ਸੀਂ Block
ਹੁਣ ਕਿਊ ਕਰਦੀ ਐ Call, Call
ਹੁਣ ਕਿਊ ਕਰਦੀ ਐ Call, Call
ਹਾਂ ਹੋ ਹੁਣ ਕਿਊ ਕਰਦੀ ਐ Call
ਸਾਨੂੰ ਹੁਣ ਕਿਊ ਕਰਦੀ ਐ Call

ਤੂੰ ਭੁੱਲ ਗਈ ਉਹ ਰਾਤਾਂ
ਤੂੰ ਭੁੱਲ ਗਈ ਮੁਲਾਕਾਤਾਂ
ਤੂੰ ਤੁਰ ਗਈ ਸੀਂ ਹਾਲਾਤਾਂ ਵੇਖ
ਦੱਸ ਅੱਜ ਕਿਵੇਂ ਪਿੱਛੇ ਮੁੜਿਆ ਆਹ
Đăng nhập hoặc đăng ký để bình luận

ĐỌC TIẾP