Pink lip ਥੋਡੀ ਤੇ ਟਿਲ ਜਾਣੇ
ਪੀਂਦੇ coffee ਕਲ ਨੂ ਮਿਲ ਜਾਣੇ
ਚਲੋ ਕਲ ਨੂ ਪਕਾ ਮਿਲਦੇ ਆਂ
ਦੂਣੋ ਫੂਲ ਕਾਥੇ ਖਿਲਦੇ ਆਂ
ਇਕ ਵੀਕ ਹੋ ਗਯਾ ਦਰਸ਼ਣਾ ਨੂ
ਜਾਂ ਨਿਕਲੀ ਮੇਰੀ ਯਾਰ ਪਯੀ
ਕ੍ਯਾ ਬਾਤ ਹੈ ਜੀ ਕ੍ਯਾ ਬਾਤ ਹੈ ਜੀ
ਨਿਖਰੀ ਮੇਰੀ ਸਰਕਾਰ ਪਯੀ
ਕ੍ਯਾ ਬਾਤ ਹੈ ਜੀ ਕ੍ਯਾ ਬਾਤ ਹੈ ਜੀ
ਨਿਖਰੀ ਮੇਰੀ ਸਰਕਾਰ ਪਯੀ
ਯਾਰਾਂ ਤੂ ਵੀ ਕਿਹਦਾ ਘਟ ਲਗਦਾ
ਪਿਹਲਾਂ ਤੋਂ ਸੋਹਣਾ ਮੇਰਾ ਜੱਟ ਲਗਦਾ
ਕਿ ਲੱਲੀ ਚੱਲੀ ਰੀਸ ਕਰੂ
ਹਾਏ ਪੂਰਾ ਫੱਟੇ ਚਕ ਲਗਦਾ
ਨਾ ਬਹਲੀ ਫੂਂਕ ਛਕਾ ਬਿੱਲੋ
ਹਥਾ ਵਿਚ ਹਥ ਤੂ ਪਾ ਬਿੱਲੋ
ਕਰਦਾ ਵੇਦਾ ਤੇਰੀ ਝਾਂਜਰ ਦਾ
ਹਾਏ ਦੇਖੇ ਕਦੋਂ ਦਾ ਰਾਹ ਬਿੱਲੋ
ਓ ਜਦੋਂ ਦੀ ਤੇਰੇ ਨਾਲ ਲੱਗੀ ਆਏ
ਏ ਆਂਖ ਕਦੇ ਨਾ ਰੋਯੀ ਵੇ
ਤੇਰਾ ਪ੍ਯਾਰ ਨਿਖਰਦਾ ਮੈਨੂ ਅੱਡੇਯਾ
ਹੋਰ ਗੱਲ ਨਾ ਕੋਯੀ ਵੇ
ਹਨ ਤੇਰਾ ਪ੍ਯਾਰ ਨਿਖਰਦਾ ਮੈਨੂ ਅੱਡੇਯਾ
ਹੋਰ ਗੱਲ ਨਾ ਕੋਯੀ ਵੇ
ਨੀ ਅਖਾਂ ਸਾਮੇ ਬੈਠੀ ਰਿਹ
ਤੈਨੂ ਦੇਖੀ ਜਾਵਾਂ
ਤੇਰੇ ਸੂੀਤਂ ਨਾਲ ਮਿਲਕੇ ਨੀ ਜੱਤੀਏ
ਸ਼ਰ੍ਟ'ਆਂ ਪਾਵਨ
ਤੇਰਾ ਹਥ ਫੜ ਲਗਦਾ ਏ ਰਬ ਮਿਲ ਗਯਾ
ਲਗਦਾ ਜਿੱਡਾ ਸਬ ਮਿਲ ਗਯਾ
ਵੇ ਜਾਂ ਨੂ ਹੁਣ ਮੇਰਾ ਦਿਲ ਨਈ ਕਰਨਾ
ਜਾਏ ਬਿਨਾ ਪਰ ਕੀਤੇ ਸਰ੍ਨਾ
ਤੇਰੇ ਦਿਲ ਤੋ ਮੇਰੇ ਦਿਲ ਤਕ
ਪ੍ਯਾਰ ਦੀ ਮੋਤੀ ਦਾਰ ਪਯੀ
ਕ੍ਯਾ ਬਾਤ ਹੈ ਜੀ ਕ੍ਯਾ ਬਾਤ ਹੈ ਜੀ
ਨਿਖਰੀ ਮੇਰੀ ਸਰਕਾਰ ਪਯੀ
ਕ੍ਯਾ ਬਾਤ ਹੈ ਜੀ ਕ੍ਯਾ ਬਾਤ ਹੈ ਜੀ
ਨਿਖਰੀ ਮੇਰੀ ਸਰਕਾਰ ਪਯੀ
ਹਾਏ ਕਿ ਆ ਰੱਬਾ
ਯਾਰ ਕੋਲੋ ਹੁਣ ਜਾਣਾ ਪੈਣਾ
ਘਰ ਜਾਕੇ ਤੇਰੇ ਬਿਨਾ
ਚੰਨਾ ਦਿਲ ਲੌਣਾ ਪੈਣਾ
ਮੈਂ ਜਿਥੇ ਦੇਖਨ ਤੂ ਡਿਸ'ਦਾ
ਦਿਨ ਰਾਤ ਜੱਟਾ ਤੇਰਾ ਮੁਹ ਡਿਸ'ਦਾ
ਮੈਨੂ ਵੀ ਕਿਹਦਾ ਭੁਲਦੀ ਆਏ
ਨੀ ਵਾਰ ਵਾਰ ਆਂਖ ਖੁਲਦੀ ਆਏ
ਹਾਇਡ ਹੋ ਗਯਾ ਸਾਰਾ ਕੁਝ
ਮਨੀ ਰਾਹਾਂ ਤੇਰੇ ਵਿਚ ਖੋਯੀ ਵੇ
ਤੇਰਾ ਪ੍ਯਾਰ ਨਿਖਰਦਾ ਮੈਨੂ ਅੱਡੇਯਾ
ਹੋਰ ਗੱਲ ਨਾ ਕੋਯੀ ਵੇ
ਹੋ ਤੇਰਾ ਪ੍ਯਾਰ ਨਿਖਰਦਾ ਮੈਨੂ ਅੱਡੇਯਾ
ਹੋਰ ਗੱਲ ਨਾ ਕੋਯੀ ਵੇ
Star on [C7]the beat