Fashion ਸਿਰ ਚੜ ਚੜ ਕੇ ਬੋਲੇ
ਨਾ ਕੋਈ ਪੜ੍ਹਦੇ ਨਾ ਕੋਈ ਓਹਲੇ
English ਬੋਲਣ ਜਦੋਂ ਪਾਟੋਲੇ
Fashion ਸਿਰ ਚੜ ਚੜ ਕੇ ਬੋਲੇ
ਨਾ ਕੋਈ ਪੜ੍ਹਦੇ ਨਾ ਕੋਈ ਓਹਲੇ
English ਬੋਲਣ ਜ੍ਦੋ ਪਾਟੋਲੇ..
ਵੇਖ ਵੇਖ ਕੇ ਵੇਖ ਵੇਖ ਕੇ
ਦਿਲ ਧੜਕ ਦੇ ਬਹੁਤ
ਕੁੜੀਆਂ hot dress ਆ short
ਕੁੜੀਆਂ hot dress ਆ short
ਕੁੜੀਆਂ hot dress ਆ short
ਕੁੜੀਆਂ hot dress ਆ short
ਕੁੜੀਆਂ hot dress ਆ short
ਕੁੜੀਆਂ hot dress ਆ short
hot dress ਆ short
ਕੁੜੀਆਂ hot dress ਆ short
ਫੜ ਲੇਯਾ western ਵਾਲਾ ਰੂਟ
ਕਹੀਏ ਪਾ ਪੰਜਾਬੀ ਵਾਲਾ ਸੂਟ
ਕਿਹੰਦੀ ਸੂਟ ਨੀ ਔਂਦਾ ਸੂਟ
ਫੜ ਲੇਯਾ western ਵਾਲਾ ਰੂਟ
ਕਹੀਏ ਪਾ ਪੰਜਾਬੀ ਵਾਲਾ ਸੂਟ
ਕਿਹੰਦੀ ਸੂਟ ਨੀ ਔਂਦਾ ਸੂਟ
ਜੱਦ ਵੀ ਕਰਾ ਟਕਿਲਾ offer ਕਹਿੰਦੀ why not
ਕੁੜੀਆਂ hot dress ਆ short
ਕੁੜੀਆਂ hot dress ਆ short
ਕੁੜੀਆਂ hot dress ਆ short
ਕੁੜੀਆਂ hot dress ਆ short
ਕੁੜੀਆਂ hot dress ਆ short
ਕੁੜੀਆਂ hot dress ਆ short
Hot
ਸਚੇ ਪ੍ਯਾਰ ਦਾ ਹੁਣ ਨੀ tɾend
ਇਕੋ message ਸਬ ਨੂ send
ਕਲ ਨੂੰ ਬਿਗਨਿੰਗ ਪਰਸੋ end
ਸਚੇ ਪ੍ਯਾਰ ਦਾ ਹੁਣ ਨੀ tɾend
ਇਕੋ message ਸਬ ਨੂ send
ਕਲ ਨੂੰ ਬਿਗਨਿੰਗ ਪਰਸੋ end
ਬਦਲੇ ਹੋਏ ਜ਼ਮਾਨੇ ਦੇ ਨਾਲ
ਬਦਲ ਗਾਏ ਨੇ thought
ਕੁੜੀਆਂ hot dress ਆ short
ਕੁੜੀਆਂ hot dress ਆ short
ਕੁੜੀਆਂ hot dress ਆ short
ਕੁੜੀਆਂ hot dress ਆ short
ਕੁੜੀਆਂ hot dress ਆ
ਕੁੜੀਆਂ hot dress ਆ short
ਕੁੜੀਆਂ hot dress ਆ short
Đăng nhập hoặc đăng ký để bình luận
Đăng nhập
Đăng ký