My homies, my friends and family
My homies, my friends and family
My homies, my friends and family
Friends and family
ਹੋ ਪਹਿਲਾਂ ਦਿਲ ਸਾਡਾ ਨੀ ਤੂੰ ਤੋੜਿਆ
ਨੀ ਕਖਰਾਂ ‘ਚ ਰੋਲਿਆ
ਤੂੰ ਹੁਣ ਕਿਹੰਦੀ ਕਰਦੇ ਵੇ ਮਾਫ
ਦਿਲ ਕਿਹੰਦਾ ਤੈਨੂੰ ਨੀ ਮੈਂ ਭੁਲ ਜਾ
ਨੀ ਜ਼ਿੰਦਗੀ ਤੋਂ ਕਢ ਤਾ
ਤੂ ਕੁੜੀ ਹੇਗੀ ਬੜੀ ਬੇਈਮਾਨ
ਹੋ ਪਹਿਲਾਂ ਦਿਲ ਸਾਡਾ ਨੀ ਤੂੰ ਤੋੜਿਆ
ਨੀ ਕਖਰਾਂ ‘ਚ ਰੋਲਿਆ
ਤੂੰ ਹੁਣ ਕਿਹੰਦੀ ਕਰਦੇ ਵੇ ਮਾਫ
ਦਿਲ ਕਿਹੰਦਾ ਤੈਨੂੰ ਨੀ ਮੈਂ ਭੁਲ ਜਾ
ਨੀ ਜ਼ਿੰਦਗੀ ਤੋਂ ਕਢ ਤਾ
ਤੂ ਕੁੜੀ ਹੇਗੀ ਬੜੀ ਬੇਈਮਾਨ
ਤੂੰ ਕੁੜੀ ਬੇਈਮਾਨ
ਤੂੰ ਕੁੜੀ ਬੇਈਮਾਨ
ਬੜੀ ਬੜੀ ਬੇਈਮਾਨ
ਤੂੰ ਕੁੜੀ ਬੇਈਮਾਨ
ਤੂੰ ਕੁੜੀ ਬੇਈਮਾਨ
ਬੜੀ ਬੜੀ ਬੇਈਮਾਨ
ਬੜੀ ਬੜੀ ਬੇਈਮਾਨ
My homies, my [A]friends and [Bm]family
My homies, my [A]friends and [Bm]family
My homies, my [A]friends and [Bm]family
Friends and [Bm]family
ਕਿੱਸੇ ਗੱਲੋਂ ਮੇਰਾ ਦਿਲ ਤੂੰ ਤੋੜੇ
ਲੇਕੇ ਪਹਿਲਾਂ ਹੁਣ ਕ੍ਯੂਂ ਮੋੜੇ
ਲੰਮੇ ਸਾਥ ਦੀਆਂ ਖਾਈਆਂ ਕਸਮਾ
ਤੂੰ ਛਡ ਗਈ ਨੀ ਜਦੋਂ ਰਾਹਾਂ ਵਿਚ ਮਿਲੇ ਰੋਡੇ
ਦਿਨ ਖੁਸ਼ੀਆਂ ਦੇ ਸੀ ਥੋਡੇ
ਲਾਕੇ ਯਾਰੀ ਯਾਰ ਬਣ ਗਏ ਕੋਰੇ
ਗੂੜ੍ਹੇ ਪਿਆਰ ਦੀ ਸਾਰੀ ਰਸਮਾਂ
ਤੂੰ ਭੁਲ ਗਈ ਨੀ ਜਦੋਂ ਨਵੇ ਯਾਰ ਮਿਲੇ more'ਏ
ਚੰਗਾ ਹੁੰਦਾ ਪਿਆਰ ਕਰਦਾ ਹੀ ਨਾ
ਤੇਰਾ ਐਤਬਾਰ ਕਰਦਾ ਹੀ ਨਾ
ਤੇਰੇ ਉੱਤੇ ਐਵੇਂ ਮਰਦਾ ਹੀ ਨਾ
ਤੇ ਕੱਲਾ ਬਹਿਕੇ ਇੰਤੇਜ਼ਾਰ ਕਰਦਾ ਹੀ ਨਾ
ਹੋ ਪਹਿਲਾਂ ਦਿਲ ਸਾਡਾ ਨੀ ਤੂੰ ਤੋੜਿਆ
ਨੀ ਕਖਰਾਂ ‘ਚ ਰੋਲਿਆ
ਤੂੰ ਹੁਣ ਕਿਹੰਦੀ ਕਰਦੇ ਵੇ ਮਾਫ
ਦਿਲ ਕਿਹੰਦਾ ਤੈਨੂੰ ਨੀ ਮੈਂ ਭੁਲ ਜਾ
ਨੀ ਜ਼ਿੰਦਗੀ ਤੋਂ ਕਢ ਤਾ
ਤੂ ਕੁੜੀ ਹੇਗੀ ਬੜੀ ਬੇਈਮਾਨ
ਤੂੰ ਕੁੜੀ ਬੇਈਮਾਨ
ਤੂੰ ਕੁੜੀ ਬੇਈਮਾਨ
ਬੜੀ ਬੜੀ ਬੇਈਮਾਨ
ਤੂੰ ਕੁੜੀ ਬੇਈਮਾਨ
ਤੂੰ ਕੁੜੀ ਬੇਈਮਾਨ
ਬੜੀ ਬੜੀ ਬੇਈਮਾਨ
ਬੜੀ ਬੜੀ ਬੇਈਮਾਨ
My homies, my [A]friends and [Bm]family
My homies, my [A]friends and [Bm]family
My homies, my [A]friends and [Bm]family
Friends and [Bm]family
ਮੇਰੇ ਵਿਚ ਦਸ ਨੀ ਕਿਹੜੀ ਸੀ ਬੁਰਾਈਆਂ
ਯਾਰੀਆਂ ਤੂੰ ਲਾਕੇ ਫਿਰ ਕ੍ਯੂਂ ਭੁਲਾਇਆਂ
ਕੁਡੀਏ ਤੂੰ ਚੰਗੀਆਂ ਸਾਨੂ ਸਿਖਾਈਆਂ
ਗੂੜ੍ਹੀ ਜਿਹੜੀ ਪਿਆਰ ਦੀ ਸਟ
ਕੰਮ ਕਰਨੀ ਦਵਾਈਆਂ
ਚੰਗਾ ਹੁੰਦਾ ਪਿਆਰ ਕਰਦਾ ਹੀ ਨਾ
ਤੇਰਾ ਐਤਬਾਰ ਕਰਦਾ ਹੀ ਨਾ
ਤੇਰੇ ਉੱਤੇ ਐਵੇਂ ਮਰਦਾ ਹੀ ਨਾ
ਤੇ ਕੱਲਾ ਬਹਿਕੇ ਇੰਤੇਜ਼ਾਰ ਕਰਦਾ ਹੀ ਨਾ
ਹੋ ਪਹਿਲਾਂ ਦਿਲ ਸਾਡਾ ਨੀ ਤੂੰ ਤੋੜਿਆ
ਨੀ ਕਖਰਾਂ ‘ਚ ਰੋਲਿਆ
ਤੂੰ ਹੁਣ ਕਿਹੰਦੀ ਕਰਦੇ ਵੇ ਮਾਫ
ਦਿਲ ਕਿਹੰਦਾ ਤੈਨੂੰ ਨੀ ਮੈਂ ਭੁਲ ਜਾ
ਨੀ ਜ਼ਿੰਦਗੀ ਤੋਂ ਕਢ ਤਾ
ਤੂ ਕੁੜੀ ਹੇਗੀ ਬੜੀ ਬੇਈਮਾਨ
ਤੂੰ ਕੁੜੀ ਬੇਈਮਾਨ
ਤੂੰ ਕੁੜੀ ਬੇਈਮਾਨ
ਬੜੀ ਬੜੀ ਬੇਈਮਾਨ
ਤੂੰ ਕੁੜੀ ਬੇਈਮਾਨ
ਬੜੀ ਬੜੀ ਬੇਈਮਾਨ
ਤੂੰ ਕੁੜੀ ਬੇਈਮਾਨ
ਬੜੀ ਬੜੀ ਬੇਈਮਾਨ