Archie Muzik
ਮੂਹੋਂ ਕੁਝ ਵੀ ਨਾ ਬੋਲ ਹੋਵੇ
ਮੂਹੋਂ ਕੁਝ ਵੀ ਨਾ ਬੋਲ ਹੋਵੇ
ਸਾਰੀ ਰਾਤ ਰਹਾਂ ਜਾਗਦੀ
ਬੈਠਾ ਸੋਹਣੇਯਾ ਤੂ ਕੋਲ ਹੋਵੇ
ਬੈਠਾ ਸੋਹਣੇਯਾ ਤੂ ਕੋਲ ਹੋਵੇ
ਸਾਰੀ ਰਾਤ ਰਹਾਂ ਜਾਗਦੀ
Fan ਦੁਨਿਯਾ ਨੂ ਸਾਰੀ ਕਰਦੇ
Fan ਦੁਨਿਯਾ ਨੂ ਸਾਰੀ ਕਰਦੇ
ਮੋਟੀ ਮੋਟੀ ਅੱਖਾਂ ਵਾਲਿਆਂ
ਗੱਲਾਂ ਬੜੀਆਂ ਪ੍ਯਾਰੀ ਕਰਦੇ
ਗੱਲਾਂ ਬੜੀਆਂ ਪ੍ਯਾਰੀ ਕਰਦੇ
ਮੋਟੀ ਮੋਟੀ ਅੱਖਾਂ ਵਾਲਿਆਂ
ਕੀਤਾ ਪ੍ਯਾਰ ਏ ਫਕਰਾ ਨੂ
ਕੀਤਾ ਪ੍ਯਾਰ ਏ ਫਕਰਾ ਨੂ
ਤੇਰੇ ਜਿੰਨਾ ਪ੍ਯਾਰ ਕਰੀਏ
ਤੇਰੇ ਨਾਮ ਦੇ ਅਖਰਾਂ ਨੂ
ਤੇਰੇ ਨਾਮ ਦੇ ਅਖਰਾਂ ਨੂ
ਤੇਰੇ ਜਿੰਨਾ ਪ੍ਯਾਰ ਕਰੀਏ
ਸਾਨੂ ਕੋਯੀ ਤਾਂ ਸਿਲਾ ਦੇ ਵੇ
ਸਾਨੂ ਕੋਯੀ ਤਾਂ ਸਿਲਾ ਦੇ ਵੇ
ਹੋਰ ਕੁਝ ਨਿਓਂ ਮੰਗ੍ਦੇ
ਝੂਠਾ ਪਾਣੀ ਹੀ ਪੀਲਾ ਦੇ ਵੇ
ਝੂਠਾ ਪਾਣੀ ਹੀ ਪੀਲਾ ਦੇ ਵੇ
ਹੋਰ ਕੁਝ ਨਿਓ ਮੰਗ੍ਦੇ ਹੁਏ
ਅੱਸੀ ਕਿੰਨਾ ਤੈਨੂ ਚੌਨੇ ਆ
ਅੱਸੀ ਕਿੰਨਾ ਤੈਨੂ ਚੌਨੇ ਆ
ਤੇਰੇ ਨਾਮ ਦਿਆ ਸੋਹਣੇਯਾ
ਅੱਸੀ ਕਸਮਾ ਵੀ ਖਾਣੇ ਆ
ਅੱਸੀ ਕਸਮਾ ਵੀ ਖਾਣੇ ਆ
ਤੇਰੇ ਨਾਮ ਦਿਆ ਸੋਹਣੇਯਾ ਹਨ
Archie Muzik