Koi Chakkar Nai

ਤੇਰਾ ਮੇਰੇ ਨਾਲ ਹੈ ਨੀ ਕੁੜੇ chance
ਬਦਮਾਸ਼ੀ ਕਰਾਂ ਕਰਾਂ ਨਾ romance
ਕੱਲਾ-ਕੱਲਾ ਬੰਦਾ ਜਾਂ ਦਾ ਏ
ਕਿਵੇ ਹੁੰਦਾ ਸਾਡੀਆ
ਬੰਦੂਕਾ ਉੱਤੇ ਗੋਲੀਯਾ ਦਾ dance
ਨਾ ਨਾ ਨਾ ਨਾ, ਨਾ ਨਾ ਨਾ ਨਾ
ਮਿਤ੍ਰਾ ਦੇ ਪ੍ਯਾਰ ਦੀ guarantee ਨਾ
ਨਾ ਨਾ ਨਾ ਨਾ, ਨਾ ਨਾ ਨਾ ਨਾ
ਐਵੇ ਕੁੜੇ ਹੋਈ ਚਲ ਸੇਂਟੀ ਨਾ
ਸਾਡੀ ਟੱਕਰ ਨੀ
ਓ ਚਾਹੀਦਾ ਪ੍ਯਾਰ ਨਹਿਯੋ ਯਾਰ ਹੈਗੇ ਆ
ਕੋਈ ਚੱਕਰ ਨਈ
ਭਾਲੇ ਓਹਦਾ ਹੈ ਨੀ 3-4 ਹੈਗੇ ਆ
ਕੋਯੀ ਚੱਕਰ ਨਹੀ
ਕੋਈ ਚੱਕਰ ਨਈ

ਓ ਮੇਰੇ ਬਾਰੇ ਮੈਂ ਕਿ ਦੱਸਾ ਕਦੇ ਥਾਨੇਯਾ ਚੋ ਪੁਛਹੀ
ਕੋਈ ਚੱਕਰ ਨਈ
ਕਿ ਏ ਔਜਲਾ ਨੀ ਔਜਲਾ
ਤੂ ਗਾਨੇਯਾ ਤੋਹ ਪੁਛਹੀ
ਕੋਯੀ ਚੱਕਰ ਨਈ
ਸਾਰੇ ਲਾਣੇਯਾ ਚ ਪੁਛਹੀ
ਕਾਫੀ ਜਣੇਯਾ ਚ ਪੁਛਹੀ
ਕੋਈ ਚੱਕਰ ਨਈ
ਹੋ ਮੈਨੂ ਜਾਂਦੇ ਨਿਆਣੇ
ਸਿਆਨੇ ਚ ਪੁੱਸ਼ੀ
ਕੋਯੀ ਚੱਕਰ ਨਈ
ਨਾ ਨਾ ਨਾ ਨਾ, ਨਾ ਨਾ ਨਾ ਨਾ
ਸਾਡੀ ਗਲ, ਗਲ ਉੱਤੇ ਪੜ ਦੇ ਜਾ
ਨਾ ਨਾ ਨਾ ਨਾ, ਨਾ ਨਾ ਨਾ ਨਾ
ਕਿੰਨੇ ਲੋਕ ਰਿਹਿੰਦੇ ਸਾਲੇ ਲੜ ਦੇ ਤਾਂ
ਦਿਲ ਪੱਥਰ ਨਈ
ਓ ਚਾਹੀਦਾ ਪ੍ਯਾਰ ਨਹਿਯੋ ਯਾਰ ਹੈਗੇ ਆ
ਕੋਈ ਚੱਕਰ ਨਈ
ਭਾਲੇ ਓਹਦਾ ਹੈ ਨੀ 3-4 ਹੈਗੇ ਆ
ਕੋਯੀ ਚੱਕਰ ਨਹੀ
ਕੋਈ ਚੱਕਰ ਨਹੀ

ਕਰੇ Plaing ਮੇਰੀ Ring
ਥੋੜਾ ਬਹੁਤਾ ਕ੍ੜਾ Sing, ਲਾ ਲਾ ਲਾ ਲਾ
ਘਟ ਕਿੰਗ ਨਾਮੇ ਪਿਛਹੇ ਲੱਗੇ ਸਿੰਘ
Baby listen to [C7]my [A]flow ਨਾ ਰੋਜ਼ ਸਿੱਧੇ ਹੋ
ਮੇਰੀ ਲਾਇਫ ਬਡੀ ਮਾੜੀ ਨੀ ਬੰਦੇ ਮਾਰੇ 2
ਮੇਰੇ ਤੋਹ ਹੁਣ ਹੋਣਾ ਨੀ ਪ੍ਯਾਰ ਏ
ਤੇਰੇ ਨਾਲ ਰਹੁ ਕਿਵੇਈਂ ਘੜੋ ਵੀ ਫਰਾਰ ਏ
ਮੇਰੇ ਸਿਰ 8 ਨੇ ਤੇ ਵੀਰੇ ਸਿਰ 4 ਏ
ਵੈਰਿਯਾ ਲਯੀ ਕਾਤਿਲ ਏ
ਤੇ ਯਾਰਾ ਲਯੀ ਪ੍ਯਾਰ ਏ
ਓ ਮਾੜੇ ਟਾਇਮ ਵਿਚ ਏਕ ਮਰ੍ਡਰ ਹੋਇਆ
ਬੱਦਾ ਗਰਡਰ ਆਇਆ ਪਿਛਹੇ ਕਦਰ ਹੋਇਆ
ਜਿਹਦੇ ਪਿਛਹੇ ਕੀਤਾ ਸੀ ਓ brother ਹੋਇਆ
ਇਸ਼੍ਸ ਪੱਦਰ ਨੀ!

ਓ ਚਾਹੀਦਾ ਪ੍ਯਾਰ ਨਹਿਯੋ ਯਾਰ ਹੈਗੇ ਆ
ਕੋਈ ਚੱਕਰ ਨਈ
ਭਾਲੇ ਓਹਦਾ ਹੈ ਨੀ 3-4 ਹੈਗੇ ਆ
ਕੋਯੀ ਚੱਕਰ ਨਹੀ
ਕੋਈ ਚੱਕਰ ਨਈ

Sandeep Rehaan, Rehaan Records Baby
Deep Jandu, Manna Minister
ਆ ਗਯਾ ਨੀ ਓਹੀ ਬਿੱਲੋ ਟਾਇਮ, ਟਾਇਮ ਨੀ
ਰਾ ਰਾ ਰਾ ਹਾਆਂ & We Don’t Stop
Đăng nhập hoặc đăng ký để bình luận

ĐỌC TIẾP