Ki Kra

Hey Yo
You Already Know
Its A Gur Sidhu Music!

ਹੋ ਮੁਕਦੇ ਨਾ ਸੋਹਣੇਯਾ ਤੇਰੇ ਸਿਆਪੇ
ਵੇ ਰਖਦੇ ਰਫਲ ਤੇ ਕਰਦੇ ਵਾਕੇ
ਵੇ ਰਾਤੀ ਦੀ ਕੋਲ ਕੋਲ ਤੂ ਪੈਨਾ
ਵੇ ਮਾਰੇ ਦਿਨ ਚ ਦਿਲ ਤੇ ਡਾਕੇ
ਹਾਏ ਵੇ ਦੱਸ ਕਿ ਕਰਾ
ਕਿ ਕਰਾਂ?
ਪੱਟ ਕੇ ਸ਼ਕ ਲੈਣੇ ਤੂ ਕਾਲੀ
ਜਾਦੇ ਤੇਰੀ ਚਾਲ ਹੋ ਜਾਵੇ ਕਾਲੀ
ਟੱਕੇ ਨਾ ਨਾਰ ਤੇਰੀ ਤੈਨੂ ਡੀਕੇ
ਵਾਦੇ ਤੂ ਸ਼ਾਮ ਨੂ ਬੋਤਲ ਪੀਕ
ਹਾਏ ਵੇ ਦੱਸ ਕਿ ਕਰਾਂ?
ਹਾਏ ਵੇ ਦੱਸ ਕਿ ਕਰਾਂ?
ਕਿ ਕਰਾਂ?
ਤੂ ਤਾਂ ਕਜਲਾ ਪਾਕੇ ਰਖਦੀ
ਤੇ ਤੂ ਤਕਦਾ ਨਹੀ
ਦਿਲ ਦੀ ਗਲ ਤੈਨੂ ਦੱਸਣੀ
ਫੋਨ ਤੂ ਚਕਦਾ ਨਹੀ
ਅਰਡਬ ਖਦਬ ਤੂ ਬਾਲਾ
ਮੈਂ ਕਿਵੇਂ ਸਾਂਭਾਲਾ
ਵੇ ਲਮਮਿਯਾਂ ਰਾਤਾ ਲਗੇ ਬਡਾ ਪਾਲਾ
ਹਾਏ ਵੇ ਦੱਸ ਕਿ ਕਰਾਂ?
ਹਾਏ ਵੇ ਦੱਸ ਕਿ ਕਰਾਂ?

ਜੇ ਵਿਗਡ਼ ਗਯੀ ਤੇਰੀ ਨਾਰ ਤਾਂ ਤਰਲੇ ਕਢੇਗਾ
ਕਰਦਾ ਜੋ ਬਦਮਾਸ਼ੀਆਂ ਆਪੇ ਛੱਡੇਗਾ
Weekend ਤੇ outing ਕਰਨੀ ਵੇ ਨਾਲੇ ਕਿਹੰਦਾ ਸੀ
ਪਿਹਲਾ ਸੀ ਜਦੋ ਰੁੱਸਦੀ ਫਰ੍ਕ ਤੈਨੂ ਪੈਂਦਾ ਸੀ
ਝੂਠੇ ਤੇਰੇ ਲਾੜੇ ਵੇ ਜੱਸੀਆਂ ਸਾਰੇ
ਮੈਂ ਜਾਵਾਂ ਹਾਰ ਤੇ ਤੂ ਨਾ ਹਾਰੇ
ਹਾਏ ਵੇ ਦੱਸ ਕਿ ਕਰਾਂ?
ਹਾਏ ਵੇ ਦੱਸ ਕਿ ਕਰਾਂ?

ਹੋ ਤੇਰੀ ਕੱਲੀ ਕੱਲੀ ਚਾਲ ਵੇ ਮੈਂ ਜਾਂਦੀ
ਤਾਂ ਵੀ ਤੇਰੇ ਨਾਲ ਖੱਡੀ ਆ
ਲੋਡ ਪੈਣ ਤੈਨੂ ਅਸਲੇ ਦੀ ਘਾਟ
ਮੈਂ ਕਲੀ 47 ਬਡੀ ਆ
ਪਹੋਚ ਤੇਰੀ ਬਡੀ ਉਚੀ ਪੈਰਾ ਵਿਚ Gucci
ਮੈਂ ਕਰਦੀ ਕਿੰਨਾ ਕਿਸੇ ਤੋਂ ਪੁਛੀ
ਹਾਏ ਵੇ ਦੱਸ ਕਿ ਕਰਾਂ?
ਹਾਏ ਵੇ ਦੱਸ ਕਿ ਕਰਾਂ?
ਹਾਏ ਵੇ ਦੱਸ ਕਿ ਕਰਾਂ?

Gur Sidhu Music!
ਹਾਏ ਵੇ ਦੱਸ ਕਿ ਕਰਾ?
Đăng nhập hoặc đăng ký để bình luận

ĐỌC TIẾP