Ki Karde Je

Desi Crew

ਤੁਸੀਂ ਕਿ ਕਰਦੇ ਜੇ
ਮੈਂ ਤਾਹਨੂੰ ਯਾਦ ਕਰ ਡੇਆਂ
ਤੁਸੀਂ ਕਿ ਕਰਦੇ ਜੇ
ਮੈਂ ਤਾਹਨੂੰ ਯਾਦ ਕਰ ਡੇਆਂ

ਸਾਡੀ ਮੁੱਠੀ ਚ ਜਾਨ ਚੰਨਾ
ਸਾਡੀ ਮੁੱਠੀ ਚ ਜਾਨ ਚੰਨਾ
ਨੀ ਮੈਂ ਵੀ ਤਿਲ ਤਿਲ ਮਰਨ ਡੇਆਂ

ਤੁਸੀਂ ਕਿ ਕਰਦੇ ਜੇ
ਮੈਂ ਤਾਹਨੂੰ ਯਾਦ ਕਰ ਡੇਆਂ
ਤੁਸੀਂ ਕਿ ਕਰਦੇ ਜੇ
ਮੈਂ ਤਾਹਨੂੰ ਯਾਦ ਕਰ ਡੇਆਂ

ਫੂਨ ਕਰਿਆ ਯਾਰਾ ਵਾਰੀ ਵੇ
ਆਈ ਵਾਰੀ busy ਆ ਕਹਿਣਾ
ਆੜੀ ਆਗੇ ਪੇਪਰ ਬਾਊ ਮੈਂ ਤਾਂ ਪੜਦਾ ਰਹਿਣਾ
ਫੂਨ ਕਰਿਆ ਯਾਰਾ ਵਾਰੀ ਵੇ
ਆਈ ਵਾਰੀ busy ਆ ਕਹਿਣਾ
ਹਾੜੀ ਆਗੇ ਪੇਪਰ ਬਾਊ ਮੈਂ ਤਾਂ ਪੜਦਾ ਰਹਿਣਾ

ਦੂਰੀ ਕਿੱਤਰਾਂ ਜਰੀਏ ਵੇ
ਦੂਰੀ ਕਿੱਤਰਾਂ ਜਰੀਏ ਵੇ
ਮੈਂ ਵੇ ਤਾਂ ਜਰਣ ਡੇਆਂ

ਤੁਸੀਂ ਕਿ ਕਰਦੇ ਜੇ
ਮੈਂ ਤਾਹਨੂੰ ਯਾਦ ਕਰ ਡੇਆਂ
ਤੁਸੀਂ ਕਿ ਕਰਦੇ ਜੇ
ਮੈਂ ਤਾਹਨੂੰ ਯਾਦ ਕਰ ਡੇਆਂ

ਸਾਡਾ ਹਾਲ ਕਦੇ ਤੂੰ ਪੁੱਛਿਆ ਨਹੀਂ
ਉਤਰਾ ਗੱਲਾਂ ਤੂੰ ਬੜੀਆਂ ਮਾਰੇ
ਓ ਗੁਰੂਆਂ ਸਾਡਾ ਹਾਲ ਬੁਰਾ
ਤੇਰਾ ਕਿ ਪੁੱਛਾ ਮੁਟਿਆਰੇ

ਸਾਡਾ ਹਾਲ ਕਦੇ ਤੂੰ ਪੁੱਛਿਆ ਨਹੀਂ
ਉਤਰਾ ਗੱਲਾਂ ਤੂੰ ਬੜੀਆਂ ਮਾਰੇ
ਓ ਗੁਰੂਆਂ ਸਾਡਾ ਹਾਲ ਬੁਰਾ
ਤੇਰਾ ਕਿ ਪੁੱਛਾ ਮੁਟਿਆਰੇ

ਮੈਂ ਅਰਜਨਾ ਇਥੇ ਸੁਦੈਣ ਹੋਈ
ਇਥੇ ਸੁਦੈਣ ਹੋਈ
ਅਰਜਨ ਦਾ ਕੇਹੜਾ ਸਰਨ ਡੇਆਂ

ਤੁਸੀਂ ਕਿ ਕਰਦੇ ਜੇ
ਮੈਂ ਤਾਹਨੂੰ ਯਾਦ ਕਰ ਡੇਆਂ
ਤੁਸੀਂ ਕਿ ਕਰਦੇ ਜੇ
ਮੈਂ ਤਾਹਨੂੰ ਯਾਦ ਕਰ ਡੇਆਂ

ਘੁੰਮਣ ਦੀ ਕਿ ਗੱਲ ਕਰੀਏ
ਤੂੰ ਤਾਂ ਗੁੰਦਾ ਵੀ ਨਹੀਂ ਅੜਿਆ
ਖੱਬੀ ਸੀਟ ਤੇ ਤੂੰ ਹੀ ਹੁਣੀ ਏ
ਦੱਸ ਤੈਨੂੰ ਕਦੋ ਨੀ ਖੜਿਆ

ਘੁੰਮਣ ਦੀ ਕਿ ਗੱਲ ਕਰੀਏ
ਤੂੰ ਤਾਂ ਗੁੰਦਾ ਵੀ ਨਹੀਂ ਅੜਿਆ
ਖੱਬੀ ਸੀਟ ਤੇ ਤੂੰ ਹੀ ਹੁਣੀ ਏ
ਦੱਸ ਤੈਨੂੰ ਕਦੋ ਨੀ ਖੜਿਆ

ਮੈਨੂੰ ਧੁਆ ਚੜ੍ਹਿਆ ਵੇ
ਧੁਆ ਚੜ੍ਹਿਆ ਵੇ
ਮੈਂ ਕਾਹਨੂੰ ਚਾੜਣ ਡੇਆਂ

ਤੁਸੀਂ ਕਿ ਕਰਦੇ ਜੇ
ਮੈਂ ਤਾਹਨੂੰ ਯਾਦ ਕਰ ਡੇਆਂ
ਤੁਸੀਂ ਕਿ ਕਰਦੇ ਜੇ
ਮੈਂ ਤਾਹਨੂੰ ਯਾਦ ਕਰ ਡੇਆਂ

ਸਾਡੀ ਮੁੱਠੀ ਚ ਜਾਨ ਚੰਨਾ
ਸਾਡੀ ਮੁੱਠੀ ਚ ਜਾਨ ਚੰਨਾ
ਨੀ ਮੈਂ ਵੀ ਤਿਲ ਤਿਲ ਮਰਨ ਡੇਆਂ

ਤੁਸੀਂ ਕਿ ਕਰਦੇ ਜੇ
ਮੈਂ ਤਾਹਨੂੰ ਯਾਦ ਕਰ ਡੇਆਂ
ਤੁਸੀਂ ਕਿ ਕਰਦੇ ਜੇ
ਮੈਂ ਤਾਹਨੂੰ ਯਾਦ ਕਰ ਡੇਆਂ
Log in or signup to leave a comment

NEXT ARTICLE