Khumari

ਨੀ ਤੂ ਨਾਲ ਬੇਗਾਨੇਆ ਰੱਲ ਕੇ ਹੋ ਬੇਗਾਣੀ ਗਏ
ਕਾਹਤੋ ਬਦਲ ਗਏ ਤੂ ਕਰ ਗਏ ਖੁਦ ਮੁਖਤਯਾਰੀ

ਨੀ ਮੇਰੇ ਜਹਿਰ ਨਾ ਉਤਰੇ, ਇਸ਼੍ਕ਼ ਤੇਰੇ ਦਾ ਰਗ ਰਗ ਚੋ
ਤੈਨੂੰ ਨਵੇਂ ਯਾਰ ਦੀ ਰਿਹੰਦੀ ਚੜੀ ਖੁਮਾਰੀ
ਤੈਨੂੰ ਨਵੇਂ ਯਾਰ ਦੀ ਰਿਹੰਦੀ ਚੜੀ ਖੁਮਾਰੀ

ਪਾਪਣੇ ਪਾਪ ਕਮਾਇਆ, ਦਿਲ ਫਾਕਰਂ ਦਾ ਤੋੜ ਗਈ
ਮੁੜ ਕੇ ਸੰਭਲ ਸਕੇ ਨਾ ਤੂੰ ਐਸੀ ਸੱਟ ਮਾਰ ਗਈ

ਵੇਖ ਬੇਗਾਨੇਯਾ ਦੇ ਨਾਲ ਤੈਨੂੰ shopping ਕਰਦੀ ਨੂੰ
ਨੀ ਕਿੰਜ ਦ੍ਸੀਏ ਦਿਲ ਤੇ ਕਿ ਕਿ ਅਸੀ ਸਹਾਰੀ
ਨੀ ਕਿੰਜ ਦ੍ਸੀਏ ਦਿਲ ਤੇ ਕਿ ਕਿ ਅਸੀ ਸਹਾਰੀ

ਰਾਤੀ ਘਰੇ ਬੁਲਾ ਕ ਕੱਚੇ ਕੋਠੇ ਵਿਚ ਮਿਲਦੀ ਸੇ
ਰੱਬ ਬਰੋਬਰ ਸੀ ਮੇ ਜਦ ਲਗੀ ਸੀ ਯਾਰੀ
ਹੁਣ ਕਚੇਆ ਨੂ ਛਡ ਕ ਪਕੇਆ ਦੀ ਹੋ ਗਏ ਆ
ਗੱਲ ਸਚ ਆਖਾ

ਹੁਣ ਅੰਜੇਲੀਨਾ ਵਾਂਗੋਂ ਫਿਰਦੀ ਰੂਪ ਸ਼ਿੰਗਾਰੀ
ਹੁਣ ਅੰਜੇਲੀਨਾ ਵਾਂਗੋਂ ਫਿਰਦੀ ਰੂਪ ਸ਼ਿੰਗਾਰੀ

ਹੁਣ ਤੇਰੇ ਸ਼ਿਅਰ ਫਤਿਹਗੜ੍ਹ ਘਟ ਹੇ ਗੇੜਾ ਲਗਦਾ ਆ
ਪੀਠ ਤੇ ਖੰਜਰ ਮਾਰ ਤੇ ਹੱਸ ਕ ਤਾੜੀ ਮਾਰੀ
ਵੇਖ ਲੇ ਆਣ ਖਰੋਰੇ, ਪੱਲੇ ਵਿਚ ਫਕੀਰੀ ਰਿਹ ਗਏ ਜੱਟ ਦੇ
ਧੋਖਾ ਕਰ ਗਏ ਮਾਰ ਗਈ New Zealand [Bm]ਉਡਾਰੀ
ਧੋਖਾ ਕਰ ਗਏ ਮਾਰ ਗਈ New Zealand [Bm]ਉਡਾਰੀ

ਛਡ ਕੁਲਬੀਰ ਨੂ ਜਿਹਦੇਆ ਰੰਗਾ ਦੇ ਵਿਚ ਰਚ ਗਏ ਆ
ਕਲ ਮੇ ਓਹਦੇ ਬਾਰੇ ਯਾਰਾਂ ਚ ਗੱਲ ਵਿਚਾਰੀ

ਨੀ ਮੇ time ਚੱਕਣਾ ਵੱਡੇ ਰਾਂਝੇ ਦਾ ਗੱਲ ਸਚ ਮੇ ਆਖਾ
ਰਖੀ ਓਹਨੂ ਡਕ ਕੇ ਪੈਨੇ ਬਾਜ ਸ਼ਿਕਾਰੀ
ਰਖੀ ਓਹਨੂ ਡਕ ਕੇ ਪੈਨੇ ਬਾਜ ਸ਼ਿਕਾਰੀ
Đăng nhập hoặc đăng ký để bình luận

ĐỌC TIẾP