Youngster pop boy
ਹੋਏ ਜਿਥੇ ਹੋਵੇ ਚਲਦੀ ਨਾ ਹਿੱਕਾਂ ਨਾਲ ਤਾਣੀਏ
ਸੁਣੇ ਨਾ ਸੁਣਾਨਦੀ ਬੋਲ ਤੀਜਾ ਬੰਦੇ ਖਾਣੀ ਏ
ਵੈਰੀ ਰਖਦੇ ਬਣਾ ਕੇ ਚੋਬਰ ਤੋਂ ਫਾਸਲੇ
ਰਖੇ ਡਬ ਚ ਲੋਹਾ ਨੀ ਭਾਰਾ
ਫਿਰੇ ਸਤਾਂ ਜਿਲਿਆਂ ਦੀ ਨੀ ਪੋਲੀਸ ਸਾਂਭਦੀ
ਪਾਇਆ ਗਬਰੂ ਦਾ ਜੱਟੀਏ ਖਲਾਰਾ
ਫਿਰੇ ਸਤਾਂ ਜਿਲਿਆਂ ਦੀ ਨੀ ਪੋਲੀਸ ਸਾਂਭਦੀ
ਪਾਇਆ ਗਬਰੂ ਦਾ ਜੱਟੀਏ ਖਲਾਰਾ
ਹੋ ਦਾਦੇ ਪੜਦਾਦਿਆਂ ਤੋ ਤੁਰੀ ਔਂਦੀ ਰੀਤ ਨੀ
ਓਦਾਂ ਹੀ ਕਰੀਦਾ ਜਿਵੇਂ ਕਰੇ ਕੋਯੀ tɾeat ਨੀ
ਕਾਲੇ ਕਾਲੇ ਅਖਰਾਂ ਨਾਲ ਲਿਖਦਾ ਕਹਾਣੀਆਂ
ਕਲਮਾਂ ਚੋਂ ਲਿਖਦਾ ਜੱਟ ਅੱਗ ਲੌਣੇ ਗੀਤ ਨੀ
ਪੌਣ ਨੂ ਨਕੇਲ ਤੇਰੇ ਸਾਂ ਜੱਟ ਨੂ ਨੀ
ਹੁੰਨ high court ਵਿਚ ਵੀ ਵਿਚਾਰਾ
ਫਿਰੇ ਸਤਾਂ ਜਿਲਿਆਂ ਦੀ ਨੀ ਪੋਲੀਸ ਸਾਂਭਦੀ
ਪਾਇਆ ਗਬਰੂ ਦਾ ਜੱਟੀਏ ਖਲਾਰਾ
ਫਿਰੇ ਸਤਾਂ ਜਿਲਿਆਂ ਦੀ ਨੀ ਪੋਲੀਸ ਸਾਂਭਦੀ
ਪਾਇਆ ਗਬਰੂ ਦਾ ਜੱਟੀਏ ਖਲਾਰਾ
ਹੋ ਦੁਖ ਦੀਆਂ ਰਗਾਂ ਕੋਈ ਖਾਸ ਨਈ ਰੱਖੀ ਆਂ
ਪਰ ਲੱਭਣੀਆਂ ਜ਼ਰੂਰ ਜਾਣਦੇ ਆਂ
ਹੋ ਗੱਲਾਂ ਚੁੱਕਣੀਆਂ ਸਾਨੂ ਔਂਦੀ ਆ ਨਈ
ਪਰ ਦਬਣੀਆਂ ਜ਼ਰੂਰ ਜਾਂਦੇ ਆਂ
ਹਾ ਹਾ ਹਾ
ਹੋ ਪੁੱਤ ਯਾਦ ਰਾਖੀ ਯਾਦ
ਭੁੱਲ ਨਾ ਜਾਯੀ ਕਿਦੇ
ਹੋ ਦਿਲ ਦਾ ਨੀ ਸਾਫ ਜੱਟ ਜ਼ਿੰਦਗੀ ਆ dark
ਐਂਟੀਆਂ ਦੀ ਹਿੱਕ ਵਜਾਂ ਰੌਂਦ ਦਾ ਕੋਯੀ mark
ਹਾਥੀਆਂ ਦੀ ਚਾਲ ਤੁਰਦਾ ਏ ਨਾਲ ਮੜਕਾਂ
ਕੁੱਤਿਆਂ ਦੇ ਵਾਂਗੂ ਵੈਰੀ ਕਰਦੇ ਆਂ bark
ਵੇਲਿਆਂ ਚੋਂ ਸਿਰ ਮੱਲੋ ਮੱਲੀ ਬੋਲਦਾ ਹੁੰਦਾ
Area ਚ ਜਦ ਵੀ ਕੋਯੀ ਕਾਰਾ
ਫਿਰੇ ਸਤਾਂ ਜਿਲਿਆਂ ਦੀ ਨੀ ਪੋਲੀਸ ਸਾਂਭਦੀ
ਪਾਇਆ ਗਬਰੂ ਦਾ ਜੱਟੀਏ ਖਲਾਰਾ
ਫਿਰੇ ਸਤਾਂ ਜਿਲਿਆਂ ਦੀ ਨੀ ਪੋਲੀਸ ਸਾਂਭਦੀ
ਪਾਇਆ ਗਬਰੂ ਦਾ ਜੱਟੀਏ ਖਲਾਰਾ