Ambarsar

ਜੱਜ ਆਂ ਤੇ ਵਕੀਲਣ ਨੂੰ ਆ ਫਿਕਰ ਪਈ
ਆਉਣ ਵਾਲੀ ਫੇਰ ਜੱਟ ਦੀ ਤਾਰੀਕ ਨੀ
ਉੱਤੋਂ ਉੱਤੋਂ ਭਾਵੈਂ ਨਖਰੇ ਨੇ ਕਰਦੇ
ਅੰਦਰੋ ਤਾਂ ਸਬ ਸੜਦੇ ਸ਼ਰੀਕ ਨੀ
ਪਿੱਠ ਪਿੱਛੇ ਸਬ ਐਥੇ ਸ਼ੇਰ ਨੇ
ਮੂਰੇ ਖੜ ਯਾਰ ਦੇ ਕੋਈ ਨਾ ਖ਼ੰਗ ਦਾ
ਉਹ ਮਾਰੇ ਲਲਕਾਰਾ ਜੇ ਅੰਬਰਸਰ ਜੱਟ
ਚੰਡੀਗੜ੍ਹ ਕੰਬਦਾ
ਉਹ ਮਾਰੇ ਲਲਕਾਰਾ ਜੇ ਅੰਬਰਸਰ ਜੱਟ
ਚੰਡੀਗੜ੍ਹ ਕੰਬਦਾ
ਉਹ ਮਾਰੇ ਲਲਕਾਰਾ ਜੇ ਅੰਬਰਸਰ ਜੱਟ
ਚੰਡੀਗੜ੍ਹ ਕੰਬਦਾ
ਉਹ ਮਾਰੇ ਲਲਕਾਰਾ ਜੇ ਅੰਬਰਸਰ ਜੱਟ
ਚੰਡੀਗੜ੍ਹ ਕੰਬਦਾ

ਸੁਣ ਲਲਕਾਰਾ ਦੇਸੀ ਜਾਏ ਜੱਟ ਦਾ
ਵੱਡੇ ਬਦਮਾਸ਼ਾਂ ਦਾ BP ਆ ਘੱਟ ਦਾ
ਜੇਦੇ ਕੰਮਾਂ ਨੂੰ ਤੌਬਾ ਕਰਦੀ ਆ ਦੁਨੀਆਂ
ਓਹਨਾ ਕੰਮਾਂ ਦੇ ਮੁੰਡਾ ਪਿੱਛੇ ਪਿੱਛੇ ਭੱਜਦਾ
ਚਾਚੇ , ਤਾਏ ਕਾਲੇ ਰਹਿੰਦੇ ਇੱਟ ਖੜਕਾਉਣ ਨੂੰ
ਦਾੜਦੇ ਨਾ ਰੇਡੀ ਰਹਿੰਦੇ ਪਰਚੇ ਕਰਾਉਣ ਨੂੰ
ਐਂਟੀ ਮੈਦਾਨਾ ਵਿਚ ਮੰਗਦੇ ਨੇ ਮਾਫੀਆਂ
ਸਾਡੇ ਆਲੇ ɾeady ਰਹਿੰਦੇ ਇੱਟ ਖੜਕਾਉਣ ਨੂੰ
ਸਿਰੇ ਲਾਈਏ ਕੰਮ ਕਦੇ ਸ਼ੱਦੀ ਨਾ ਕਸਰ
ਫੋਕੀਆਂ ਫਿਰੇ ’ਆਂ ਦਾ ਸਾਡੇ ਉੱਤੇ ਨਾ ਅਸਰ
ਦੱਸੇ ਬਿਨਾਂ ਲੰਘਦਾ ਨਾ ਵੈਲੀ ਕੋਈ ਪਿੰਡ ਚੋਂ
ਪੁਛੇ ਬਿਨਾਂ ਮਾਰ ਜੁ ਪਰਿੰਦਾ ਕਿਵੈਂ ਪਰ
ਗੱਡੀ ਵਿਚ ਗੈਂਗ ਯਾਰ ਕੱਬਾ ਬੜਾ ਤੇਰਾ
California ਜਿੱਥੇ ਹੁੰਦਾ ਸਾਡਾ ਡੇਰਾ
ਫੇਰ ਪਤਾ ਲਾਗੂ ਤੈਨੂੰ ਵੈਰ ਕਿਨੂੰ ਕਹਿੰਦੇ
ਮਾਰ ਕੀਤੇ ਕਾਕਾ ਮਾਝੇ ਏਰੀਆ ਚ ਗੇੜਾ
ਮਾਰੇ ਲਲਕਾਰਾਂ ਜੇ ਅੰਬਰਸਰ ਜੱਟ
ਚੰਡੀਗੜ੍ਹ ਕੰਬ ’ਦਾ
ਮਾਰੇ ਲਲਕਾਰਾਂ ਜੇ ਅੰਬਰਸਰ ਜੱਟ
ਚੰਡੀਗੜ੍ਹ ਕੰਬ ’ਦਾ
ਮਾਰੇ ਲਲਕਾਰਾਂ ਜੇ ਅੰਬਰਸਰ ਜੱਟ
ਚੰਡੀਗੜ੍ਹ ਕੰਬ ’ਦਾ
ਮਾਰੇ ਲਲਕਾਰਾਂ ਜੇ ਅੰਬਰਸਰ ਜੱਟ
ਚੰਡੀਗੜ੍ਹ ਕੰਬ ’ਦਾ
Yo yo honey singh, deep kahlon, daljeet kalsi,
ਜੱਗਾ ਜੀਓੰਦਾ ਐ
ਉਹ ਮਾਰੇ ਲਲਕਾਰਾ ਜੇ ਅੰਬਰਸਰ ਜੱਟ
ਚੰਡੀਗੜ੍ਹ ਕੰਬਦਾ
ਉਹ ਮਾਰੇ ਲਲਕਾਰਾ ਜੇ ਅੰਬਰਸਰ ਜੱਟ
ਚੰਡੀਗੜ੍ਹ ਕੰਬਦਾ
Yo yo honey singh, deep kahlon, daljeet kalsi,
ਜੱਗਾ ਜੀਓੰਦਾ ਐ
Đăng nhập hoặc đăng ký để bình luận

ĐỌC TIẾP