ਹੋ Love Marriage ਕਿਹਨੂੰ ਕਹਿੰਦੇ ਨੇ
ਵੇ ਸਾਡੇ ਪਿੰਡ ਨੇ ਕਦੇ ਵੇਸੁਣਿਆ ਨੀ
ਸਾਡੇ ਹੱਥਾਂ ਚ ਹੁਨਰ ਬਥੇਰਾ ਵੇ
ਪਰ ਸੁਪਨਾ ਕਦੇ ਕੋਈ ਬੁਣਿਆ ਨੀ
ਮੈਨੂੰ ਗੂੜ੍ਹੀ ਨੀਂਦੇ ਸੁੱਤੀ ਨੂੰ
ਤੂੰ ਕੱਚੀ ਨੀਂਦ ਜਗਾਵੇਂਗਾ
ਸਾਡੇ ਘਰ ਦੀਆਂ ਕੰਧਾਂ ਕੱਚੀਆਂ
ਵੇ ਤੂੰ ਲੱਗਦਾ ਕੱਚ ਲਵਾਵੇਂਗਾ
ਸਾਡੇ ਘਰ ਦੀਆਂ ਕੰਧਾਂ ਕੱਚੀਆਂ
ਹੁਣ ਲੱਗਦਾ ਕੱਚ ਲਵਾਵੇਂਗਾ
ਬੇਬੇ ਦੀ ਚਿੱਟੀ ਚੁੰਨੀ ਤੇ
ਕਿਥੋਂ ਦਾਗ ਅੱਖਾਂ ਨੇ ਝੱਲਣੇ ਵੇ
ਮੈਥੋਂ ਆ ਨੀ ਹੋਣਾ ਲੁਕ ਲੁਕ ਕੇ
ਤੂੰ ਜਦੋਂ ਸੁਨੇਹੇ ਘਲਣੇ ਵੇ
ਇਲਰਾਂ ਤੇ ਮਾਛੀਆਨ ਤੜਪੜਿਆਂ
ਸਾਹ ਕੱਡ ’ਕੇ ਵੀ ਲੈ ਜਾਵੇਂਗਾ
ਸਾਡੇ ਘਰ ਦੀਆਂ ਕੰਧਾਂਆਂ ਕੱਚੀਆਂ
ਤੂੰ ਲੱਗਦਾ ਕੱਚ ਲਵਾਵੇਂਗਾ
ਸਾਡੇ ਘਰ ਦੀਆਂ ਕੰਧਾਂਆਂ ਕੱਚੀਆਂ
ਹੁਣ ਲੱਗਦਾ , ਕੱਚ ਲਵਾਵੇਂਗਾ
ਅਸੀਂ ਸ਼ੀਸ਼ੇ ਮੂਰੇ ਖੜ ਸੱਜਣਾ
ਨਾ ਪਈਆਂ ਰੂਪ ਦੀਆਂ ਬਾਤਾਂ ਵੇ
ਅਸੀਂ ਗੁੱਡੀਆਂ ਦੇ ਵਿਆਹ ਕੀਤੇ ਨਾ
ਸਾਨੂ ਭਾਉਂਦੀਆਂ ਨਾ ਬਾਰਸਤਾਨ ਵੇ
ਵੇ ਤੂੰ ਕਰਕੇ ਗੱਲ ਬਹਾਰਾਂ ਦੀ
ਸਾਡੀ ਲੱਗਦਾ ਚਿਖਾ ਮੱਛਵੇਂਗਾ
ਸਾਡੇ ਘਰ ਦੀਆਂ ਕੰਧਾਂ ਕੱਚੀਆਂ
ਵੇ ਤੂੰ ਲੱਗਦਾ ਕੱਚ ਲਵਾਵੇਂਗਾ
ਸਾਡੇ ਘਰ ਦੀਆਂ ਕੰਧਾਂ ਕੱਚੀਆਂ
ਹੁਣ ਲੱਗਦਾ , ਕੱਚ ਲਵਾਵੇਂਗਾ
ਅਸੀਂ ਵਾਂਗਾਂ ਕੱਚੇ ਕੱਚ ਦੀਆਂ
ਸਾਨੂ ਤੀੜੱਕ ਜਾਣ ਦਾ ਡਰ ਸੱਜਣਾ
ਕਾਉਂਕਿਆਂ ਵਿਚ ਗੱਲ ਕੋਈ ਉੱਡ ਗਈ ਤਾ
ਮੇਰੇ ਵੀਰ ਜਾਣ ’ਗੇ ਮਰ ਸੱਜਣਾ
ਸਾਡਾ ਵਸਦਾ ਪਿੰਡ ਉਜਾੜਣ ਲਈ
ਤਲੀਆਂ ਤੇ ਸਰੋਂ ਜਾਂਵੇਂਗਾ
ਸਾਡੇ ਘਰ ਦੀਆਂ ਕੰਧਾਂਆਂ ਕੱਚੀਆਂ
ਤੂੰ ਲੱਗਦਾ ਕੱਚ ਲਵਾਵੇਂਗਾ
ਸਾਡੇ ਘਰ ਦੀਆਂ ਕੰਧਾਂਆਂ ਕੱਚੀਆਂ
ਹੁਣ ਲੱਗਦਾ , ਕੱਚ ਲਵਾਵੇਂਗਾ
Đăng nhập hoặc đăng ký để bình luận
Đăng nhập
Đăng ký