ਸੋਹਣੀਏ ਸੋਹਣੀਏ
ਅੱਖੀਆਂ ਨਾ' ਖੇਡ ਦੀ ਏਂ
ਮੁੰਡਿਆਂ ਦੇ ਦਿਲ ਨਾ'
ਹੱਸ ਕੇ ਤੂੰ ਤੱਕਿਆ ਤੇ
ਬਚੇ ਬੜੀ ਮੁਸ਼ਕਿਲ ਨਾ
ਅੱਖੀਆਂ ਨਾ' ਖੇਡ ਦੀ ਏਂ
ਮੁੰਡਿਆਂ ਦੇ ਦਿਲ ਨਾ'
ਹੱਸ ਕੇ ਤੂੰ ਤੱਕਿਆ ਤੇ
ਬਚੇ ਬੜੀ ਮੁਸ਼ਕਿਲ ਨਾ
ਆਸ਼ਕਾਂ ਦੀ
ਹਾਏ ਨੀ ਆਸ਼ਕਾਂ ਦੀ
ਆਸ਼ਕਾਂ ਦੀ ਨਜ਼ਰਾਂ ਤੋਂ ਬਚ ਕੇ
ਕਾਲਾ ਟਿੱਕਾ ਲਾ ਗੋਰੀਏ
ਨੀ ਤੂ ਜਿਥੇ ਜਾਵੇਈਂ
ਤੈਨੂ ਸਾਰੇ ਤੱਕਦੇ
ਕਾਲਾ ਟਿੱਕਾ ਲਾ ਗੋਰੀਏ
ਹਾਏ ਆਸ਼ਕਾਂ ਦੀ ਨਜ਼ਰਾਂ ਤੋਂ ਬਚ ਕੇ
ਕਾਲਾ ਟਿੱਕਾ ਲਾ ਗੋਰੀਏ ਨੀ
ਕਾਲਾ ਟਿੱਕਾ ਲਾ ਗੋਰੀਏ
ਗੋਰੀਏ ਹਰ ਨਕਸ਼ ਤੇਰਾ ਤਿਖਾ
ਤੇਰੀ ਅੱਖੀਆਂ ਨੀਲੀਆਂ
ਆਸਮਾਨ ਲੱਗੇ ਫਿੱਕਾ
ਗੋਰੀਏ ਤੂ ਕਾਲਾ ਸੂਟ ਪਾ ਲੈ
ਨਾਲੇ ਮੁਖੜੇ ਤੇ ਲਾ ਲੈ ਕਲਾ ਟਿੱਕਾ
ਤੂੰ ਮੰਜ਼ਿਲ ਛੱਡ
ਤੂੰ ਰਾਹਵਾਂ ਤੋਂ ਬਚੀਂ ਵੇ
ਵੈਰੀਆਂ ਨੂ ਛੱਡ
ਯਾਰਾਂ ਦੀ ਨਿਗਾਵਾਂ ਤੋਂ ਬਚੀਂ
ਜੇ ਕਦੀ best friend
ਤੇਰੀ ਤੈਨੂ unfriend ਕਰੇ
ਸਾਰੀ ਦੁਨਿਯਾ ਨਾ' ਲੜਨ
ਤੇਰਾ ਮੰਨ ਕਰੇ
ਪਰ ਤੂ ਮੁਖੜੇ ਤੋਂ ਹਟਾਈ ਨਾ ਹੰਸੀ
ਨੀ ਤੈਨੂ ਦੇਖ ਦੇਖ ਜਿੰਦੇ ਸਾਰੇ ਅੱਸੀ
ਸੋਹਣੀਏ !
ਮੁਖੜੇ ਤੋਂ ਹਟਾਈ ਨਾ ਹੰਸੀ
ਨੀ ਤੈਨੂ ਦੇਖ ਦੇਖ ਜਿੰਦੇ ਸਾਰੇ ਅੱਸੀ
ਨੀ ਤੈਨੂ ਦੇਖ ਦੇਖ ਜਿੰਦੇ ਸਾਰੇ ਅੱਸੀ
ਕਾਲਾ ਟਿੱਕਾ ਲਾ ਗੋਰੀਏ
ਨੀ ਤੂ ਜਿਥੇ ਜਾਵੇਈਂ
ਤੈਨੂ ਸਾਰੇ ਤੱਕਦੇ
ਕਲਾ ਟਿੱਕਾ ਲਾ ਗੋਰੀਏ
ਹਾਏ ਆਸ਼ਿਕ਼ਾਂ ਦੀ ਨਜ਼ਰਾਂ ਤੋਂ ਬਚ ਕੇ
ਕਾਲਾ ਟਿੱਕਾ ਲਾ ਗੋਰੀਏ ਨੀ
ਕਾਲਾ ਟਿੱਕਾ ਲਾ ਗੋਰੀਏ
ਸਾਂਭ ਸਾਂਭ ਰਖ ਨੀ
ਮਾਸਕਾਰੇ ਵਾਲੀ ਅੱਖ ਨੂ
ਪਤਲਾ ਜਿਹਾ ਕਰ ਲਿਆ
ਮਾਰ ਜਾਣੇ ਲੱਕ ਨੂ
ਘਰ ਤੋਂ ਨਿਕਲ ਨਾ
ਤੇਰਾ ਹੋ ਜਾਣਾ ਏ ban ਨੀ
ਤੇਰੇ ਨਾਲ ਕਰ ਲਿਆ
ਮੈਂ Future plan ਨੀ
ਰੱਬ ਨੇ ਵੀ
ਹਾਏ ਨੀ ਰੱਬ ਨੇ ਵੀ
ਰੱਬ ਨੇ ਹੁਸ੍ਨ ਦਿੱਤਾ ਰੱਜ ਕੇ
ਕਾਲਾ ਟਿੱਕਾ ਲਾ ਗੋਰੀਏ
ਨੀ ਤੂ ਜਿਥੇ ਜਾਵੇਈਂ ਤੈਨੂ ਸਾਰੇ ਤੱਕਦੇ
ਕਾਲਾ ਟਿੱਕਾ ਲਾ ਗੋਰੀਏ
ਹਾਏ ਆਸ਼ਿਕ਼ਾਂ ਦੀ ਨਜ਼ਰਾਂ ਤੋਂ ਬਚ ਕੇ
ਕਾਲਾ ਟਿੱਕਾ ਲਾ ਗੋਰੀਏ ਨੀ
ਕਾਲਾ ਟਿੱਕਾ ਲਾ ਗੋਰੀਏ