Kala Jora

ਕਾਲਾ ਜੋਰਾ ਪਾਇਆ
ਪਾਇਆ ..
ਕਾਲਾ ਜੋਰਾ ਪਾਇਆ
ਪਾਇਆ ..
ਏਹ ਰੰਗ ਕਦੇ ਨੀ ਪਾਇਆ
ਕਦੇ ਪਾ ਕੇ ਨੀ ਅਜ਼ਮਾਇਆ
ਏਹ ਰੰਗ ਕਦੇ ਨੀ ਪਾਇਆ
ਕਦੇ ਪਾ ਕੇ ਨੀ ਅਜ਼ਮਾਇਆ
ਅੱਜ ਕਾਲਾ ਜੋਰਾ ਪਾਇਆ
ਤੇਰੀ ਫ਼ਰਮਾਇਸ਼ ਤੇ
ਅੱਜ ਕਾਲਾ ਜੋਰਾ ਪਾਇਆ
ਤੇਰੀ ਫ਼ਰਮਾਇਸ਼ ਤੇ
ਕਾਲਾ ਜੋਰਾ ਪਾਇਆ
ਪਾਇਆ ..ਪਾਇਆ …
ਕਾਲਾ ਜੋਰਾ ਪਾਇਆ

Dress ਤੇਰੀ ਕਾਲੀ ਕਾਲੀ
ਕੁੜਤੀ ਹੈ ਜਾਲੀ ਵਾਲੀ
ਚਮਕੇ ਤੂੰ baby
ਜੈਸੇ ਹੋਤੀ ਦੀਵਾਲ਼ੀ ਵਾਲੀ
ਮੁਝੇ Hit ਕਰੜੇ
Scene ਪੂਰਾ ਲੀਰਾਂ ਕਰੇ
ਤੂੰ ਨਹੀਂ ਤੋਂ ਸਭ ਕੁਛ
ਕਗੇ ਖਾਲੀ ਖਾਲੀ
ਤੂੰ authentic ਬਾਕੀ ਸਭ ਝੱਲੀ ਝੱਲੀ
ਚਰਚੇ ਹੈਂ ਤੇਰੇ ਮੁੰਬਈ ਸੇ ਮੋਹਾਲੀ
16 ਸਾਲ ਪੁਰਾਣੀ ਤੂੰ ਦਾਰੂ ਲਗੇ
ਸੀਪ ਸੀਪ ਕਰਕੇ ਮੈਂ
ਪੀ ਲੂ ਪੂਰੀ ਪਿਆਲੀ ਪਿਆਲੀ
ਲਗੇ ਬੜੀ ਪਿਆਰੀ ਪਿਆਰੀ ਏ
ਹੁਸਨ ਕੀ ਅੱਤ ਏ
ਜਬ ਸੇ ਹੈ ਦੇਖਾ ਤੁਝੇ
ਰਾਮ ਕਸਮ ਮਾੜੀ ਗਈ ਮੇਰੀ ਮੱਤ ਏ

ਪਲ ਵਿਚ ਦਿਲ ਕੱਢ ਫਿਰਦੇ
ਖ਼ਬਰਨ ਲੱਗਣ ਨਾਂ ਦੇਵੇ
ਮੁਖੜੇ ਤੇ ਤਿਲ ਕਾਲਾ
ਨਜ਼ਰਾਂ ਲੱਗਣ ਨਾਂ ਦੇਵੇ
ਪਲ ਵਿਚ ਦਿਲ ਕੱਢ ਫਿਰਦੇ
ਖ਼ਬਰਨ ਲੱਗਣ ਨਾਂ ਦੇਵੇ
ਮੁਖੜੇ ਤੇ ਤਿਲ ਕਾਲਾ
ਨਜ਼ਰਾਂ ਲੱਗਣ ਨਾਂ ਦੇਵੇ
ਅੱਜ ਨਜ਼ਰਾਂ ਯਾਰ ਮਿਲਾਵਨ
ਇੱਕ ਪਲ ਨਾਂ ਅੱਖ ਚਮਕਵਨ
ਅੱਜ ਨਜ਼ਰਾਂ ਯਾਰ ਮਿਲਾਵਨ
ਇੱਕ ਪਲ ਨਾਂ ਅੱਖ ਚਮਕਵਨ
ਅੱਜ ਕਾਲਾ ਜੋਰਾ ਪਾਇਆ
ਤੇਰੀ ਫ਼ਰਮਾਇਸ਼ ਤੇ
ਅੱਜ ਕਾਲਾ ਜੋਰਾ ਪਾਇਆ
ਤੇਰੀ ਫ਼ਰਮਾਇਸ਼ ਤੇ
ਅੱਜ ਕਾਲਾ ਜੋਰਾ ਪਾਇਆ
ਤੇਰੀ ਫ਼ਰਮਾਇਸ਼ ਤੇ
ਕਾਲਾ ਜੋਰਾ ਪਾਇਆ
ਪਾਇਆ ..
ਕਾਲਾ ਜੋਰਾ ਪਾਇਆ

It’s your boy Badshah

ਕਾਲਾ ਜੋਰਾ ਪਾਇਆ
ਪਾਇਆ ..
ਕਾਲਾ ਜੋਰਾ ਪਾਇਆ (Jonita )
Đăng nhập hoặc đăng ký để bình luận

ĐỌC TIẾP