Kabaddi Cup

Black Sniper

ਕਿਹੜੀ ਗੱਲ ਤੋਂ ਜੱਟਾ ਥਾਂ ਥਾਂ banner ਗੱਢ਼ੇ ਵੇ
ਜੀਹਦਾ ਵੀ ਨਾ ਪੜਦੀ ਵੈਲੀ ਕੱਬੇ ਕੱਬੇ ਵੇ
ਆਹ ਸਹਾਰਨਮਾਜਰਾ ਕਿੱਥੇ ਗੇੜਾ ਕੱਢ ਕੇ ਆਉਨੀ ਆ

ਮੈਂ ਵੀ ਕੌਡੀ ਕੱਪ ਤੇ ਜੱਟਾ ਜਾਣਾ ਚਾਹੁੰਨੀ ਆ
ਵੇ ਮੈਂ ਵੀ ਕੌਡੀ ਕੱਪ ਤੇ ਜੱਟਾ ਜਾਣਾ ਚਾਹੁੰਨੀ ਆ

ਜਿਹੜੇ ਕੱਪ ਕਰਾਉਂਦੇ ਸਾਰੇ ਈ ਝੋਟੇ ਬੰਦੇ ਨੇ
ਲੋਕੀ ਖੜ੍ਹ ਖੜ੍ਹ ਵੇਖਣ ਜਿੱਥੇ ਗੱਢਦੇ ਝੰਡੇ ਨੇ
ਐਨੇ ਵੈਲੀ ਆਉਣੇ ਬਣਜੂ ਗੜ ਹਥਿਆਰਾ ਦਾ

ਧੂੜਾ ਪੱਟਦਾ ਆਉਂਦਾ ਕੌਡੀ ਕੱਪ ਨੀ ਯਾਰਾ ਦਾ
ਧੂੜਾ ਪੱਟਦਾ ਆਉਂਦਾ ਕੌਡੀ ਕੱਪ ਨੀ ਯਾਰਾ ਦਾ
ਧੂੜਾ ਪੱਟਦਾ ਆਉਂਦਾ ਕੌਡੀ ਕੱਪ ਨੀ ਯਾਰਾ ਦਾ
ਧੂੜਾ ਪੱਟਦਾ ਆਉਂਦਾ ਕੌਡੀ ਕੱਪ ਨੀ ਯਾਰਾ ਦਾ

ਜਿਹੜੇ ਕੱਪ ਕਰਾਉਂਦੇ ਸੁਣਿਆ ਜੱਟ ਕੁਪੱਤੇ ਵੇ
ਜ਼ੋਰ ਨਾਲ਼ ਪੱਟਦੇ ਕਿੱਲਾਂ ਕਹਿੰਦੇ ਬਾਹਲੇ ਤੱਤੇ ਵੇ
ਚਿੱਟੇ ਕੁੜਤੇ ਕਾਲੀਆਂ ਕਾਰਾਂ
ਇਹਨਾਂ ਦੇ ਸਿਰ ਤੇ ਸਰਕਾਰਾਂ
ਓ ਮੈਂ ਕਿਹਾ ਝੂਠ ਰਤਾਂ ਨੀ ਕਹਿੰਦੀ
ਵੇ ਮੈਂ ਸੱਚ ਸੁਣਾਉਨੀ ਆ

ਮੈਂ ਵੀ ਕੌਡੀ ਕੱਪ ਤੇ ਜੱਟਾ ਜਾਣਾ ਚਾਹੁੰਨੀ ਆ
ਵੇ ਮੈਂ ਵੀ ਕੌਡੀ ਕੱਪ ਤੇ ਜੱਟਾ ਜਾਣਾ ਚਾਹੁੰਨੀ ਆ

ਹੋ ਜੱਟ ਜੋ ਨਸਲੇ ਡੱਬ ਚ ਅਸਲੇ ਆਉਣੇ ਬੰਨ ਬੰਨ ਡਾਰਾ ਨੀ
ਯਾਰ ਯਾਰ ਇਕ ਪਾਸੇ ਗਿਣੀਆਂ ਜਾਣੀਆਂ ਕਾਰਾਂ ਨੀ
ਲੱਭਣੀ ਜਗਾਹ ਬਹਿਣ ਲਈ ਹੈ ਨੀ
ਇਕ ਇਕ ਰੇਡ ਲੱਖ ਦੀ ਪੈਣੀ
ਹੋ ਨਗਦ ਨੋਟ ਨੇ ਦੇਣੇ ਹੈ ਨੀ ਕੰਮ ਉਦਾਰਾਂ ਦਾ

ਧੂੜਾ ਪੱਟਦਾ ਆਉਂਦਾ ਕੌਡੀ ਕੱਪ ਨੀ ਯਾਰਾ ਦਾ
ਧੂੜਾ ਪੱਟਦਾ ਆਉਂਦਾ ਕੌਡੀ ਕੱਪ ਨੀ ਯਾਰਾ ਦਾ

ਵੇ ਉੱਠਦੀ ਮਿੱਟੀ ਦੇਖਣੀ ਆ ਮੈਂ ਰੜ੍ਹੇ ਮੈਦਾਨਾਂ ਚੋਂ
ਸੀਟੀਆਂ ਮਾਰੂ ਬਹਿ ਕੇ ਤੇਰੀ ਨਾਰ ਰਕਾਨਾਂ ਚੋਂ
ਵੇਖ ਖੁਸ਼ੀ ਏ ਦੁੱਲਾ ਅੜਦੇ
ਕੌਡੀ ਕਿਵੇਂ ਮੈਦਾਨ ਚ ਲੜਦੇ
ਮੂਹਰੇ ਬਹਿਣ ਲਈ ਕਹਿ ਕੇ ਤੈਨੂੰ ਤੇਰੀ chair ਲਵਾਉਨੀ ਆ

ਮੈਂ ਵੀ ਕੌਡੀ ਕੱਪ ਤੇ ਜੱਟਾ ਜਾਣਾ ਚਾਹੁੰਨੀ ਆ
ਵੇ ਮੈਂ ਵੀ ਕੌਡੀ ਕੱਪ ਤੇ ਜੱਟਾ ਜਾਣਾ ਚਾਹੁੰਨੀ ਆ
ਵੇ ਮੈਂ ਵੀ ਕੌਡੀ ਕੱਪ ਤੇ ਜੱਟਾ ਜਾਣਾ ਚਾਹੁੰਨੀ ਆ
ਵੇ ਮੈਂ ਵੀ ਕੌਡੀ ਕੱਪ ਤੇ ਜੱਟਾ ਜਾਣਾ ਚਾਹੁੰਨੀ ਆ

End ਆ ਲਾਉਣਾ ਸਿਰਾ ਕਰਾਉਣਾ ਅੜੀ ਗਰਾਰੀ ਆ
ਉਂਝ ਭੀੜ ਕੱਪਾਂ ਤੇ ਦਿਖਦੀ ਅਸੀਂ ਦਿਖਾਉਣੀ ਯਾਰੀ ਆ
ਹੋ ਜਿੰਨੇ singer ਸਾਰੇ ਈ ਆਉਣੇ
ਸ਼ਾਮੀ ਦੱਬ ਕੇ ਢੋਲ ਵਜਾਉਣੇ
ਹੋ ਜੰਗ Dhillon [C7]ਨੇ ਲਿਖਤਾਂ ਕਿੱਸਾ ਮਾਰੀਆਂ ਮਾਰਾ ਦਾ

ਧੂੜਾ ਪੱਟਦਾ ਆਉਂਦਾ ਕੌਡੀ ਕੱਪ ਨੀ ਯਾਰਾ ਦਾ
ਧੂੜਾ ਪੱਟਦਾ ਆਉਂਦਾ ਕੌਡੀ ਕੱਪ ਨੀ ਯਾਰਾ ਦਾ
ਮੈਂ ਵੀ ਕੌਡੀ ਕੱਪ ਤੇ ਜੱਟਾ ਜਾਣਾ ਚਾਹੁੰਨੀ ਆ
ਵੇ ਮੈਂ ਵੀ ਕੌਡੀ ਕੱਪ ਤੇ ਜੱਟਾ ਜਾਣਾ ਚਾਹੁੰਨੀ ਆ
Log in or signup to leave a comment

NEXT ARTICLE