Kaali Hummer

Maninder
Deep Jandu
Na! Na!
Talk money

ਗੱਡੀ ਦੇ ਸ਼ੀਸ਼ੇ ਕਾਲੇ ਕਿੱਤੇ ਮੇਰੀ show ਨੇ
High profile rim ਉੱਤੋਂ ਕਿੱਤੇ low ਨੇ
ਜੱਟਾਂ ਦੇ ਮੁੰਡੇ ਥੋਡੇ ਬੋਲਣੇ 'ਚ low ਨੇ
ਤੇਜ਼ ਤੇਜ਼ ਗੱਡੀਆਂ ਪਰ ਚਲਦੇ slow ਨੇ
India ਤੋਂ ਆਏ ਆ ਨੀ ਦੁਨਿਯਾ ਤੇ ਛਾਂਏ ਆ ਨੀ
ਗਬਰੂ ਪਿੰਡਾਂ ਦੇ ਸਾਰੇ end ਨੇ
ਅਖਾਂ 'ਚ ਰਡਕ ਏ ਨੀ ਚਾਲ 'ਚ ਮੜਕ ਏ ਨੀ
ਥੋਡੇ ਜਿਹੇ ਨੇਚਰ 'ਚ bend ਨੇ

ਕਾਲੀ Hummer 'ਚ ਗੇੜੀ ਲਾਵਾਂ ਮੈਂ
ਸਾਲੇ ਸੋਚਦੇ drug ਬੇਚ੍ਦਾ
ਉੱਤੋਂ ਬੰਬ ਬੀਬੀ ਨਾਲ ਰਿਹੰਦੀ ਆ
ਐਨਾ ਮੁੰਡੇਆ ਦੇ ਦਿਲ ਸੇਕਦਾ

Talk money ਅੱਸੀ ਨਹੀਓ ਕਰਦੇ
Talk money ਕੱਲੇ ਨਹੀਓ ਕਿਹੰਦੇ ਬਿੱਲੋ
Talk money ਆ ਲੋਕ ਗੱਲਾਂ ਕਰਦੇ
ਗੱਲਾਂ ਤੇਰੇ ਯਾਰ ਦਿਆ ਗੱਲਾਂ ਤੇਰੇ ਯਾਰ ਦਿਆ

ਲੱਕ ਤੇਰਾ ਡੋਲਾ ਮੇਰਾ ਦੋਨੋ same same ਨੀ
ਛਡ ਦੀ ਜਵਾਨੀ ਤੋਪ Armani ਬਲਦਾ flame ਨੀ
ਟੁਕ ਟੁਕ ਸੁੱਟਦੀ ਜਾਵੇਈਂ ਦਿਲ ਲੁੱਟਦੀ
ਲੱਗੇ ਬਿੱਲੋ ਮਾਰ ਹੀ ਮੁਕਾਏਂਗੀ
Thinking 'ਚ ਮੁੰਡੇ ਨੇ ਨਿੱਤ ਬਿੱਲੋ ਹੁੰਦੇ ਨੇ
ਅੱਜ ਬਿੱਲੋ ਕੇਡੀ game ਪਾਏਂਗੀ

ਕਾਲੀ Hummer 'ਚ ਗੇੜੀ ਲਾਵਾਂ ਮੈਂ
ਸਾਲੇ ਸੋਚਦੇ drug ਬੇਚ੍ਦਾ
ਉੱਤੋਂ ਬੰਬ ਬੀਬੀ ਨਾਲ ਰਿਹੰਦੀ ਆ
ਐਨਾ ਮੁੰਡੇਆ ਦੇ ਦਿਲ ਸੇਕਦਾ

Talk money ਅੱਸੀ ਨਹੀਓ ਕਰਦੇ
Talk money ਕੱਲੇ ਨਹੀਓ ਕਿਹੰਦੇ ਬਿੱਲੋ
Talk money ਆ ਲੋਕ ਗੱਲਾਂ ਕਰਦੇ
ਗੱਲਾਂ ਤੇਰੇ ਯਾਰ ਦਿਆ ਗੱਲਾਂ ਤੇਰੇ ਯਾਰ ਦਿਆ

ਬੰਗਲੇ ਰੰਗਲੇ ਨੀ ਪਤਾ ਕੀਤੇ ਕੀਤੇ ਨੇ
ਧਰਤੀ ਨਚਦੀ ਮੇਰੇ ਪੈਰ ਜਿੱਤੇ ਜਿੱਤੇ ਨੇ
ਹੈਪੀ ਰਾਇਕੋਤੀ ਯਾਰੀ ਸਿਖਰਾਂ ਦੀ ਚੋਟੀ ਆਰੀ
ਡੀਪ ਜਿਹੇ ਯਾਰ ਨਾਲ ਕਾਇਮ ਨੇ
ਜਿਹਦੇ ਜ਼ਯਾਦਾ ਬੋਲਦੇ ਸੀ ਕੁੰਡੀਆਂ ਫਰੋਲ੍ਦੇ ਸੀ
ਕਢ ਦਿੱਤੇ ਸਾਰੇਯਾ ਦੇ ਵਿਹਾਂ ਨੇ (ਆ ਗੇਯਾ ਨੀ ਓਹੀ ਬਿੱਲੋ ਟੈਮ)

ਕਾਲੀ Hummer 'ਚ ਗੇੜੀ ਲਾਵਾਂ ਮੈਂ
ਸਾਲੇ ਸੋਚਦੇ drug ਬੇਚ੍ਦਾ
ਉੱਤੋਂ ਬੰਬ ਬੀਬੀ ਨਾਲ ਰਿਹੰਦੀ ਆ
ਐਨਾ ਮੁੰਡੇਆ ਦੇ ਦਿਲ ਸੇਕਦਾ

Talk money ਅੱਸੀ ਨਹੀਓ ਕਰਦੇ
Talk money ਕੱਲੇ ਨਹੀਓ ਕਿਹੰਦੇ ਬਿੱਲੋ
Talk money ਆ ਲੋਕ ਗੱਲਾਂ ਕਰਦੇ
ਗੱਲਾਂ ਤੇਰੇ ਯਾਰ ਦਿਆ ਗੱਲਾਂ ਤੇਰੇ ਯਾਰ ਦਿਆ

Mr. Buttar
Sukh Sanghera
Log in or signup to leave a comment

NEXT ARTICLE