Gamechangers
ਸਾਰਾ ਜੱਗ ਜਾਣੇ ਅਸੀਂ ਕੀੜਾ ਦੇ ਬੰਦੇ
ਬੰਦੇ ਤਾ ਚੰਗੇ ਯਾਰਾ ਮਾੜੇ ਸਾਡੇ ਧੰਦੇ
ਸਾਰਾ ਜੱਗ ਜਾਣੇ ਅਸੀਂ ਕੀੜਾ ਦੇ ਬੰਦੇ
ਬੰਦੇ ਤਾ ਚੰਗੇ ਯਾਰਾ ਮਾੜੇ ਸਾਡੇ ਧੰਦੇ
ਰੋਹਬ ਅਸੀਂ ਕਿਸੇ ਐਰੇ ਗੈਰੇ ਦਾ ਨਹੀਂ ਸ਼ਹੀਦਾਂ
ਜੁੱਤੀ ਨਾ ਮਸਲਾ ਹਲ ਕਰ ਲਈ ਦਾ
ਜੁੱਤੀ ਨਾ ਮਸਲਾ
ਜੁੱਤੀ ਨਾ ਮਸਲਾ ਹਲ ਕਰ ਲਈ ਦਾ
ਜੁੱਤੀ ਨਾ ਮਸਲਾ
ਰਿਸਕ ਤੋਂ ਜੀਣਾ ਜੀਣਾ ਕਾਹਦਾ ਜੀਉਣਾ ਏ
ਸੋਡੇ ਚ ਨਿਮਬੂ ਪਾ ਕੇ ਪੀਣਾ ਕਾਹਦਾ ਪੀਣਾ ਏ
ਰਿਸਕ ਤੋਂ ਜੀਣਾ ਜੀਣਾ ਕਾਹਦਾ ਜੀਉਣਾ ਏ
ਸੋਡੇ ਚ ਨਿਮਬੂ ਪਾ ਕੇ ਪੀਣਾ ਕਾਹਦਾ ਪੀਣਾ ਏ
ਨਖਰੇ ਡਰਾਮੇ ਸਾਨੂ ਕਰਨੇ ਨਹੀਂ ਆਉਂਦੇ
ਬੀਅਰ ਨਾ ਢਿੱਡ ਸਾਨੂ ਭਰਨੇ ਨਹੀਂ ਆਉਂਦੇ
ਓਦਾਂ ਮਾੜਾ ਚੰਗਾ ਅਸੀਂ ਕਿਸੇ ਨੂੰ ਨਹੀਂ ਕਹਿੰਦਾ
ਜੁੱਤੀ ਨਾ ਮਸਲਾ ਹਲ ਕਰ ਲਈ ਦਾ
ਜੁੱਤੀ ਨਾ ਮਸਲਾ
ਜੁੱਤੀ ਨਾ ਮਸਲਾ ਹਲ ਕਰ ਲਈ ਦਾ
ਜੁੱਤੀ ਨਾ ਮਸਲਾ
ਪੰਗੇ ਦੇ ਮਾਮਲੇ ਚ ਵਾਦੇ ਘਾਟੇ ਦੇਖੇ ਨਾ
ਉਂਗਲੀ ਕੋਈ ਸਾਡੇ ਵਲ ਕਰੇ ਨਾ ਭੁਲੇਖੇ ਨਾ
ਪੰਗੇ ਦੇ ਮਾਮਲੇ ਚ ਵਾਦੇ ਘਾਟੇ ਦੇਖੇ ਨਾ
ਉਂਗਲੀ ਕੋਈ ਸਾਡੇ ਵਲ ਕਰੇ ਨਾ ਭੁਲੇਖੇ ਨਾ
ਵਡੇ ਵਡੇ ਵੈਲੀ ਸਾਨੂ ਭਾਜੀ ਭਾਜੀ ਕਰਦੇ
ਲੂਚੇ ਵੀ ਆ ਕੇ ਪਾਣੀ ਸਾਡਾ ਭਰਦੇ
ਚੋਰਾਂ ਨਾਲ ਚੋਰ ਯਾਰਾਂ ਨਾਲ ਯਾਰ ਰਹੀਦਾ
ਜੁੱਤੀ ਨਾ ਮਸਲਾ ਹਲ ਕਰ ਲਈ ਦਾ
ਜੁੱਤੀ ਨਾ ਮਸਲਾ
ਜੁੱਤੀ ਨਾ ਮਸਲਾ ਹਲ ਕਰ ਲਈ ਦਾ
ਜੁੱਤੀ ਨਾ ਮਸਲਾ
ਜੁੱਤੀ ਨਾ ਮਸਲਾ ਹਲ ਕਰ ਲਈ ਦਾ
ਜੁੱਤੀ ਨਾ ਮਸਲਾ