Judaiya

ਜੁਦਾਈਆਂ ਯਾਰ ਨੇ ਮੰਗੀਆ
ਕਿਵੇਂ ਮੈਂ ਕਰਦਾ ਓਹਨੂ ਨਾ
ਓ ਮੇਰੇ ਨਾਲ ਖੁਸ਼ ਜੇ ਨਹੀ
ਕਿਵੇਂ ਫਿਰ ਫਡ ਦਾ ਓਹਦੀ ਬਾਹ
ਮੈਂ ਪਾਗਲ ਸਾ ਜੋ ਪਾਗਲ
ਦਿਲ ਦਿਯਾ ਗਲਾਂ ਨੂ ਸੁਨ੍ਣ ਬੈਠਾ
ਬਿਨਾ ਜਾਣੇ ਤੇਰੀ ਮਰਜ਼ੀ
ਤੈਨੂੰ ਆਪਣਾ ਮੈਂ ਚੁਣ ਬੈਠਾ ਆ ਓ

Sometimes I Wanna Be In Love
Sometimes I Wanna Be Your Friend
I Love You Like No Other
ਨੀ ਔਂਦਾ ਮੈਨੂ ਚੈਨ
ਤੇਰੇ ਉੱਤੇ ਮਰਦਾ ਆ
ਜਵਾਨੀ ਛੱਡ ਦੀ
ਕਿਯੂ ਤੂ ਏ ਗਲ ਵੇ
ਮੁਕੌਣ ਵਾਲੀ ਕਰਦੀ
ਤੇਰੇ ਨੈਨਾ ਦਾ ਵੇ
ਹੁੱਸਨ ਦੀ ਰਨੀਏ ਨੀ
ਐਸਾ ਏ ਨਸ਼ਾ ਹਾ
ਨੀ ਮੈਂ ਚੰਨ ਨੂ
ਦਿਖੋਨਾ ਅੱਜ ਸੀਸ਼ਾ
ਤੂ ਕੋਲ ਜ਼ਰਾ ਆ
ਭੂਲ ਕੇ ਤੈਨੂੰ ਮੈਂ ਨਹੀ ਜੀਣਾ
ਤੇਰੇ ਨਾਲ ਪ੍ਯਾਰ
ਹੋ ਇੱਕ ਵਾਰੀ ਮੁੱਡ ਆਜਾ
ਵੇ ਸਾਨੂ ਇੰਤਜ਼ਾਰ
ਜੁਦਾਈਆਂ ਯਾਰ ਨੇ ਮੰਗੀਆ
ਕਿਵੇਂ ਮੈਂ ਕਰਦਾ ਓਹਨੂ ਨਾ
ਓ ਮੇਰੇ ਨਾਲ ਖੁਸ਼ ਜੇ ਨਹੀ
ਕਿਵੇਂ ਫਿਰ ਫਡ ਦਾ ਓਹਦੀ ਬਾਹ
ਮੈਂ ਪਾਗਲ ਸਾ ਜੋ ਪਾਗਲ
ਦਿਲ ਦਿਯਾ ਗਲਾਂ ਨੂ ਸੁਨ੍ਣ ਬੈਠਾ
ਬਿਨਾ ਜਾਣੇ ਤੇਰੀ ਮਰਜ਼ੀ
ਤੈਨੂੰ ਆਪਣਾ ਮੈਂ ਚੁਣ ਬੈਠਾ

ਮੈਂ ਕਦੇ ਸੋਛੇਯਾ ਨਈ ਸੀ
ਤੈਨੂੰ ਏਨਾ ਚਵਾਂਗੇ
ਤੇਰੀ ਖੁਸ਼ਿਯਾ ਲ
ਤੇਤੋ ਡੋਰ ਜਾਵਾਂਗੇ
ਹੱਸ ਡੇਯਾ ਤੈਨੂੰ ਕਿਸੇ
ਨਾਲ ਵੇਖਣਗੇ
ਤੇ ਜਾਂਦੇ ਜਾਂਦੇ ਕਿਹਕੇ ਵੀ
ਜ਼ਰੂਰ ਜਾਵਾਂਗੇ
ਕਰਾਂਗੇ ਤੇਰਾ ਇੰਤਜ਼ਾਰ ਅਸੀ
ਮਿਲੇ ਸੀ ਜਿਥੇ ਪਿਹਲੀ ਵਾਰ ਅਸੀ
ਓਹੀ ਪੂਰਨੀਆ ਓ ਸਾਡਿਯਾ ਨਿਸ਼ਨਿਯਾ
ਓ ਕੰਡਾ ਉੱਤੇ ਲਿਖੇ ਸਾਡੇ ਨਾਮ

ਜੁਦਾਈਆਂ ਯਾਰ ਨੇ ਮੰਗੀਆ
ਕਿਵੇਂ ਮੈਂ ਕਰਦਾ ਓਹਨੂ ਨਾ
ਓ ਮੇਰੇ ਨਾਲ ਖੁਸ਼ ਜੇ ਨਹੀ
ਕਿਵੇਂ ਫਿਰ ਫਡ ਦਾ ਓਹਦੀ ਬਾਹ
ਮੈਂ ਪਾਗਲ ਸਾ ਜੋ ਪਾਗਲ
ਦਿਲ ਦਿਯਾ ਗਲਾਂ ਨੂ ਸੁਨ੍ਣ ਬੈਠਾ
ਬਿਨਾ ਜਾਣੇ ਤੇਰੀ ਮਰਜ਼ੀ
ਤੈਨੂੰ ਆਪਣਾ ਮੈਂ ਚੁਣ ਬੈਠਾ
Đăng nhập hoặc đăng ký để bình luận

ĐỌC TIẾP