ਨੀ ਅੱਖ ਮਸਤਾਨੀ ਏ
ਨੈਣ ਲੜਗੇ ਵੇ ਇਕ ਤੇਰੇ ਨਾਲ
ਨੀ ਅੱਖ ਮਸਤਾਨੀ ਏ
ਕੈਸਾ ਸੋਹਣੀਏ ਵੇ ਪਾਇਆ ਨੀ ਤੂ ਜਾਲ
ਨੀ ਮੁੰਡਾ ਅੱਜ ਬਚਨਾ ਨੀ
ਮਾਰ ਗਯਾ ਤੇਰਾ ਤੱਕਣਾ ਨੀ
ਅੱਖ ਮਸਤਾਨੀ ਏ
ਕ਼ਤਲ ਜਵਾਨੀ ਏ
Girl I'm so faded
She said boy you [A7next up
How we so faded
When I ain't even ex'd up?
I don't wanna change anything with you
I left her, and [Bm]now your days are wasted
Girl I should never text you
Babe [Am]I had so many yeah
Going three ways for [Dm7]your Fendi yeah
Take you [A7downtown to [C7]the 20's yeah
And if we stay up is you [A7ɾeady yeah?
Is you [A7ɾeady yeah?
ਮੁੰਡੇ ਸਾਰੇ ਮਰਦੇ ਵੇ ਤੇਰੇ ਪਿਛਹੇ ਨਾਰੇ
ਕਾਹਦੇ ਅੱਖੀਆਂ ਚ' ਪਾਲੇ ਤੂ ਬੇ ਮਸਕਾਰੇ
ਰਾਹਾਂ ਵਿਚ ਜਾਕੇ ਗੇੜੀ ਲੌਂ ਮੁਟਿਆਰੇ ਤੇਰੀਆਂ
ਮੁੰਡੇ ਸਾਰੇ ਮਰਦੇ ਵੇ ਤੇਰੇ ਉੱਤੇ ਨਾਰੇ
ਹੁਸ੍ਨ' ਵੇ ਕਿਹੜ ਤੇਰਾ ਐਸਾ ਸਰਕਾਰੇ
ਅੱਖੀਆਂ ਦਾ ਜਾਦੂ ਹੀ ਵੇ ਐਸਾ ਮੁਟਿਆਰੇ ਤੇਰੀਆਂ
ਨੀ ਅੱਖ ਮਸਤਾਨੀ ਏ
ਨੈਣ ਲੜਗੇ ਵੇ ਇਕ ਤੇਰੇ ਨਾਲ
ਨੀ ਅੱਖ ਮਸਤਾਨੀ ਏ
ਕੈਸਾ ਸੋਹਣੀਏ ਵੇ ਪਾਇਆ ਨੀ ਤੂ ਜਾਲ
ਨੀ ਮੁੰਡਾ ਅੱਜ ਬਚਨਾ ਨੀ
ਮਾਰ ਗਯਾ ਤੇਰਾ ਤੱਕਣਾ ਨੀ
ਅੱਖ ਮਸਤਾਨੀ ਏ
ਕ਼ਤਲ ਜਵਾਨੀ ਏ
Baby you're incredible
Take your time put it all [Em]on [C7]me
And I think you're the best of all
There ain't no other girl it's you [A7I see
Misunderstood everything you [A7do
We had it all [Em]wish I stayed with you
And I hope I learn from the things with you
Girl I'm still chasing these things for [Dm7]you
ਮੁੰਡੇ ਸਾਰੇ ਮਰਦੇ ਵੇ ਤੇਰੇ ਪਿਛਹੇ ਨਾਰੇ
ਕਾਹਦੇ ਅੱਖੀਆਂ ਚ' ਪਾਲੇ ਤੂ ਬੇ ਮਸਕਾਰੇ
ਰਾਹਾਂ ਵਿਚ ਜਾਕੇ ਗੇੜੀ ਲੌਂ ਮੁਟਿਆਰੇ ਤੇਰੀਆਂ
ਮੁੰਡੇ ਸਾਰੇ ਮਰਦੇ ਵੇ ਤੇਰੇ ਉੱਤੇ ਨਾਰੇ
ਹੁਸ੍ਨ' ਵੇ ਕਿਹੜ ਤੇਰਾ ਐਸਾ ਸਰਕਾਰੇ
ਅੱਖੀਆਂ ਦਾ ਜਾਦੂ ਹੀ ਵੇ ਐਸਾ ਮੁਟਿਆਰੇ ਤੇਰੀਆਂ
ਨੀ ਅੱਖ ਮਸਤਾਨੀ ਏ
ਨੈਣ ਲੜਗੇ ਵੇ ਇਕ ਤੇਰੇ ਨਾਲ
ਨੀ ਅੱਖ ਮਸਤਾਨੀ ਏ
ਕੈਸਾ ਸੋਹਣੀਏ ਵੇ ਪਾਇਆ ਨੀ ਤੂ ਜਾਲ
ਨੀ ਮੁੰਡਾ ਅੱਜ ਬਚਨਾ ਨੀ
ਮਾਰ ਗਯਾ ਤੇਰਾ ਤੱਕਣਾ ਨੀ
ਅੱਖ ਮਸਤਾਨੀ ਏ
ਕ਼ਤਲ ਜਵਾਨੀ ਏ