ਏ ਹੋਰ ਹੀ ਦੁਨੀਆ ਈ
ਏ ਹੋਰ ਹੀ ਰਾਸਤੇ ਨੇ
ਏ ਹੋਰ ਕਿਤਾਬਾ ਨੇ
ਏ ਹੋਰ ਹੀ ਬਸਤੇ ਨੇ
ਹੱਥਿਆਰ ਨੇ ਕਲਮਾ ਇਥੇ
ਹੱਥਿਆਰ ਖੀਡੋਨੇ ਨੇ
ਅਸੀ ਨਾਲ ਗੋਲੀਆਂ ਦੇ
ਸਿਖੇ ਆਖਰ ਪੌਣੇ ਨੇ
ਜੋਰਾ
ਜੋਰਾ
ਜੋਰਾ 10 ਨੁਂਬਰੀਆ
ਜੋਰਾ
ਜੋਰਾ
ਜੋਰਾ 10 ਨੁਂਬਰੀਆ
ਲੇ ਇਸ system [A]ਦੀ ਹਿਕ ਤੇ ਅੱਜ ਫੇਰ ਪੈਰ ਧਰਦੇ ਆ
ਅਸੀ ਸ਼ਹਿਰ ਸਾਮਨੇ ਇਕ ਨਾ ਦਾ ਐਲਾਨ ਕਰਦੇ ਆ
ਜੋਰਾ
ਜੋਰਾ
ਜੋਰਾ 10 ਨੁਂਬਰੀਆ
ਜੋਰਾ
ਜੋਰਾ
ਜੋਰਾ 10 ਨੁਂਬਰੀਆ
ਖੂਨ ਦੇ ਵਿਚ ਜਦ ਖਲਲ ਹੋਵੇ ਖਰੂਦ ਹੁੰਦਾ ਏ
ਇਥੇ ਬਾਰੂਦ ਦਾ ਵੈਰੀ ਸਦਾ ਬਾਰੂਦ ਹੁੰਦਾ ਏ
ਅਸੀ ਕਾਰਤੂਸ ਆ ਸੀਨੇ ਵਿਚ ਥਰਦੇ ਆ
ਅਸੀ ਸ਼ਹਿਰ ਸਾਮਨੇ ਇਕ ਨਾ ਦਾ ਐਲਾਨ ਕਰਦੇ ਆ
ਜੋਰਾ
ਜੋਰਾ
ਜੋਰਾ 10 ਨੁਂਬਰੀਆ
ਜੋਰਾ
ਜੋਰਾ
ਜੋਰਾ 10 ਨੁਂਬਰੀਆ
Đăng nhập hoặc đăng ký để bình luận
Đăng nhập
Đăng ký