Jatt Tere Shehar

ਮਾਹੌਲ ਪੂਰਾ ਲੋਰ ਚ
ਜਵਾਨੀ ਵਾਲੇ ਜ਼ੋਰ ਚ
ਅੱਖ ਪੂਰੀ ਲਾਲ
ਤੇ ਝੋਟਾ ਆਲੀ ਤੋਰ ਚ
ਨੀਂ ਮੁੰਡਾ ਪੂਰਾ ਟੋਹਰ ਚ
ਦੌਰੇ ਪਾਉਂਦਾ ਦੌਰ ਚ
ਝਾਂਜਰ ਤੋਂ ਵੱਧ ਨੀਂ
ਖੜਾਕ 32 ਬੋਰ ਚ
ਸਮਾਨ ਪਿਆ ਖਿੜ੍ਹਿਆ ਨੀਂ ਸਿਖਰ ਦੁਪਹਿਰ ਚ
ਜੱਟ ਤੇਰੇ ਸ਼ਹਿਰ ਚ ਨੀਂ ਜੱਟ ਸ਼ਹਿਰ ਤੇਰੇ ਚ ਆ
ਜੱਟ ਤੇਰੇ ਸ਼ਹਿਰ ਚ ਨੀਂ ਜੱਟ ਸ਼ਹਿਰ ਤੇਰੇ ਚ ਆ
ਜੱਟ ਤੇਰੇ ਸ਼ਹਿਰ ਚ ਨੀਂ ਜੱਟ ਸ਼ਹਿਰ ਤੇਰੇ ਚ ਆ
ਨੀਂ ਜੱਟ ਸ਼ਹਿਰ ਤੇਰੇ ਚ ਆ
ਕੰਨਾਂ ਵਿਚ ਨੱਤੀਆਂ
ਗੱਲਾਂ ਕਰੇ ਤਤੀਆਂ
ਗੱਡੀ ਲਾਲੀ side ਤੇ
ਜਗਾਕੇ ਦਿਨੇ ਬੱਤੀਆਂ
ਬਤੀਆਂ ਜਗਾਵੇਂ ਕਦੇ ਬੱਤੀਆਂ ਨੂੰ ਬੰਦ ਕਰੇ
ਸਾਡੇ ਨਾਲੋਂ ਵੱਧ talk ਡੱਬ ਵਾਲਾ ਸੰਦ ਕਰੇ
Set ਕਿੱਥੇ ਹੁੰਦੇ ਲਾਣ ਤੇ
ਪਿੰਡੇ ਛਣਕੇ
ਚੱਲੀ ਗੋਲੀ ਜਾਣਕੇ ਬਣੀ ਪਯੀ ਜਾਨ ਤੇ
ਖੜੇ ਹਿੱਕ ਤਣਕੇ
ਲੜੇ ਜਿਹੜੇ ਕੰਡ ਸਾਨੂੰ ਮਿਲੇ ਸਾਲਾ ਆਣਕੇ
ਜੁੱਤੀ ਪਾਈ ਕੱਢਮੀ ਜਮਾਨਾ ਸਾਡੇ ਪੈਰ ਚ
ਜੱਟ ਤੇਰੇ ਸ਼ਹਿਰ ਚ ਨੀਂ ਜੱਟ ਸ਼ਹਿਰ ਤੇਰੇ ਚ ਆ
ਜੱਟ ਤੇਰੇ ਸ਼ਹਿਰ ਚ ਨੀਂ ਜੱਟ ਸ਼ਹਿਰ ਤੇਰੇ ਚ ਆ
ਜੱਟ ਤੇਰੇ ਸ਼ਹਿਰ ਚ ਨੀਂ ਜੱਟ ਸ਼ਹਿਰ ਤੇਰੇ ਚ ਆ
ਨੀਂ ਜੱਟ ਸ਼ਹਿਰ ਤੇਰੇ ਚ ਆ

ਪੰਜਾਬ ਉਡੇ ਪੂਰਾ ਐਸਾ ਲਾਇਆ ਪਿੱਲ
ਸ਼ਹਿਰ ਤੇਰੇ ਜੱਟ ਆਇਆ ਆਕੇ ਮਿਲ
Buffer ਕਰੇ ਬੁਰਰੱਰ ਬੁਰੜ
Mumbai ਕਾ shotgun
Driving seat ਪੈ ਦੇਖ ਕੌਣ – Jassie Gill
Black car ਲੇਕਿਨ ਕਾਲੇ ਮੇਰੇ ਧੰਦੇ ਨਹੀਂ
Beat ਕਰੂੰ kill ਮਾਰੂ ਮੈਂ ਬੰਦੇ ਨਹੀਂ
ਪੰਗੇ ਲੈਣਗੇ ਬੰਦੇ ਤੋ ਚੀਰ ਦੇਂਗੇ ਪੂਰਾ
ਪੰਜਾਬ ਕੇ ਸ਼ੇਰ ਮਾਰੇ ਪੰਜੇ ਨਹੀਂ
ਕਾਬੂ ਮੈ ਰੱਖ ਆਪਣੀ ਇਹ ਕਾਲੀ ਜ਼ੁਲਫੋਂ ਕੋ
ਬੇਕਾਬੂ ਕਰ ਰੱਖਾਂ ਤੂਨੇ ਯਹਾਂ ਲੜਕੋਂ ਕੋ
ਬਾਵਾਲ ਕੰਮ ਨਹੀਂ ਤੇਰਾ ਪੂਰੇ ਸ਼ਹਿਰ ਮੈ
ਅਬ ਲੜਵਾਕੇ ਮਾਨੇਗੀ ਕਯਾ ਮੁਲਕੋੰ ਕੋ
ਤੂੰ ਦਿਖਤੀ ਕਹਿਰ ਮੈਂ ਭੀ ਲਿਖਤਾਂ ਜ਼ਹਿਰ
ਮੁਝੇ ਪਤਾ ਮੇਰੀ ਸ਼ਾਇਰੀ ਤੂੰ ਕਰਤੀ ਹੈ ਸਹਾਰੇ
ਝੂਮ ਸਾਰਾ ਸਾਰਾ ਦਿਨ ਜਬ ਬੱਜੇ ਮੇਰੇ ਗਾਣੇ
ਨਾਚਾਨੇ ਸਬਕੋ ਜੱਟ ਆਇਆ ਤੇਰੇ ਸ਼ਹਿਰ

Nature ਨੇ ਕੱਬੇ
ਵੈਰੀ ਮੁੜਕੇ ਨੀਂ ਲੱਭੇ
Note ਸਬ ਮੇਰੇ ਨੀਂ
ਕੀ ਹੋਊ ਸੱਜੇ ਖੱਬੇ
ਖੱਬੇ ਹੱਥ ਘੜੀ ਹੁੰਦੀ ਸਜੇ ਹੱਥਾਂ ਕਢਾ ਨੀਂ
ਜਿਥੇ ਮੁੰਡਾ ਖੜਜੇ ਮਦਨ ਹੋਜੇ ਰੜਾ ਨੀਂ
ਮੁਖੜੇ ਦੀ ਸੰਗ ਨੀਂ
ਛੇੜੂ ਜੰਗ ਨੀਂ
ਛੱਣਕਦੀ ਵੰਗ ਨੀਂ ਤੂੰ ਉੱਤੋਂ ਗਈ ਖ਼ੰਗ ਨੀਂ
ਰਹਿਗੇ ਮੁੰਡੇ ਡੰਗ ਨੀਂ
ਸਾਰੇ ਸਿੱਧੇ ਕਰਨੇ ਮੈਂ ਸਿਰੇ ਦੇ ਮਲੰਗ ਨੀਂ
Gill ɾony ਕੱਠੇ ਕੁੜੇ ਅਜ full ਲਹਿਰ ਚ ਆ
ਜੱਟ ਤੇਰੇ ਸ਼ਹਿਰ ਚ ਨੀਂ ਜੱਟ ਸ਼ਹਿਰ ਤੇਰੇ ਚ ਆ
ਜੱਟ ਤੇਰੇ ਸ਼ਹਿਰ ਚ ਨੀਂ ਜੱਟ ਸ਼ਹਿਰ ਤੇਰੇ ਚ ਆ
ਜੱਟ ਤੇਰੇ ਸ਼ਹਿਰ ਚ ਨੀਂ ਜੱਟ ਸ਼ਹਿਰ ਤੇਰੇ ਚ ਆ
ਨੀਂ ਜੱਟ ਸ਼ਹਿਰ ਤੇਰੇ ਚ ਆ
Đăng nhập hoặc đăng ký để bình luận

ĐỌC TIẾP