Jatt Mind

ਕੁੜੀ ਹੋਈ fan ਤੇਰੇ ਜੱਟ mind ਦੀ
ਦੇਸੀ Crew , ਦੇਸੀ Crew,ਦੇਸੀ Crew ,ਦੇਸੀ Crew
ਕੁੜਤੇ ਪਜਾਮੇ ਤੇ ਰਿਜਾ ਟਾਨਗਿਆ
ਡੋਲੇ ਕਰੇ ਸ਼ੋ ਬਾਹਾਂ ਰਖੇ ਨੰਗਿਯਾ
ਵੇ ਸਾਲਾ ਸਾਲਾ ਤੇਰੇ ਮੂਹੋ ਅੱਪ ਨਿਕਲੇ
ਪਰ ਮੇਰੇ ਮੂਹੋ Batth ਆ ਵਾਲਾ Batth ਨਿਕਲੇ
ਹੋ ਪਰਚੇ ਕਰਾਈ ਸਿਰ 36 ਫਿਰਦੇ
ਹੋ ਮੁੰਡੇਯਾ ਦੇ ਠੇਕੇਦਾਰੀ ਚੱਕੀ ਫਿਰਦੇ
ਡੰਗ ਉੱਤੇ ɾesidence ਰੱਖੀ ਫਿਰਦੇ
ਕੁੜੀ ਹੋਈ fan ਤੇਰੇ ਜੱਟ mind ਦੀ
ਤੂ ਨੱਖਰੇ ਦੇ offer ਆ ਤੇ ਅੱਕੀ ਫਿਰਦੇ
ਹੋ ਕੁੜੀ ਹੋਈ fan ਤੇਰੇ ਜੱਟ mind ਦੀ

ਹੋ ਕਮ ਹੁੰਦਾ ਪਿਛੋ ਪੈਹਲਾਂ ਡੰਡ ਪੌਣ ਦੀ
Hobby ਕਿਸੇ ਦੀ ਲਡਾਈ ਵਿਚੇ ਟੰਗ ਅਡੌਨ ਦੀ
ਧਨ ਹੁੰਦੇ ਨੇ brand [Bm]ਤੈਨੂੰ touch ਕੱਰਕੇ
ਦੇਵੇ ਹਲਕੀ smile too much ਕਰਕੇ
Swaraj Messy Ford ਨਾਲ ਵਾਹੀ ਹੁੰਦੀ ਆ
ਕੇਹੰਦਾ ਜੱਟਾਂ ਦੀ jewelry ਤਾ ਆਹੀ ਹੁੰਦੀ ਆ
ਹੋ ਯਾਰ ਯਾਰ ਯਾਰ ਯਾਰ ਯਾਰ ਰੱਟੀ ਫਿਰਦਾ
ਹੋ ਮੁੰਡੇਯਾ ਦੇ ਠੇਕੇਦਾਰੀ ਚੱਕੀ ਫਿਰਦੇ
ਡਾਂਗ ਉੱਤੇ ɾesidence ਰੱਖੀ ਫਿਰਦੇ
ਕੁੜੀ ਹੋਈ fan ਤੇਰੇ ਜੱਟ mind ਦੀ
ਤੂ ਨੱਖਰੇ ਦੇ offerਆ ਤੇ ਅੱਕੀ ਫਿਰਦੇ
ਓ ਕੁੜੀ ਹੋਈ fan ਤੇਰੇ ਜੱਟ mind ਦੀ
ਢੱਲ ਦੇ ਦਾਰੁਕਾ ਜਿਥੇ ਪੈਰ ਧਾਰਦੇ
ਵੇ ਖਿੰਡ ਦੇ group ਜਿਥੇ ਵੈਰ ਕਰਦੇ
Well done ਮੱਚੇ ਨਾ ਤਰੱਕੀ ਵੇਖ ਕੇ
ਵੇ ਫੇਰਦਾ ਏ ਜਾਤੂ ਅੱਤ ਚੱਕੀ ਵੇਖ ਕੇ
ਓ lineਆਂ ਦੇ ਹਿਸਾਬ ਨਾਲ ਗੀਤ ਵੇਚਦੇ
ਹੋ Batth ਆ ਵਾਲੇ ਜੱਟਾ ਮਿਹਿੰਗੇ ਠੀਕ ਵੇਚਦੇ
ਸੱਚੇ ਰੱਬ ਤੇ ਹਮੇਸ਼ਾ ਡੇਰਾ ਰਾਖੀ ਫਿਰਦੇ
ਹੋ ਮੁੰਡੇਯਾ ਦੇ ਠੇਕੇਦਾਰੀ ਚੱਕੀ ਫਿਰਦੇ
ਡਾਂਗ ਉੱਤੇ ɾesidence ਰੱਖੀ ਫਿਰਦੇ
ਕੁੜੀ ਹੋਈ fan ਤੇਰੇ ਜੱਟ mind ਦੀ
ਤੂ ਨੱਖਰੇ ਦੇ offer ਆ ਤੇ ਅੱਕੀ ਫਿਰਦੇ
ਹੋ ਕੁੜੀ ਹੋਈ fan ਤੇਰੇ ਜੱਟ mind ਦੀ

ਮਾੜਾ ਚਾ ਮੁੱਛਾਂ ਤੇ ਟਕੌਨ ਵਲੇਯਾ
ਤੈਨੂੰ ਪਾਪ ਲੱਗੂ ਕੁੜੀ ਤੱਡਫੋਨ ਵਲੇਯਾ
Nawazuddin Siddiqui [F]ਦੀ ਤੂ feel ਚੱਕਦੇ
ਨਾਰਾਂ ਮੰਨਣ achievement ਜਦੋਂ ਤੱਕਦੇ
ਹੋ ਚਾਦਰਾ design ਦਾਰ ਜੁੱਤੀ ਚੁਮਦੇ
ਤੇਰਾ ਝੌਟੀਆ ਦੀ ਮੰਡੀ ਚ hummer ਘੁਮਦੇ
ਹੋ ਲਖਾਂ ਬੂਰਿਆ ਦੇ ਨਾਲ diggy ਡੱਕੀ ਫਿਰਦਾਏ
ਹੋ ਮੁੰਡੇਯਾ ਦੇ ਠੇਕੇਦਾਰੀ ਚੱਕੀ ਫਿਰਦੇ
ਡਾਂਗ ਉੱਤੇ ɾesidence ਰੱਖੀ ਫਿਰਦੇ
ਕੁੜੀ ਹੋਈ fan ਤੇਰੇ ਜੱਟ mind ਦੀ
ਤੂ ਨੱਖਰੇ ਦੇ offer ਆ ਤੇ ਅੱਕੀ ਫਿਰਦੇ
ਹੋ ਕੁੜੀ ਹੋਈ fan ਤੇਰੇ ਜੱਟ mind ਦੀ
Log in or signup to leave a comment

NEXT ARTICLE