ਦਿਲ ਕੁੜੀ ਦਾ ਨਾ ਲੱਗੇ ਜਦੋਂ ਛੱਡ ਜਾਣਾ ਆ
ਤੂੰ ਤਾਂ ਯਾਰਾਂ ਬੇਲਿਯਾ ਚ ਜਾਕੇ ਬਹਿ ਹੀ ਜਾਣਾ ਆ
ਤੂੰ ਤਾਂ ਯਾਰਾਂ ਬੇਲਿਯਾ ਚ ਜਾਕੇ ਬਹਿ ਹੀ ਜਾਣਾ ਆ
ਜੇ ਮੈਂ ਰੁੱਸ ਜਾਵਾਂ ਤੂੰ ਤਾਂ ਹਾਏ ਮਨੌਂਦਾ ਹੀ ਨਈ
ਮੈਥੋਂ ਝੱਲਿਆ ਵੇ ਜਾਂਦਾ ਨੀ ਵਿਛੋੜਾ ਪਲ ਵੀ
ਸੋਂਹ ਲੱਗੇ ਸੋਂਹ ਲੱਗੇ
ਸੋਂਹ ਲੱਗੇ ਰੱਬ ਦੀ ਹਾਏ ਚੰਨਾ ਮੇਰਿਆ
ਐਨੀ ਆਕੜ ਤੂੰ ਕਰਦਾ ਏ ਚੰਗੀ ਗੱਲ ਨੀ
ਸੋਂਹ ਲੱਗੇ ਰੱਬ ਦੀ ਹਾਏ ਚੰਨਾ ਮੇਰਿਆ
ਐਨੀ ਆਕੜ ਤੂੰ ਕਰਦਾ ਏ ਚੰਗੀ ਗੱਲ ਨੀ
ਸੋਂਹ ਲੱਗੇ ਰੱਬ ਦੀ ਹਾਏ ਚੰਨਾ ਮੇਰਿਆ
ਐਨੀ ਆਕੜ ਤੂੰ ਕਰਦਾ ਏ ਚੰਗੀ ਗੱਲ ਨੀ
ਸੱਜ ਰਹੀ ਏ ਹੱਥਾਂ ਵਾਲੀ ਮਹਿੰਦੀ ਮੇਰੀ ਵੇ
ਬਾਹਾਂ ਵਾਲਾ ਚੂੜਾ ਤੈਨੂ ਆਵਾਜਾਂ ਮਾਰਦਾ
ਤੇ ਮੱਥੇ ਵਾਲੇ ਟਿੱਕੇ ਤੈਨੂੰ ਟਿੱਕਣ ਨੀ ਦੇਣਾ ਵੇ
ਵੇਟ ਕਰਦੀ ਆਂ ਤੇਰੇ ਘਰ ਆਉਣ ਦਾ
ਤੇ ਮੱਥੇ ਵਾਲੇ ਟਿੱਕੇ ਤੈਨੂੰ ਟਿੱਕਣ ਨੀ ਦੇਣਾ ਵੇ
ਵੇਟ ਕਰਦੀ ਆਂ ਤੇਰੇ ਘਰ ਆਉਣ ਦਾ
ਨਿੱਤ ਨਿੱਤ ਚਲੇ ਨਾ ਡਰਾਮੇ ਬਾਜ਼ੀਆਂ ਵੇ
ਵੱਡਿਆਂ ਚਾਲਕਾਂ ਲੇਟ ਆਯਾ ਕਾਲ ਵੀ
ਸੋਂਹ ਲੱਗੇ ਰੱਬ ਦੀ ਹਾਏ ਚੰਨਾ ਮੇਰਿਆ
ਐਨੀ ਆਕੜ ਤੂੰ ਕਰਦਾ ਏ ਚੰਗੀ ਗੱਲ ਨੀ
ਸੋਂਹ ਲੱਗੇ ਰੱਬ ਦੀ ਹਾਏ ਚੰਨਾ ਮੇਰਿਆ
ਐਨੀ ਆਕੜ ਤੂੰ ਕਰਦਾ ਏ ਚੰਗੀ ਗੱਲ ਨੀ
Buggyan ਦਿਆਂ ਵੇ Sultan'ਆ ਮੈਨੂੰ ਤਾਂ
ਸਚੀ ਤੂੰ ਤਾਂ ਬੜਾ ਸੋਹਣਾ ਲਗਦਾ
ਜੇ ਦਿੱਸੇ ਨਾ ਵੇ ਮੁਖ ਤੇਰਾ ਇਕ ਪਲ ਵੀ ਵੇ
ਸਾਰਾ ਹੀ ਜੱਗ ਮੈਨੂ ਸੁੰਨਾ ਲਗਦਾ
ਜੇ ਦਿੱਸੇ ਨਾ ਵੇ ਮੁਖ ਤੇਰਾ ਇਕ ਪਲ ਵੀ ਵੇ
ਸਾਰਾ ਹੀ ਜੱਗ ਮੈਨੂ ਸੁੰਨਾ ਲਗਦਾ
ਮੇਰੀ ਦੁਨੀਆ ਤਾਂ ਵੱਸੇ ਬਸ ਤੇਰੇ ਨਾਲ ਵੇ
ਭਾਵੇਂ ਅੱਜ ਹੋਵੇ ਭਾਵੇਂ ਓਹੋ ਹੋਵੇ ਕਲ ਵੇ
ਸੋਂਹ ਲੱਗੇ ਰੱਬ ਦੀ ਹਾਏ ਚੰਨਾ ਮੇਰਿਆ
ਐਨੀ ਆਕੜ ਤੂੰ ਕਰਦਾ ਏ ਚੰਗੀ ਗੱਲ ਨੀ
ਸੋਂਹ ਲੱਗੇ ਰੱਬ ਦੀ ਹਾਏ ਚੰਨਾ ਮੇਰਿਆ
ਐਨੀ ਆਕੜ ਤੂੰ ਕਰਦਾ ਏ ਚੰਗੀ ਗੱਲ ਨੀ
ਸੋਂਹ ਲੱਗੇ ਰੱਬ ਦੀ ਹਾਏ ਚੰਨਾ ਮੇਰਿਆ
ਐਨੀ ਆਕੜ ਤੂੰ ਕਰਦਾ ਏ ਚੰਗੀ ਗੱਲ ਨੀ
ਸੋਂਹ ਲੱਗੇ ਰੱਬ ਦੀ ਹਾਏ ਚੰਨਾ ਮੇਰਿਆ
ਐਨੀ ਆਕੜ ਤੂੰ ਕਰਦਾ ਏ ਚੰਗੀ ਗੱਲ ਨੀ
ਹਾਏ ਚੰਗੀ ਗੱਲ ਨੀ
ਮੈਂ ਕਿਹਾ ਚੰਗੀ ਗੱਲ ਨੀ
ਮੈਂ ਕਿਹਾ ਚੰਗੀ ਗੱਲ ਨੀ
Archie Muzik