ਯਾਰ ਵੈਲੀ ਤੇਰੇ ਸਾਰੇ ਹੋਲੇ ਦਿਲ ਦੇ
ਵਿਚੋ ਵਿਚ ਰਹਿੰਦੇ ਸਾਰੇ ਹੋਕੇ ਖਿਚਦੇ
ਅੱਗ ਲਾਣਾ ਰੂਪ ਇੱਕ ਦਿਤਾ ਰੱਬ ਨੇ
ਬਾਕੀ ਨੇ ਪਵਾਦੇ ਸਾਰੇ Outfit ਦੇ
ਤੇਰਿਆਂ ਲੇਖਾਂ ਚ ਲਿਖ ਦਿੱਤੀ ਰੱਬ ਨੇ
ਹੋਰ ਕਿਸੇ ਹੱਥ ਆਉਣੀ ਮੇਰੀ ਡੋਰ ਨਾ
ਤੇਰੀ ਜੀਦਾਂ ਦੀ ਸਹੇਲੀ ਆ ਸ਼ੋਕੀਨ ਜੱਟਾ ਵੇ
ਏਦਾਂ ਦੀ ਸਹੇਲੀ ਕਿਸੇ ਹੋਰ ਕੋਲ ਨਾ
ਤੇਰੀ ਜੀਦਾਂ ਦੀ ਸਹੇਲੀ ਆ ਸ਼ੋਕੀਨ ਜੱਟਾ ਵੇ
ਏਦਾਂ ਦੀ ਸਹੇਲੀ ਕਿਸੇ ਹੋਰ ਕੋਲ ਨਾ
ਹੋ ਦੇਖ ਹੋਰਾ ਦਾ ਹੁਸਨ ਹੋਣਾ Hang ਛਡ ਦੇ
ਬਾਕੀ ਇਸ਼ਕੇ ਦੇ ਵਰਕੇ delete ਕਰਦੇ
ਹੋ ਦੇਖ ਹੋਰਾ ਦਾ ਹੁਸਨ ਹੋਣਾ Hang ਛਡ ਦੇ
ਬਾਕੀ ਇਸ਼ਕੇ ਦੇ ਵਰਕੇ delete ਕਰਦੇ
ਕੇਟੋ ਸਾਰਾ ਦਿਲ ਘੁੱਮਨਦਾ ਏ ਗੇੜੀ ਰੂਟ ਤੇ
ਵੇ ਤੂ ਮੇਰੀ ਗਲੀ ਗੇੜੀਆਂ ɾepeat ਕਰਦੇ
ਵੇ ਤੇਰੀ ਫੜ ਲੀ ਨਬਜ਼ ਸਾਥ ਭਲੇ ਗੈਰਾਂ ਦਾ
ਪਰ ਅੱਲੜ੍ਹ ਜੱਟੀ ਦਿਲ ਵਿਚ ਚੋਰ ਨਾ
ਤੇਰੀ ਜੀਦਾਂ ਦੀ ਸਹੇਲੀ ਆ ਸ਼ੋਕੀਨ ਜੱਟਾ ਵੇ
ਏਦਾਂ ਦੀ ਸਹੇਲੀ ਕਿਸੇ ਹੋਰ ਕੋਲ ਨਾ
ਤੇਰੀ ਜੀਦਾਂ ਦੀ ਸਹੇਲੀ ਆ ਸ਼ੋਕੀਨ ਜੱਟਾ ਵੇ
ਏਦਾਂ ਦੀ ਸਹੇਲੀ ਕਿਸੇ ਹੋਰ ਕੋਲ ਨਾ
ਮੈਂ ਦੀਨੋ ਦਿਨ ਜਾਵਾ ਖੁਮਬ ਵਾਂਗੂ ਨਿਖਰੀ
ਜਿਵੇ ਜਾਗੇ ਲਾਲਟੈਨ ਦੋਪਿਹਰ ਸਿਖਰੀ
ਮੈਂ ਦੀਨੋ ਦਿਨ ਜਾਵਾ ਖੁਮਬ ਵਾਂਗੂ ਨਿਖਰੀ
ਜਿਵੇ ਜਾਗੇ ਲਾਲਟੈਨ ਦੋਪਿਹਰ ਸਿਖਰੀ
ਦੇਖ ਅਖਾਂ ਚੋ ਬਾਰੂਦ ਮੈਂ ਚਲਾਤੇ ਦੌਰ ਵੇ
ਪਰ ਮਾਰ ਜਾਂਦੀ ਜੱਟਾ ਤੇਰੀ ਬੇਫਿਕਰੀ
ਵੇ ਤੇਰੇ ਬਿਨਾ ਰੁਕਦੀ ਨਬਜ਼ ਜੱਟੀ ਦੀ
ਏਸ ਗਲ ਉੱਤੇ ਕਾਹਤੋਂ ਕਰੇਂ ਗੋਰ ਨਾ
ਤੇਰੀ ਜੀਦਾਂ ਦੀ ਸਹੇਲੀ ਆ ਸ਼ੋਕੀਨ ਜੱਟਾ ਵੇ
ਏਦਾਂ ਦੀ ਸਹੇਲੀ ਕਿਸੇ ਹੋਰ ਕੋਲ ਨਾ
ਤੇਰੀ ਜੀਦਾਂ ਦੀ ਸਹੇਲੀ ਆ ਸ਼ੋਕੀਨ ਜੱਟਾ ਵੇ
ਏਦਾਂ ਦੀ ਸਹੇਲੀ ਕਿਸੇ ਹੋਰ ਕੋਲ ਨਾ
Jass Pendi ਨਾ ਸੁਣੇ ਦਿਲ ਵਾਲੀ ਹੁੱਕ ਨੂੰ
Jahangir Bill ਰੋਲਤੇ ਜੱਟੀ ਦੇ ਰੂਪ ਨੂੰ
Jass Pendi ਨਾ ਸੁਣੇ ਦਿਲ ਵਾਲੀ ਹੁੱਕ ਨੂੰ
Jahangir Bill ਰੋਲਤੇ ਜੱਟੀ ਦੇ ਰੂਪ ਨੂੰ
ਦੇਖ ਤੇਰੇ ਪਿੱਛੇ ਅੱਲੜ ਕੁਵਾਰੀ ਫਿਰਦੀ
ਹੋਰ ਭਾਲ ਦੇ ਆ ਤੂੰ ਕਿਹੜੇ ਪਿਆਰਾਂ ਦੇ ਸਬੂਤ ਨੂੰ
ਵੇ ਤੇਰੇ ਨਾਲ ਜਿੰਦਗੀ ਹੰਡੋਨੀ ਚੋਬਰਾਂ
ਤੇਰੇ ਅੱਗੇ ਮੈ demand [Bm]ਕੋਈ ਰਖਾਂ ਹੋਰ ਨਾ
ਤੇਰੀ ਜੀਦਾਂ ਦੀ ਸਹੇਲੀ ਆ ਸ਼ੋਕੀਨ ਜੱਟਾ ਵੇ
ਏਦਾਂ ਦੀ ਸਹੇਲੀ ਕਿਸੇ ਹੋਰ ਕੋਲ ਨਾ
ਤੇਰੀ ਜੀਦਾਂ ਦੀ ਸਹੇਲੀ ਆ ਸ਼ੋਕੀਨ ਜੱਟਾ ਵੇ
ਏਦਾਂ ਦੀ ਸਹੇਲੀ ਕਿਸੇ ਹੋਰ ਕੋਲ ਨਾ