Jatt Di Clip

Dealer ਆ ਨਾ' ਕਰਦਾ ਨਾ deal, ਸੋਹਣੀਏ
ਵੈਰੀ ਨੂੰ ਕਰਾਉਂਦਾ dead feel, ਸੋਹਣੀਏ
ਪਿੱਠ-ਪਿੱਛੇ ਰਹਿ ਕੇ ਜਿਹੜੇ talk ਕਰਦੇ
ਮੇਰੇ ਅੱਗੇ-ਪਿੱਛੇ, ਅੱਗੇ-ਪਿੱਛੇ walk ਕਰਦੇ
ਚੱਕਿਆ step ਸਦਾ ਠੋਸ ਯਾਰ ਨੇ
Thomas ਦੇ ਵਾਂਗੂ ਦੁਨੀਆ ਇਹ ਮੰਨਦੀ

ਚਰਚਾ 'ਚ ਰਹਿਣਾ ਗੱਲ ਆਮ, ਬੱਲੀਏ
ਜੱਟ ਦੀ clip ਵੀ news ਬਣਦੀ
ਚਰਚਾ 'ਚ ਰਹਿਣਾ ਗੱਲ ਆਮ, ਬੱਲੀਏ
ਜੱਟ ਦੀ clip ਵੀ news ਬਣਦੀ

DJ Flow

Range 'ਚ ɾevenge ਯਾਰ ਲੈਣ ਜਾਂਦੇ ਆ
ਪਿੰਡ ਦੀ ਮੰਡੀਰ ਆ bluff ਖੇਡਦੀ
Range 'ਚ ɾevenge ਯਾਰ ਲੈਣ ਜਾਂਦੇ ਆ
ਪਿੰਡ ਦੀ ਮੰਡੀਰ ਆ bluff ਖੇਡਦੀ
Ambulance ਵਾਂਗੂ ਆ ਮਿਦਾਨ ਛੱਡਦੇ
Cycle ਆ ਨੂੰ ਹੱਥਾਂ ਨਾਲ ਫਿਰੇ ਗੇੜ੍ਹਦੀ
ਓ, ਅੱਜਕਲ ਤਾਂ Snoop Dogg ਬੜੇ ਉੱਠਦੇ
ਗੱਟਰਾਂ ਦੇ ਮੂਹਰੇ ਕਿੱਥੇ ਹਿੱਕ ਤਾਣ ਦੀ

ਚਰਚਾ 'ਚ ਰਹਿਣਾ ਗੱਲ ਆਮ, ਬੱਲੀਏ
ਜੱਟ ਦੀ clip ਵੀ news ਬਣਦੀ
ਚਰਚਾ 'ਚ ਰਹਿਣਾ ਗੱਲ ਆਮ, ਬੱਲੀਏ
ਜੱਟ ਦੀ clip ਵੀ news ਬਣਦੀ
News ਬਣਦੀ

ਹੋਏ, ਉਹਨਾਂ ਨੇ ਕੀ ਜੰਗ ਦੇ ਮੈਦਾਨ ਜਿੱਤਣੇ
ਲਾਕੇ ਗੋਡਿਆਂ 'ਤੇ Moov ਜਿਹੜੇ ਸੌਂਦੇ ਰਾਤ ਨੂੰ
ਯਾਰਾਂ ਦੀ ਯਾਰੀ ਨੂੰ ਜਿਹੜੇ ਰੱਖਦੇ ਆ ਮੁੱਖ
ਮੁੱਖ ਰੱਖਦੇ ਨ੍ਹੀ ਕਦੇ ਕਿਸੇ ਦੀ ਵੀ ਜਾਤ ਨੂੰ
ਯਾਰਾਂ ਦੀ ਯਾਰੀ ਨੂੰ ਜਿਹੜੇ ਰੱਖਦੇ ਆ ਮੁੱਖ
ਮੁੱਖ ਰੱਖਦੇ ਨ੍ਹੀ ਕਦੇ ਕਿਸੇ ਦੀ ਵੀ ਜਾਤ ਨੂੰ

ਹਾਂ, ਹਾਲੇ ਤਾਂ step ਪਹਿਲਾ-ਪਹਿਲਾ ਚੱਕਿਆ
ਡਰਦੇ ਨ੍ਹੀ, ਮਰਦੇ, ਨ੍ਹੀ ਹਾਰਦੇ
Pedigree ਪਾ ਕੇ ਰੱਖੀਦੀ ਐ ਉਹਨਾਂ ਨੂੰ
ਜਿਹੜੇ ਥਾਂ-ਥਾਂ 'ਤੇ ਫਿਰਦੇ ਆ ਪੂਛ ਮਾਰਦੇ
ਹੋਏ, ਅੱਤ ਹੀ flow ਦੇ Singga ਕਰਦੇ ਨੇ ਕੰਮ
ਪਾਈ ਜਾਂਦੇ ਦਿਨੋਂ-ਦਿਨ ਲੰਬ ਬੱਲਿਆ
ਚੁੱਪ-ਚਾਪ ਰਹਿ ਕੇ ਦਿਨ ਕੱਢ ਲੈ ਤੂੰ ਚਾਰ
ਹੁੰਦੇ ਰੋਟੀ ਦੇ ਡੱਬੇ ਦੇ ਵਿੱਚ ਬੰਬ ਬੱਲਿਆ
ਚੁੱਪ-ਚਾਪ ਰਹਿ ਕੇ ਦਿਨ ਕੱਢ ਲੈ ਤੂੰ ਚਾਰ
ਹੁੰਦੇ ਰੋਟੀ ਦੇ ਡੱਬੇ ਦੇ ਵਿੱਚ ਬੰਬ ਬੱਲਿਆ

Painful ਹੁੰਦੀ ਆ ਵੀ ਉਹਦੀ ਜ਼ਿੰਦਗੀ
ਸਾਡੇ ਜੋ brain ਵਿੱਚ ਅੱਡ ਜਾਂਦੇ ਨੇ
ਤਿਤਲੀ ਦੀ ਫ਼ੌਜ ਵਰਗੇ ਆ ਯਾਰ ਵੇ
Mankirt Aulakh ਨਾਲ ਖੱਡ ਜਾਂਦੇ ਨੇ
ਮਾਲਪੁਰੋ Singga ਆ salute ਕਰਦਾ
ਜਿਹੜਾ ਛੱਡਦਾ ਨਾ ਕਸਰ ਆ ਭੋਰਾ ਕਣ ਦੀ

ਚਰਚਾ 'ਚ ਰਹਿਣਾ ਗੱਲ ਆਮ, ਬੱਲੀਏ
ਜੱਟ ਦੀ clip ਵੀ news ਬਣਦੀ
ਚਰਚਾ 'ਚ ਰਹਿਣਾ ਗੱਲ ਆਮ, ਬੱਲੀਏ
ਜੱਟ ਦੀ clip ਵੀ news ਬਣਦੀ
ਚਰਚਾ 'ਚ ਰਹਿਣਾ ਗੱਲ ਆਮ, ਬੱਲੀਏ
ਜੱਟ ਦੀ clip ਵੀ news ਬਣਦੀ
ਚਰਚਾ 'ਚ ਰਹਿਣਾ ਗੱਲ ਆਮ, ਬੱਲੀਏ
ਜੱਟ ਦੀ clip ਵੀ news ਬਣਦੀ
Log in or signup to leave a comment

NEXT ARTICLE