Jab Hum Padheya Karte The

Desi Crew, Desi Crew

ਜਬ ਹਮ ਪੜ੍ਹਿਆ ਕਰਤੇ ਤੇ, ਮੋੜੋਂ ਪੇ ਖੜ੍ਹਿਆ ਕਰਤੇ ਥੇ,

ਆਤੇ ਜਾਤੇ ਲੋਗੋਂ ਕੀ ਨਜ਼ਰੋਂ ਮੇ ਚੜ੍ਹਿਆ ਕਰਤੇ ਥੇ,

ਓ ਜਬ ਹਮ ਪੜ੍ਹਿਆ ਕਰਤੇ ਤੇ, ਮੋੜੋਂ ਪੇ ਖੜ੍ਹਿਆ ਕਰਤੇ ਥੇ,
ਓ ਆਤੇ ਜਾਤੇ ਲੋਗੋਂ ਕੀ ਨਜ਼ਰੋਂ ਮੇ ਚੜ੍ਹਿਆ ਕਰਤੇ ਥੇ,

ਹੋ, ਇਤਨੇ ਭੀ ਨਹੀਂ ਮਾੜੇ ਥੇ, ਲੁੱਕ-ਲੁੱਕ ਕੇ ਵੇਖਣ ਲਾ ਲਈ ਸੀ
ਹੋ, ਸਾਰੀ class ਦੀ topper ਮੈਂ ਪਿੱਛੇ ਬੈਠਣ ਲਾ ਲਈ ਸੀ, ਓਏ

ਓਏ-ਹੋਏ-ਹੋਏ, ਪੈ ਗਿਆ, ਨਜ਼ਾਰਾ ਹੀ ਪੈ ਗਿਆ ਬਈ

ਹੋ, ਇਤਨੇ ਭੀ ਨਹੀਂ ਮਾੜੇ ਥੇ, ਲੁੱਕ-ਲੁੱਕ ਕੇ ਵੇਖਣ ਲਾ ਲਈ ਸੀ
ਸਾਰੀ class ਦੀ topper ਮੈਂ ਪਿੱਛੇ ਬੈਠਣ ਲਾ ਲਈ ਸੀ
ਵੋ ਹਰ ਕਾਮੋ ਮੇ ਮੂਰੇ ਥੀ, ਹੂਂ ਹਰ ਕਾਮੋ ਮੇ ਫਾਡੀ ਥੀ,
ਵੋ ਸਬਕ ਮੁੱਕਾ ਕੇ ਬਹਿ ਜਾਤੀ, ਹਮ pencil ਕੱਢਿਆ ਕਰਤੇ ਥੇ
ਓ ਜਬ ਹਮ ਪੜ੍ਹਿਆ ਕਰਤੇ ਤੇ, ਮੋੜੋਂ ਪੇ ਖੜ੍ਹਿਆ ਕਰਤੇ ਥੇ,
ਓ ਆਤੇ ਜਾਤੇ ਲੋਗੋਂ ਕੀ ਨਜ਼ਰੋਂ ਮੇ ਚੜ੍ਹਿਆ ਕਰਤੇ ਥੇ,
ਓ ਜਬ ਹਮ ਪੜ੍ਹਿਆ ਕਰਤੇ ਤੇ, ਮੋੜੋਂ ਪੇ ਖੜ੍ਹਿਆ ਕਰਤੇ ਥੇ,

ਵੋ ਬਾਹਲ਼ੀ ਹੱਟੀ-ਕੱਟੀ ਥੀ, ਇੱਕੋ ਘੰਟੇ ਮੇਂ ਪੱਟੀ ਥੀ
ਹੋ ਬਸ ਏਕ ਪੇਟੀ ਕਿ ਮਾਰ ਥੀ ਵੋ, ਬਸ ਅੱਡੇ ਪੇ ਹੱਟੀ ਥੀ (ਵਾ! ਵਾ! ਵਾ!)
ਵੋ ਬਾਹਲ਼ੀ ਹੱਟੀ-ਕੱਟੀ ਥੀ, ਇੱਕੋ ਘੰਟੇ ਮੇਂ ਪੱਟੀ ਥੀ
ਹੋ ਬਸ ਏਕ ਪੇਟੀ ਕਿ ਮਾਰ ਥੀ ਵੋ, ਬਸ ਅੱਡੇ ਪੇ ਹੱਟੀ ਥੀ
ਹੋ, ਮੈਨੂੰ ਮਿਲਣ ਲਈ ਉਹ park ਵਾਲ਼ੇ ਖੂਹ ਕੇ ਪੀਛੇ ਆਤੀ ਥੀ
Goldy, Satta, Jimmy, Laddi ਮੁਫ਼ਤ ਮੇਂ ਸੜਿਆ ਕਰਤੇ ਥੇ
ਓ ਜਬ ਹਮ ਪੜ੍ਹਿਆ ਕਰਤੇ ਤੇ, ਮੋੜੋਂ ਪੇ ਖੜ੍ਹਿਆ ਕਰਤੇ ਥੇ,
ਓ ਆਤੇ ਜਾਤੇ ਲੋਗੋਂ ਕੀ ਨਜ਼ਰੋਂ ਮੇ ਚੜ੍ਹਿਆ ਕਰਤੇ ਥੇ,
ਓ ਜਬ ਹਮ ਪੜ੍ਹਿਆ ਕਰਤੇ ਤੇ, ਮੋੜੋਂ ਪੇ ਖੜ੍ਹਿਆ ਕਰਤੇ ਥੇ,

ਓ ਛੋਟੀ-ਛੋਟੀ ਬਾਤੋਂ ਪਰ, ਇਕ ਚਾ ਜੈਸਾ ਚਢ ਜਾਤਾ ਥਾ
ਇੱਕ ਚਾਕਣੀ ਮੇਂ ਹੀ ਕਮਲ਼ਾ ਦਿਲ feeling ਫ਼ੜ ਜਾਤਾ ਥਾ (ਵਾ! ਵਾ! ਵਾ!)
ਛੋਟੀ-ਛੋਟੀ ਬਾਤੋਂ ਪਰ, ਇਕ ਚਾ ਜੈਸਾ ਚਢ ਜਾਤਾ ਥਾ
ਇੱਕ ਚਾਕਣੀ ਮੇਂ ਹੀ ਕਮਲ਼ਾ ਦਿਲ feeling ਫ਼ੜ ਜਾਤਾ ਥਾ
ਸਬਕਾ ਸਚਾ ਪ੍ਯਾਰ ਥੀ ਵੋ, ਲਖ ਭੁਲਯਾਂ ਭੁਲਦੀ ਨਈ,
ਤੜਕੇ-ਤੜਕੇ ਜੀਹਦੇ ਲਈ ਪਾਲ਼ੇ ਮੇਂ ਠਰਿਆ ਕਰਤੇ ਥੇ
ਓ ਜਬ ਹਮ ਪੜ੍ਹਿਆ ਕਰਤੇ ਤੇ, ਮੋੜੋਂ ਪੇ ਖੜ੍ਹਿਆ ਕਰਤੇ ਥੇ,
ਓ ਆਤੇ ਜਾਤੇ ਲੋਗੋਂ ਕੀ ਨਜ਼ਰੋਂ ਮੇ ਚੜ੍ਹਿਆ ਕਰਤੇ ਥੇ,
ਓ ਜਬ ਹਮ ਪੜ੍ਹਿਆ ਕਰਤੇ ਤੇ, ਮੋੜੋਂ ਪੇ ਖੜ੍ਹਿਆ ਕਰਤੇ ਥੇ,
Log in or signup to leave a comment

NEXT ARTICLE