Itz A Hustle

Think big ਕਾਕਾ ਸਿਖ ਸਾਰੀ ਪੱਤੇ ਦੀ game
ਦੁਨਿਆ ਤੇ ਦਾਰੀ ਜਿਵੇ ਸੱਟੇ ਦੀ ਆ game
Win ਵੀ ਕਰੇਂਗਾ ਨਾਲੇ loose ਵੀ ਕਰੇਗਾ
ਪੁੱਤ ਲੱਗੇ ਆ ਹੀ ਰਹਿਣ ਨਹੀ ਹੱਟੇ ਦੀ ਆ game
ਓ ਵੱਡੀ ਸੋਚ ਰਖੇਗਾ ਤੇ ਵੱਡਾ ਹੋਏਗਾ
ਨਹੀ ਕਦ ਤੋਂ ਉਂਚਾ ਨੀ ਬੁੱਟਾ ਬੇਲ ਦਾ ਗਯਾ
ਓ ਬਾਪੂ ਕਿਹੰਦਾ ਜ਼ਿੰਦਗੀ ਆ ਜੂਆ ਪੁੱਤਰਾਂ
ਨੀ ਮੈਂ ਖੇਲਦਾ ਗਯਾ ਨੀ ਮੈਂ ਖੇਲਦਾ ਗਯਾ
ਬਾਪੂ ਕਿਹੰਦਾ ਜ਼ਿੰਦਗੀ ਆ ਜੂਆ ਪੁੱਤਰਾਂ
ਨੀ ਮੈਂ ਖੇਲਦਾ ਗਯਾ ਨੀ ਮੈਂ ਖੇਲਦਾ ਗਯਾ

Aa aa it it it is it is ohh ohh
I should chase it looks upon [C7]the matter
But the smile that she shows makes me I go get her

ਓ ਬਿਨਾ ਗੱਲੋਂ ਰਿਸ਼ਤੇ ਖਰਾਬ ਨੀ ਹੁੰਦੇ
ਸਰਰੋਂ ਆਲੇ ਦਿਆ ਨਾ ਗੁਲਾਬ ਨੀ ਹੁੰਦੇ
ਪੈਸਾ ਪੁਸਾ ਦੇਖ ਕੇ ਨਾ ਲਾਯੀ ਸੋਹਣੀਆ
ਜ਼ਯਾਦਤਰ ਯਾਰੀਆਂ ਚ ਹਿਸਾਬ ਨੀ ਹੁੰਦੇ
ਬੜੇ ਤੁਰੇ ਫਿਰਦੇ ਆ ਜੇਬਕਤਰੇ
ਕਰਕੇ ਗੱਦਾਰੀ ਕੀਥੇ ਸੰਗ ਮਾਰਦੇ
ਦੁਧ ਨਾ ਪਿਲਾਯੀ ਕਾਲੇ ਨਾਗ ਪੁਤਰਂ
ਦੁਧ ਪੀਣ ਪਿਛੋ ਇਹ ਡੰਗ ਮਾਰਦੇ
ਓ ਮੇਰਿਆ ਦੁਆਵਾਂ ਤੇਰੇ ਨਾਲ ਸੋਹਣੇਆ
ਓਹਨੇ ਇਹਨੀ ਗੱਲ ਆਖੀ ਤੇ ਮੈਂ ਪੇਲਦਾ ਗਯਾ
ਓ ਬਾਪੂ ਕਿਹੰਦਾ ਜ਼ਿੰਦਗੀ ਆ ਜੂਆ ਪੁੱਤਰਾਂ
ਨੀ ਮੈਂ ਖੇਲਦਾ ਗਯਾ ਨੀ ਮੈਂ ਖੇਲਦਾ ਗਯਾ
ਓ ਬਾਪੂ ਕਿਹੰਦਾ ਜ਼ਿੰਦਗੀ ਆ ਜੂਆ ਪੁੱਤਰਾਂ
ਨੀ ਮੈਂ ਖੇਲਦਾ ਗਯਾ ਨੀ ਮੈਂ ਖੇਲਦਾ ਗਯਾ

Oh no

ਓ ਅਖਾਂ ਵਿਚੋ ਪੀਤੀ ਹੋਯੀ ਸ਼ਰਾਬ ਨੀ ਹੁੰਦੀ
ਕਦੇ ਕਦੇ ਪੀਣੀ ਵੀ ਖਰਾਬ ਨੀ ਹੁੰਦੀ
ਕਿਸੇ ਨੇ ਪਰੌਣਾ ਨਾਹੀਓ ਰੂਈ ਨੱਕ ਤੇ
ਗੈਰਾਂ ਮੂਹਰੇ ਖੋਲੀ ਦੀ ਕਿਤਾਬ ਨੀ ਹੁੰਦੀ
Loyal ਨੀ ਹੁੰਦੀ ਕੋਠੀ ਕਾਰ ਪੁੱਤਰਾਂ
ਤੀਨ ਕਮਰੇ ਤੇ ਚਾਰ ਯਾਰ ਪੁੱਤਰਾਂ
ਬਾਹਲਾ ਚਿਰ table black jack ਦਾ
ਸਾਥ ਕੀਤੇ ਦਵੇ ਜਿਵੇ ਨਾਰ ਪੁੱਤਰਾਂ
ਓ ਯਾਰਾਂ ਨਾਲ ਤੁਰੀ ਕ੍ਯੂਂਕਿ ਦੇਖੇਯਾ ਕਦੇ ਨੀ
ਬਿਨਾ engine ਤੋਂ ਡੱਬਾ ਕਿੱਤੇ ɾail ਦਾ ਗਿਆ
ਓ ਬਾਪੂ ਕਿਹੰਦਾ ਜ਼ਿੰਦਗੀ ਆ ਜੂਆ ਪੁੱਤਰਾਂ
ਨੀ ਮੈਂ ਖੇਲਦਾ ਗਯਾ ਨੀ ਮੈਂ ਖੇਲਦਾ ਗਯਾ
ਬਾਪੂ ਕਿਹੰਦਾ ਜ਼ਿੰਦਗੀ ਆ ਜੂਆ ਪੁੱਤਰਾਂ
ਨੀ ਮੈਂ ਖੇਲਦਾ ਗਯਾ ਨੀ ਮੈਂ ਖੇਲਦਾ ਗਯਾ

ਓ ਮੈਨੂ ਯਾਦ ਆ ਮੇਰੇ ਘਰੇ ਹੁੰਦਾ
ਥੋਡੇਯਾ ਸੀ ਆਟਾ
ਤਾਂ ਵੀ ਆਖਦੀ ਹੁੰਦੀ ਸੀ
ਇਕ ਹੋਰ ਖਾਲੇ ਮਾਤਾ
ਮੇਰੇ ਕਿੱਦਾਂ ਦੇ ਹਾਲਾਤ
ਹੋਣੇ ਮੇਰੇ ਕਿੱਦਾਂ ਦੇ ਹਾਲਾਤ
ਮੈਨੂ ਕੀਤੇ ਤਕ ਲੈਕੇ ਆ ਗਾਏ
ਬੇਬੇ ਤੇਰੇ ਪਾਠ
ਨੀ ਮੈਂ ਚਾਲ ਕਾਇਮ ਰਾਖੀ
ਕੁਦੇ ਮੇਲ ਦਾ ਗਯਾ
ਜਿਵੇਈਂ ਉੱਤੇ ਆ ਦੁਬਈ
ਮੁੱਲ ਤੇਲ ਦਾ ਗਯਾ
ਜਿਵੇਈਂ ਖੇਲਦੇ casino ਲੋਕਿ ਜੂਆ ਨਖਰੋ
ਤੇਰਾ ਯਾਰ ਓਵੇ ਜ਼ਿੰਦਗੀ ਚ ਖੇਲਦਾ ਗਯਾ
ਤੇਰਾ ਯਾਰ ਓਵੇ ਜ਼ਿੰਦਗੀ ਚ ਖੇਲਦਾ ਗਯਾ
ਓ ਬਾਪੂ ਕਿਹੰਦਾ ਜ਼ਿੰਦਗੀ ਆ
ਓ ਬਾਪੂ ਕਿਹੰਦਾ
Đăng nhập hoặc đăng ký để bình luận

ĐỌC TIẾP