Impress 2

Desi Crew ,Desi Crew, Desi Crew ,Desi Crew
ਮੁੰਡੇ ਨੂ ਮੈਂ ਹਾਂ ਨਾ ਕਰੀ
ਨਾ ਨਾ ਕਰੀ
ਆਪੇ ਹੁੰਨ ਫਿਰੂ guess ਮਾਰਦਾ
ਨੀ ਮੁੰਡੇ ਨੂ ਮੈਂ ਹਾਂ ਨਾ ਕਰੀ
ਨਾ ਨਾ ਕਰੀ
ਆਪੇ ਹੁੰਨ ਫਿਰੂ guess ਮਾਰਦਾ
ਮੈਂ ਲੌਂਗਾ smile ਮਾਰ ਕੇ
Style ਮਾਰ ਕੇ
ਮਿੱਤਰਾ ਨੂ ਹੋਣਾ yes ਮਾਰਦਾ
ਨੀ ਮੁੰਡੇ ਨੂ ਮੈਂ ਹਾਂ
ਮੁੰਡੇ ਨੂ ਮੈਂ ਨਾ
ਮੁੰਡੇ ਨੂ ਮੈਂ ਹਾਂ ਨਾ ਕਰੀ
ਨਾ ਨਾ ਕਰੀ
ਆਪੇ ਹੁੰਨ ਫਿਰੂ guess ਮਾਰਦਾ
ਨੀ ਮੁੰਡੇ ਨੂ ਮੈਂ ਹਾਂ ਨਾ ਕਰੀ
ਨਾ ਨਾ ਕਰੀ
ਆਪੇ ਹੁੰਨ ਫਿਰੂ guess ਮਾਰਦਾ

ਪਗ ਨਾਲ ਜਦੋਂ ਲਾਕੇ ਆਵੇ goggle ਆਂ
ਵੇਖ ਲਵੇ ਮੈਨੂ ਫਿਰ ਲਾਵੇ goggle ਆਂ
ਪਗ ਨਾਲ ਜਦੋਂ ਲਾਕੇ ਆਵੇ goggle ਆਂ
ਵੇਖ ਲਵੇ ਮੈਨੂ ਫਿਰ ਲਾਵੇ goggle ਆਂ
ਭੋਰਾ ਨਹੀ ਓ stɾess ਮਾਰਦਾ
ਨੀ ਮੁੰਡੇ ਨੂ ਮੈਂ ਹਾਂ ਨਾ ਕਰੀ
ਨਾ ਨਾ ਕਰੀ
ਆਪੇ ਹੁੰਨ ਫਿਰੂ guess ਮਾਰਦਾ
ਨੀ ਮੁੰਡੇ ਨੂ ਮੈਂ ਹਾਂ ਨਾ ਕਰੀ
ਨਾ ਨਾ ਕਰੀ
ਆਪੇ ਹੁੰਨ ਫਿਰੂ guess ਮਾਰਦਾ

ਬਿੱਲੀਆਂ ਅਖਾਂ ਨੇ ਮੁੰਡਾ fan ਕਰਤਾ
ਮੈਂ ਨੀ ਬਾਕੀ ਮੁੰਡੇਆਂ ਨੂ ban ਕਰਤਾ
ਬਿੱਲੀਆਂ ਅਖਾਂ ਨੇ ਮੁੰਡਾ fan ਕਰਤਾ
ਮੈਂ ਨੀ ਬਾਕੀ ਮੁੰਡੇਆਂ ਨੂ ban ਕਰਤਾ
ਹਾਂ ਮੇਰੇ ਤੇ crush ਕਰਦਾ blush ਕਰਦਾ
Time ਭੈਦੇ ਨੂ ਆ less ਮਾਰਦਾ
ਨੀ ਮੁੰਡੇ ਨੂ ਮੈਂ ਹਾਂ
ਮੁੰਡੇ ਨੂ ਮੈਂ ਨਾ
ਮੁੰਡੇ ਨੂ ਮੈਂ ਹਾਂ ਨਾ ਕਰੀ
ਨਾ ਨਾ ਕਰੀ
ਆਪੇ ਹੁੰਨ ਫਿਰੂ guess ਮਾਰਦਾ
ਨੀ ਮੁੰਡੇ ਨੂ ਮੈਂ ਹਾਂ ਨਾ ਕਰੀ
ਨਾ ਨਾ ਕਰੀ
ਆਪੇ ਹੁੰਨ ਫਿਰੂ guess ਮਾਰਦਾ

ਬੈਂਸ ਬੈਂਸ ਮੇਰੇ ਉੱਤੇ ਮਰ ਗਯਾ
ਓਏ ਹੋਏ ਓਏ ਹੋਏ ਓਏ ਹੋਏ
ਗਲੀ ਸਾਡੀ ਵਿੱਚ ਆਕੇ ਖੜ੍ਹ ਗਯਾ
ਓਏ ਹੋਏ ਓਏ ਹੋਏ ਓਏ ਹੋਏ
ਬੈਂਸ ਬੈਂਸ ਮੇਰੇ ਉੱਤੇ ਮਰ ਗਯਾ ਓਏ ਹੋਏ
ਗਲੀ ਸਾਡੀ ਵਿੱਚ ਆਕੇ ਖੜ੍ਹ ਗਯਾ ਓਏ ਹੋਏ
ਮੈਂ ਬਹਲਾ ਤੜਫਾਯਾ ਮੁੰਡੇ ਨੂ ਸਤਾਯਾ ਮੁੰਡੇ ਨੂ
ਨੀ ਐਂਨੇ ਲਭ ਲੇਯਾ address ਨਾਰ ਦਾ
ਨੀ ਮੁੰਡੇ ਨੂ ਮੈਂ ਹਾਂ ਨਾ ਕਰੀ
ਨਾ ਨਾ ਕਰੀ
ਆਪੇ ਹੁੰਨ ਫਿਰੂ guess ਮਾਰਦਾ
ਨੀ ਮੁੰਡੇ ਨੂ ਮੈਂ ਹਾਂ ਨਾ ਕਰੀ
ਨਾ ਨਾ ਕਰੀ
ਆਪੇ ਹੁੰਨ ਫਿਰੂ guess ਮਾਰਦਾ
ਆਪੇ ਹੁੰਨ ਫਿਰੂ guess ਮਾਰਦਾ
ਆਪੇ ਹੁੰਨ ਫਿਰੂ guess ਮਾਰਦਾ
Đăng nhập hoặc đăng ký để bình luận

ĐỌC TIẾP