Duniya

Desi Crew, Desi Crew
Desi Crew, Desi Crew

ਕੱਲੇ ਕੱਲੇ ਕੋਲੇ ਮਹਿੰਗੀ ਕਾਰ ਨਖਰੋ
ਜੰਮਦੇ ਹੀ ਸਾਰੇ ਆ star ਨਖਰੋ
ਕੱਲੇ ਕੱਲੇ ਕੋਲੇ ਮਹਿੰਗੀ ਕਾਰ ਨਖਰੋ
ਜੰਮਦੇ ਹੀ ਸਾਰੇ ਆ ਸ੍ਟਾਰ ਨਖਰੋ
Time ਤੂਮ ਪੌਣਾ ਗੱਲ ਬੱਚਿਆਂ ਵਾਲੀ
ਓ time ਤੂਮ ਪੌਣਾ ਗੱਲ ਬੱਚਿਆਂ ਵਾਲੀ
ਗੋੱਡਾ ਹਿੱਕ ਉੱਤੇ ਧਰਦੇ ਆਂ ਤਾਂ ਬਲਿਏ
ਹੋ ਦੁਨਿਯਾ ਪ੍ਯਾਰ ਨਾਲ ਕੀਤੇ ਮੰਨਦੀ
ਜੱਟ ਜੱਟਾਂ ਵਾਲੀ ਕਰਦੇ ਆ ਤਾਂ ਬਲਿਏ
ਹੋ ਦੁਨਿਯਾ ਪ੍ਯਾਰ ਨਾਲ ਕੀਤੇ ਮੰਨਦੀ
ਜੱਟ ਜੱਟਾਂ ਵਾਲੀ ਕਰਦੇ ਆ ਤਾਂ ਬਲਿਏ

ਓ ਕਾਰੋਬਾਰ ਲਿਟ ਏ ਨੀ ਸੋਹੁਣ ਰੱਬ ਦੀ
ਤੌਰ ਟੱਪਾ ਫਿੱਟ ਏ ਨੀ ਸੋਹੁਣ ਰੱਬ ਦੀ
ਬਾਰ ਬਾਰ ਗਭਰੂ ਨਾ ਨਾਰ ਬਦਲੇ
ਪਿਹਲੇ ਡੀਨੋ ਇਕ ਏ ਨੀ ਸੋਹੁਣ ਰੱਬ ਦੀ
ਓ ਸਿਖਰਾਂ ਤੇ ਬੈਠਾ ਬਾਜ ਰਖੇ ਨਜ਼ਰਾਂ
ਓ ਸਿਖਰਾਂ ਤੇ ਬੈਠਾ ਬਾਜ ਰਖੇ ਨਜ਼ਰਾਂ
ਸਦਲੇ ਚ੍ਹੀਤਰਾਂ ਤੋਂ ਦਾੱਰਦੇ ਆ ਕਾ ਬਲਿਏ
ਹੋ ਦੁਨਿਯਾ ਪ੍ਯਾਰ ਨਾਲ ਕੀਤੇ ਮੰਨਦੀ
ਜੱਟ ਜੱਟਾਂ ਵਾਲੀ ਕਰਦੇ ਆ ਤਾਂ ਬਲਿਏ
ਹੋ ਦੁਨਿਯਾ ਪ੍ਯਾਰ ਨਾਲ ਕੀਤੇ ਮੰਨਦੀ
ਜੱਟ ਜੱਟਾਂ ਵਾਲੀ ਕਰਦੇ ਆ ਤਾਂ ਬਲਿਏ

ਹੋ ਗੱਲਾਂ ਕਰਦੇ ਜਿਨਾ ਨੂ ਫੁਲ੍ਕਾ ਨੀ ਜੁੱਡਾ
ਰੇਸ ਆਂ ਜਿੱਤੇ ਮਰਵਾਦੀ ਜਮਸ਼ੇਦਪੁਰ ਦਾ
ਹੋ ਨਜ਼ਰਾਂ ਨੂ ਧਕਦਿਯਨ ਏਵਿਯੇਟਰ-ਆਂ
ਓ ਕਾਲਰ ਆਂ ਨੂ ਚਕ ਚਕ ਜੱਟ ਤੁਰਦਾ
ਹੋ GT ɾoad ਵਾਲਾ ਤੱਕ ਪਾਵੇ ਬੋਲਿਯਾ
ਹੋ GT ɾoad ਵਾਲਾ ਤੱਕ ਪਾਵੇ ਬੋਲਿਯਾ
ਹਿੱਕ ਵੈਰਿਯਾ ਦੀ ਕਾਰੇ ਸਾ ਸਾ ਬਲਿਏ
ਹੋ ਦੁਨਿਯਾ ਪ੍ਯਾਰ ਨਾਲ ਕੀਤੇ ਮੰਨਦੀ
ਜੱਟ ਜੱਟਾਂ ਵਾਲੀ ਕਰਦੇ ਆ ਤਾਂ ਬਲਿਏ
ਹੋ ਦੁਨਿਯਾ ਪ੍ਯਾਰ ਨਾਲ ਕੀਤੇ ਮੰਨਦੀ
ਜੱਟ ਜੱਟਾਂ ਵਾਲੀ ਕਰਦੇ ਆ ਤਾਂ ਬਲਿਏ

ਹੋ ਰਾਟੇ ਪੁਛਦੀ ਆਏ ਬਲਿਏ ਮੰਦੀਰ ਬੂਟਾਂ ਦਾ
ਦੌਰ ਅੱਸੀ ਹੀ ਚਾਲਯਾ ਨੀ ਸਫਾਰੀ ਸੂੀਤਾਂ ਦਾ
ਹੋ ਐਨੇ ਜੋਗੇ ਹੈਨਿ ਸੀਗੇ ਸਚ ਦਸੀਏ
ਦਾਤਾ ਜਾਣੀ ਜਾਂ ਵਜਦੇ ਸਲ੍ਯੂਟ ਆਂ ਦਾ
ਹੋ ਗੋਨਿਆਣੇ ਵਾਲਾ ਗੀਤ ਲਿਖੇ ਤੁੰਣਕੇ
ਹੋ ਗੋਨਿਆਣੇ ਵਾਲਾ ਗੀਤ ਲਿਖੇ ਤੁੰਣਕੇ
ਗੌਣੇ ਵਿਚ ਬਾਵਾ ਛੱਡ ਦਾ ਪਚਹਾਂ ਬਲਿਏ
ਹੋ ਦੁਨਿਯਾ ਪ੍ਯਾਰ ਨਾਲ ਕੀਤੇ ਮੰਨਦੀ
ਜੱਟ ਜੱਟਾਂ ਵਾਲੀ ਕਰਦੇ ਆ ਤਾਂ ਬਲਿਏ
ਹੋ ਦੁਨਿਯਾ ਪ੍ਯਾਰ ਨਾਲ ਕੀਤੇ ਮੰਨਦੀ
ਜੱਟ ਜੱਟਾਂ ਵਾਲੀ ਕਰਦੇ ਆ ਤਾਂ ਬਲਿਏ
Đăng nhập hoặc đăng ký để bình luận

ĐỌC TIẾP