ਕਹਿੰਦਾ ਕੋਈ ਖਾਸ ਐਮ ਨੀ ਜ਼ਿੰਦਗੀ ਦਾ
ਮੈਂ Target ਹਾਂ ਅਬਾਡੀ ਦਾ
ਅੱਜ ਮਰਜਾ ਭਾਵੇਂ ਕਲ ਮਰਜਾ ਮੈਨੂੰ ਖੌਫ ਨਹੀਂ ਬਰਬਾਦੀ ਦਾ
ਮੁੱਕ ਵੀ ਜਾਵਾਂ ਮਾਰ ਵੀ ਜਾਵਾਂ
ਉਦੋਂ ਬਾਅਦ ਵੀ ਲੋਕਾਂ ਯਾਦ ਕਰਨਗੇ
ਸੀ ਵੀ ਆਇਆ ਸੀ
ਕੁਜ ਗਰਜੇ ਨੇ ਕੁਜ ਵਾਰਦੇ ਨੇ
ਜੱਟ ਗੈਰਜਿਆ ਵੀ ਤੇ ਵਰ੍ਹਿਆਂ ਵੀ
ਢੱਕਿਆ ਵੀ ਉੱਚੇ ਰੁਤਬੇ ਨੂੰ
ਬੁੱਕਲ ਵਿਚ ਜਿਹੜਾ ਕਰਿਆ ਵੀ
ਦਿਨ ਚੜੇ Star ਨੇ ਲੁਕ ਜਾਂਦੇ
ਬੱਸ ਤੂੰ ਹੀ ਸਿੰਨਾ ਤਨ ਸਕਿਆ
ਇੱਥੇ ਫਿਰਨ Star ਬਥੇਰੇ ਓਏ
ਜੱਟਾ ਤੂੰ ਹੀ ਸੂਰਜ ਬਣ ਸਕਿਆ
ਇੱਥੇ ਫਿਰਨ Star ਬਥੇਰੇ ਓਏ
ਬੱਸ ਸਿੱਧੂ ਹੀ ਸੂਰਜ ਬਣ ਸਕਿਆ
ਰੁਕਦੇ ਨੀ ਗਾਣੇ ਹੋਰ ਬਾਜੀ
ਜਾਂਦੇ ਆ ਸੁਣ ਲਈ ਟੈਪਾ ਤੇ
ਤੈਨੂੰ Copy ਕਰਕੇ ਲਿੱਖਣ ਲੱਗੀ
ਜਨਤਾ ਅਸਲੇ ਦੀਆਂ ਸ਼ਾਪਾ ਤੇ
ਕਈ ਰੋਲੇ ਮਾਡਲ ਜੇਹਾ ਕਹਿੰਦੇ ਨੇ
ਓਹ ਉਠਦੇ ਨੇ ਜਦ ਬਹਿੰਦੇ ਨੇ
ਕਈ ਕਹਿੰਦੇ ਤੈਨੂੰ ਮਾੜਾ ਸੀ
ਓਹ ਅੱਜ ਓਹ ਵੀ ਹੋਂਕੇ ਲੈਂਦੇ ਨੇ
ਸਿੱਧੂ ਸਿੱਧੂ Billbord ਉੱਤੇ
ਜੱਟ ਹੀ ਕਰਵਾ ਧਨ ਧਨ ਚੱਲਿਆ
ਇੱਥੇ ਫਿਰਨ ਸਟਾਰ ਬਥੇਰੇ ਓਏ
ਜੱਟਾ ਤੂੰ ਹੀ ਸੂਰਜ ਬਣ ਸਕਿਆ
ਇੱਥੇ ਫਿਰਨ ਸਟਾਰ ਬਥੇਰੇ ਓਏ
ਬੱਸ ਸਿੱਧੂ ਹੀ ਸੂਰਜ ਬਣ ਸਕਿਆ
ਤਾਰਿਆਂ ਦੀ ਸ਼ਾਵੇ ਸੌਣ ਰੰਨਾਂ
ਤੇ ਮਰਦ ਗੁੰਨਾ ਨਾਲ ਸੌਂਦੇ ਨੇ
ਲਿਖ ਆਪ ਜੋ ਅਣਖ ਪਗਾਉਂਦੇ ਨੇ
ਗਿਜੇ ਵਿਚ ਦਰਜਾ ਤੇ ਲਿਖਣੀ
ਚਿੱਟੇ ਕੁੜਤੇ ਵਿਚ ਸੀ ਦਿਖਣੀ
ਬੇਬੇ ਬਾਪਪੂ ਨੂੰ ਨਾਲ ਰੱਖੇ
ਸਿਰ ਪੱਗ ਸੰਬੀ ਤੇ ਬਾਲ ਰੱਖੇ
ਸੰਬੀ ਸਰਦਾਰੀ ਮਾਨ ਜੱਟਾ
ਚਾਹੇ ਬੜੇ ਸੱਪਾਂ ਸੀ ਫੰਨੀ ਚਕੇਯਾ
ਇੱਥੇ ਫਿਰਨ Star ਬਥੇਰੇ ਓਏ
ਜੱਟਾ ਤੂੰ ਹੀ ਸੂਰਜ ਬਣ ਸਕਿਆ
ਇੱਥੇ ਫਿਰਨ Star ਬਥੇਰੇ ਓਏ
ਬੱਸ ਸਿੱਧੂ ਹੀ ਸੂਰਜ ਬਣ ਸਕਿਆ
ਇੱਥੇ ਫਿਰਨ Star ਬਥੇਰੇ ਓਏ
ਜੱਟਾ ਤੂੰ ਹੀ ਸੂਰਜ ਬਣ ਸਕਿਆ
ਇੱਥੇ ਫਿਰਨ Star ਬਥੇਰੇ ਓਏ
ਮੂਸੇਵਾਲਾ ਹੀ ਸੂਰਜ ਬਣ ਸਕਿਆ
Đăng nhập hoặc đăng ký để bình luận
Đăng nhập
Đăng ký