Ik Tera

ਨੀ ਇੱਕ ਤੇਰਾ ਸੂਟ, ਨੀ ਇੱਕ ਤੇਰੀ ਗਾਨੀ
ਅੱਤ ਤੇਰਾ ਨੱਖਰਾਂ ਤੇ ਚੜਦੀ ਜਵਾਨੀ
ਇੱਕ ਤੇਰੇ sandal, ਇੱਕ ਤੇਰੀ ਚਾਲ
ਮੋਰਨੀ ਜੀ ਤੌਰ ਕੂੜੇ ਲਗਦੀ ਕਮਾਲ
ਨੀ ਇੱਕ ਤੇਰਾ ਸੂਟ, ਨੀ ਇੱਕ ਤੇਰੀ ਗਾਨੀ
ਅੱਤ ਤੇਰਾ ਨੱਖਰਾਂ ਤੇ ਚੜਦੀ ਜਵਾਨੀ
ਇੱਕ ਤੇਰੇ sandal, ਇੱਕ ਤੇਰੀ ਚਾਲ
ਮੋਰਨੀ ਜੀ ਤੌਰ ਕੂੜੇ ਲਗਦੀ ਕਮਾਲ
ਨੀ ਇੱਕ ਤੇਰਾ ਹੱਸਣਾ ਓਏ
ਓ ਦਿਲ ਵਿੱਚ ਵੱਸ਼ਨਾ ਓਏ
ਸਾਨੂੰ ਤੂੰ ਜ਼ਚ ਗਈ ਏ ਮੰਮੀ ਨੂੰ ਦੱਸਣਾ ਓਏ
Mix Singh in the house

ਪਿਛੇ ਪਿਛੇ ਪਿਛੇ ਆਵਾਂ ਤੇਰੇ
ਲਾਵਾਂ ਲਾਵਾਂ ਲਾਵਾਂ ਗੇੜੇ
ਜੱਟ ਨਾਲ ਹੁੰਨ ਪੰਗਾ ਪਯੂਗਾ
ਤੰਗ ਤੰਗ ਤੰਗ ਕਰਦੇ ਜਿਹੜੇ
ਪਿਛੇ ਪਿਛੇ ਪਿਛੇ ਆਵਾਂ ਤੇਰੇ
ਲਾਵਾਂ ਲਾਵਾਂ ਲਾਵਾਂ ਗੇੜੇ
ਜੱਟ ਨਾਲ ਹੁੰਨ ਪੰਗਾ ਪਯੂਗਾ
ਤੰਗ ਤੰਗ ਤੰਗ ਕਰਦੇ ਜਿਹੜੇ (ਕਰਦੇ ਜਿਹੜੇ)
ਨੀ ਇੱਕ ਤੇਰਾ ਕੰਗਨਾ ਓਏ ਨੀ ਇੱਕ ਤੇਰਾ ਸੰਗਨਾ ਓਏ
ਖਾਲੀ ਹੱਥ ਜਚਦੀ ਨਾ ਲੈ ਜਾ ਤੂੰ ਕੰਗਨਾ ਓਏ
ਦੋਆਬੇ ਵਾਲੇ ਵੇ , ਆਵੇ ਆਵੇ
ਨੀ ਇੱਕ ਤੇਰਾ ਹੱਸਣਾ ਓਏ ਓ ਦਿਲ ਵਿੱਚ ਵੱਸ਼ਨਾ ਓਏ
ਸਾਨੂੰ ਤੂੰ ਜ਼ਚ ਗਈ ਏ ਮੰਮੀ ਨੂੰ ਦੱਸਣਾ ਓਏ
ਇੱਕ ਤੇਰਾ ਇੱਕ ਤੇਰਾ ਇੱਕ ਤੇਰਾ ਇੱਕ ਤੇਰਾ
ਖੁੱਲੇ ਖੁੱਲੇ ਖੁੱਲੇ ਵਾਲ ਸੋਹਣੀਏ
ਰੰਗ ਰੰਗ ਰੰਗ ਲਾਲ ਸੋਹਣੀਏ
ਤੇਰੇ ਨਾਲ ਮੈਂ ਵਿਆਹ ਕਰਵਾਉਨਾ
ਚੱਲ ਚੱਲ ਚੱਲ ਨਾਲ ਸੋਹਣੀਏ
ਖੁੱਲੇ ਖੁੱਲੇ ਖੁੱਲੇ ਵਾਲ ਸੋਹਣੀਏ
ਰੰਗ ਰੰਗ ਰੰਗ ਲਾਲ ਸੋਹਣੀਏ
ਤੇਰੇ ਨਾਲ ਮੈਂ ਵਿਆਹ ਕਰਵਾਉਨਾ
ਚੱਲ ਚੱਲ ਚੱਲ ਨਾਲ ਸੋਹਣੀਏ (ਨਾਲ ਸੋਹਣੀਏ)
ਨੀ ਇੱਕ ਤੇਰੇ ਖਰਚੇ ਓਏ ਸਾਡੇ ਤੇ ਪਰਚੇ ਓਏ
ਤੇਰੇ ਤੇ ਮਰਦੇ ਆਂ ਸਿਹਰ ਵਿੱਚ ਚਰਚੇ ਓਏ
ਨੀ ਇੱਕ ਤੇਰਾ ਨੀ ਇੱਕ ਤੇਰਾ
ਨੀ ਇੱਕ ਤੇਰਾ ਹੱਸਣਾ ਓਏ
ਓ ਦਿਲ ਵਿੱਚ ਵੱਸ਼ਨਾ ਓਏ ਸਾਨੂੰ ਤੂੰ ਜ਼ਚ ਗਈ ਏ
ਮੰਮੀ ਨੂੰ ਦੱਸਣਾ ਓਏ
Đăng nhập hoặc đăng ký để bình luận

ĐỌC TIẾP