I Need Ya

Baby I need ya, need ya, need ya
Baby I need ya, need ya, need ya

Baby I need ya, need ya, need ya
ਤੈਨੂੰ ਅਪਣੀ ਬਣਾ ਲਾਂ ਗੋਰੀਏ
ਗੱਲਾਂ ਤੇਰੀਆਂ caramel brownie
ਜੀ ਕਰਦਾ ਮੈਂ ਖਾ ਜਾਂ ਗੋਰੀਏ
Baby I need ya, need ya, need ya
ਤੈਨੂੰ ਅਪਣੀ ਬਣਾ ਲਾਂ ਗੋਰੀਏ
ਗੱਲਾਂ ਤੇਰੀਆਂ caramel brownie
ਜੀ ਕਰਦਾ ਮੈਂ ਖਾ ਜਾਂ ਗੋਰੀਏ
ਐਨਾ ਜ਼ਯਾਦਾ ਕਿਵੇਂ ਕਰੇਯਾ ਤੂ lean ਲੱਕ ਨੂ
AK-47 ਬਣਾਈ ਬੈਠੀ ਅੱਖ ਨੂ
ਐਨਾ ਜ਼ਯਾਦਾ ਕਿਵੇਂ ਕਰੇਯਾ ਤੂ lean ਲੱਕ ਨੂ
AK-47
ਤੂ ਇਕ ਵਾਰੀ ਕਿਹ ਤਾਂ ਸਹੀ
ਨਾਮ ਮੱਥੇ ਤੇ ਲਿਖਾ ਲਾਂ ਗੋਰੀਏ
Baby I need ya, need ya, need ya
ਤੈਨੂੰ ਅਪਣੀ ਬਣਾ ਲਾਂ ਗੋਰੀਏ
ਗੱਲਾਂ ਤੇਰੀਆਂ caramel brownie
ਜੀ ਕਰਦਾ ਮੈਂ ਖਾ ਜਾਂ ਗੋਰੀਏ
Baby I need ya, need ya, need ya
ਤੈਨੂੰ ਅਪਣੀ ਬਣਾ ਲਾਂ ਗੋਰੀਏ
ਗੱਲਾਂ ਤੇਰੀਆਂ caramel brownie
ਜੀ ਕਰਦਾ ਮੈਂ ਖਾ ਜਾਂ ਗੋਰੀਏ (ਗੋਰੀਏ)

Baby I need ya, need ya, need ya (ਗੋਰੀਏ)
Baby I need ya, need ya, need ya (ਗੋਰੀਏ)

ਨੀਅਤ ਖਰਾਬ ਹੈ ਨੀ lusty ਜਾ ਮੁੰਡਾ ਹੈ ਨੀ
ਅਖਾਂ ਮੇਰੀਆਂ ਤੋ ਡਰੋ ਨਾ
ਖੁਲੀ ਏ ਕਿਤਾਬ ਥੋਡਾ ਯਾਰ ਓ ਜਨਾਬ
ਮੈਨੂ ਜਿਥੋਂ ਪੜ੍ਹਨਾ ਏ ਪੜੋ ਨਾ
ਜਿੰਨੀ ਮੇਰੇ ਕੋਲ safe safe ਕਿੱਤੇ ਹੋਰ ਨੀ
ਪੰਚ ਹਰ ਗੱਲ ਵਿਚ ਕਰਦਾ ਮੈਂ bore ਨੀ
ਜਿੰਨੀ ਮੇਰੇ ਕੋਲ safe safe ਕਿੱਤੇ ਹੋਰ ਨੀ
ਪੰਚ ਹਰ ਗੱਲ ਵਿਚ
ਨੀ ρhoto [C7]ਮੇਰੇ ਨਾਲ ਖਿੱਚ ਲੈ
ਹੋ ਜੋਡ਼ੀ viral ਕਰਾ ਲਾ ਗੋਰੀਏ
Baby I need ya, need ya, need ya
ਤੈਨੂੰ ਅਪਣੀ ਬਣਾ ਲਾਂ ਗੋਰੀਏ
ਗੱਲਾਂ ਤੇਰੀਆਂ caramel brownie
ਜੀ ਕਰਦਾ ਮੈਂ ਖਾ ਜਾਂ ਗੋਰੀਏ

Baby I need ya, need ya, need ya (ਗੋਰੀਏ)

ਦੁਨੀਆਂ ਤੇ ਆਏ ਮੈਨੂ ਹੋ ਗਏ ੨੫ ਸਾਲ
ਕੁੜੀ ਦੇਖੀ ਨਾ ਮੈਂ ਤੇਰੇ ਨਾਲ ਦੀ
ਦੂਰੋਂ ਦੂਰੋਂ ਮਾਰਦੀ ਏ ਅਖਾਂ ਮਰਜਾਣੀਏ
ਤੂ ਦੱਸ ਮੈਤੋਂ ਕੀ ਭਾਲਦੀ
Photo [C7]ਆਂ ਖਿਚੌਨੀ ਏ ਤੂੰ beach ਉੱਤੇ ਖੜ੍ਹ ਕੇ
Tik-tok hit ਆ ਤਾਂ hit ਤੇਰੇ ਕਰਕੇ
Photo [C7]ਆਂ ਤੂ ਪੌਣੀ ਏ ਤੂੰ beach ਉੱਤੇ ਖੜ੍ਹ ਕੇ
Snapchat hit ਐ ਤਾਂ
ਜੇ ਬਣ ਜਾਵੇ ਤੂ Jaani ਦੀ
Mom dad ਨਾ ਮਿਲਾਂ ਦਾ ਗੋਰੀਏ
Baby I need ya, need ya, need ya
ਤੈਨੂੰ ਅਪਣੀ ਬਣਾ ਲਾਂ ਗੋਰੀਏ
ਗੱਲਾਂ ਤੇਰੀਆਂ caramel brownie
ਜੀ ਕਰਦਾ ਮੈਂ ਖਾ ਜਾਂ ਗੋਰੀਏ
Baby I need ya, need ya, need ya
ਤੈਨੂੰ ਅਪਣੀ ਬਣਾ ਲਾਂ ਗੋਰੀਏ
ਗੱਲਾਂ ਤੇਰੀਆਂ caramel brownie
ਜੀ ਕਰਦਾ ਮੈਂ ਖਾ ਜਾਂ ਗੋਰੀਏ
Đăng nhập hoặc đăng ký để bình luận

ĐỌC TIẾP