ਕੁਡੀਏ Snapchat ਵਾਲ਼ੀਏ
ਮੈਂ ਅਧੀ ਰਾਤੀ ਵੇਖਣ ਤੇਰਿਆ story ਆਂ
ਕਦੇ ਤੇਰੇ lip touch ਕਰਦਾ
ਕਦੇ touch ਕਰੇ ਤੇਰੀ ਗੱਲਾਂ ਗੋਰਿਯਾ
ਕੁਡੀਏ Snapchat ਵਾਲ਼ੀਏ
ਮੈਂ ਅਧੀ ਰਾਤੀ ਵੇਖਣ ਤੇਰਿਆ story ਆਂ
ਕਦੇ ਤੇਰੇ lip touch ਕਰਦਾ
ਕਦੇ touch ਕਰੇ ਤੇਰੀ ਗੱਲਾਂ ਗੋਰਿਯਾ
ਹਨ.. ਜੋ ਤੋਪ ਪਾਕੇ ਬੇਲ ਕਰਦੀ
Shopping ਤੂ ਸਾਰੀ ਲਾ ਕਰਦੀ
ਨਵਾ ਨਵਾ ਜਿਹਦਾ fashion [C7]ਚਲਦਾ
ਤੂ ਸਬ ਤੋਂ ਪਿਹਲੇ ਕਰਦੀ
ਜਿਹਦੀ video ਦੇ ਵਿਚ ਗੱਲਾਂ ਕਰਦੀ
ਓ ਮੈਨੂ ਲਗਦੀ ਏ ਲੋਰਿਆ
ਕੁਡੀਏ Snapchat ਵਾਲ਼ੀਏ
ਮੈਂ ਅਧੀ ਰਾਤੀ ਵੇਖਣ ਤੇਰਿਆ story ਆਂ
ਕਦੇ ਤੇਰੇ lip touch ਕਰਦਾ
ਕਦੇ touch ਕਰੇ ਤੇਰੀ ਗੱਲਾਂ ਗੋਰਿਯਾ
ਕੁਡੀਏ Snapchat ਵਾਲ਼ੀਏ ਮੈਂ ਅਧੀ ਰਾਤੀ ਵੇਖਣ ਤੇਰਿਆ story ਆਂ
ਕੱਲੀ ਕੱਲੀ ਫੋਟੋ ਦਾ ਨੀ
ਤੇਰੀ ਤਾਂ ਮੈਂ ਸੋਹਣੀਏ
Collage ਬਣਾ ਕੇ ਰਖੇਯਾ
ਕਦੇ ਵੀ ਤੂ ਆਕੇ ਮੇਰੇ ɾoom ਵਿਚ ਵੇਖ ਲਯੀ
ਮੈਂ ਕਾਂਡ ਤੇ ਟਗਾ ਕੇ ਰਖੇਯਾ
Wait ਨਾ ਕਾਰਾਯਾ ਕਰ ਜਾਣੀ ਨੂ
ਬਾਕੀ ਮੁੰਡੇ ਛੱਡ ਫਡ ਜਾਣੀ ਨੂ
Wait ਨਾ ਕਾਰਾਯਾ ਕਰ ਜਾਣੀ ਨੂ
ਬਾਕੀ ਮੁੰਡੇ ਛੱਡ ਫਡ ਜਾਣੀ ਨੂ
ਬਿਨਾ ਘਲਤੀ ਤੋਂ ਮੇਰੀ ਚੰਨ ਮਖਨੇ
ਮੁੰਡੇ ਤੇਰੇ ਕੋਲੋਂ ਮੰਗ੍ਦੇ ਆਂ sorry ਆ
ਕੁਡੀਏ Snapchat ਵਾਲ਼ੀਏ
ਮੈਂ ਅਧੀ ਰਾਤੀ ਵੇਖਣ ਤੇਰਿਆ story ਆਂ
ਕਦੇ ਤੇਰੇ lip touch ਕਰਦਾ
ਕਦੇ touch ਕਰੇ ਤੇਰੀ ਗੱਲਾਂ ਗੋਰਿਯਾ
ਕੁਡੀਏ Snapchat ਵਾਲ਼ੀਏ
ਮੈਂ ਅਧੀ ਰਾਤੀ ਵੇਖਣ ਤੇਰਿਆ story ਆਂ
ਕਦੇ ਤੇਰੇ lip touch ਕਰਦਾ
ਕਦੇ touch ਕਰੇ ਤੇਰੀ ਗੱਲਾਂ ਗੋਰਿਯਾ
ਅੱਖ ਏ green ਤੇਰੀ
ਵਾਲ ਏ brown ਤੇਰੇ
ਜੁੱਤੀ ਏ maroon [C7]ਬਲੀਏ
ਠੰਡ ਦੇ ਮਹੀਨੇ ਨੂ
ਤੂ ਪਾਕੇ one piece ਨੀ
ਬਣਾ ਲੇਯਾ ਏ June ਬਲੀਏ
ਜੱਟਾਂ ਦੀਆ ਮੁੰਡੇਆ ਨੂ ਛੇੜੀ ਨਾ
ਛਹੇਡੇਯਾ ਤਾਂ ਫੇਰ ਬੂਹੇ ਭੇਦੀ ਨਾ
ਜੱਟਾਂ ਦੀਆ ਮੁੰਡੇਆ ਨੂ ਛੇੜੀ ਨਾ
ਛਹੇਡੇਯਾ ਤਾਂ ਫੇਰ ਬੂਹੇ ਭੇਦੀ
ਹੋ ਤੇਰੇ ਵਰਗੀ ਆਂ ਨਖਰੇ ਨਾ ਪਰਿਯਾ
ਮਿਤਰਾਂ ਨੇ ਖਾਲੀ ਕਰ ਤੋੜਿਯਾ
ਕੁਡੀਏ Snapchat ਵਾਲ਼ੀਏ
ਮੈਂ ਅਧੀ ਰਾਤੀ ਵੇਖਣ ਤੇਰਿਆ story ਆਂ
ਕਦੇ ਤੇਰੇ lip touch ਕਰਦਾ
ਕਦੇ touch ਕਰੇ ਤੇਰੀ ਗੱਲਾਂ ਗੋਰਿਯਾ
ਕੁਡੀਏ Snapchat ਵਾਲ਼ੀਏ
ਮੈਂ ਅਧੀ ਰਾਤੀ ਵੇਖਣ ਤੇਰਿਆ story ਆਂ
ਕਦੇ ਤੇਰੇ lip touch ਕਰਦਾ
ਕਦੇ touch ਕਰੇ ਤੇਰੀ ਗੱਲਾਂ ਗੋਰਿਯਾ
ਕੁਡੀਏ Snapchat ਵਾਲ਼ੀਏ ਮੈਂ ਅਧੀ ਰਾਤੀ ਵੇਖਣ ਤੇਰਿਆ story ਆਂ
Log in or signup to leave a comment
Login
Signup