Heer Saleti

ਕਰਨ ਨਿਲਾਮਿਯਾਂ ਚਿੱਤਰ ਕਾਰ ਤੇਰੀ ਤਸਵੀਰ ਦਿਆਂ
ਅੱਖਾਂ ਲਗ ਦਿਆਂ ਬਿਲਕੁੱਲ ਨੇ ਦੱਖਣ Kashmir ਦਿਆਂ
ਰੱਬ ਨੇ ਖੋਲੇਯਾ ਹੁਣਾ ਜਿੰਦਰਾ ਹੁਸਨ ਦੀ ਪੇਟੀ ਦਾ
ਮੁੱਖ ਤੇਰੇ ਤੋ ਪਵੇ ਭੁਲੇਖਾ ਹੀਰ ਸਲੇਟੀ ਦਾ ਨੀ
ਮੁੱਖ ਤੇਰੇ ਤੋ ਪਵੇ ਭੁਲੇਖਾ ਹੀਰ ਸਲੇਟੀ ਦਾ
ਹੀਰ ਸਲੇਟੀ ਦਾ

ਚੁੱਗ ਦਿਆਂ ਚੌਗ ਸੀ ਚਿੜੀਆਂ ਭਿੱਜ ਗਈਆਂ ਖੰਭਾ ਤੋ
ਭਿੱਜ ਗਾਈਆਂ ਖਾਂਬਾ ਤੋ
ਉੱਡ ਗਏ ਤੈਨੂ ਵੈਖ ਕੇ ਤੋਤੇ ਬੈਠੇ ਜੋ ਅੰਬਾ ਤੋ, ਬੈਠੇ ਜੋ ਅੰਬਾ ਤੋ
ਚੁੱਗ ਦਿਆਂ ਚੌਗ ਸੀ ਚਿੜੀਆਂ ਭਿੱਜ ਗਈਆਂ ਖੰਭਾ ਤੋ
ਉੱਡ ਗਏ ਤੈਨੂ ਵੈਖ ਕੇ ਤੋਤੇ ਬੈਠੇ ਜੋ ਅੰਬਾ ਤੋ
ਰੁਤਬਾ ਤੇਰਾ ਜੋਂ ਕਿਸੇ ਦੀ ਰਾਜੇ ਦੀ ਬੇਟੀ ਦਾ
ਮੁੱਖ ਤੇਰੇ ਤੋ ਪਵੇ ਭੁਲੇਖਾ ਹੀਰ ਸਲੇਟੀ ਦਾ ਨੀ
ਮੁੱਖ ਤੇਰੇ ਤੋ ਪਵੇ ਭੁਲੇਖਾ ਹੀਰ ਸਲੇਟੀ ਦਾ, ਹੀਰ ਸਲੇਟੀ ਦਾ

ਕਾਲਾ ਤਿਲ ਕਰੇ ਮਾਲਕੀ ਧੋਣ ਸੁਰਾਹੀ ਤੇ
ਬੈਠੀ ਤੂ ਕੇਸ ਵਹੋੰਦੀ ਮੰਜੇ ਦੀ ਬਾਹੀ ਤੇ
ਕਾਲਾ ਤਿਲ ਕਰੇ ਮਾਲਕੀ ਧੋਣ ਸੁਰਾਹੀ ਤੇ
ਬੈਠੀ ਤੂ ਕੇਸ ਵਹੋੰਦੀ ਮੰਜੇ ਦੀ ਬਾਹੀ ਤੇ
ਅਮੜੀ ਵੀ ਤੇਯੋੰ ਕਰਦੀ ਜਮੀ ਧੀ ਪੁਲੇਠੀ ਦਾ, ਧੀ ਪੁਲੇਠੀ ਦਾ
ਮੁੱਖ ਤੇਰੇ ਤੋ ਪਵੇ ਭੁਲੇਖਾ ਹੀਰ ਸਲੇਟੀ ਦਾ ਨੀ
ਮੁੱਖ ਤੇਰੇ ਤੋ ਪਵੇ ਭੁਲੇਖਾ ਹੀਰ ਸਲੇਟੀ ਦਾ ਨੀ ਹੀਰ ਸਲੇਟੀ ਦਾ
ਦਰਜੀ ਅੰਗਰੇਜ਼ਾਂ ਦੇ ਤੋਂ ਜੈਕੇਟ ਬਣਵਾ ਕੇ ਨੀ
ਪਿੰਡ’ਆਂ ਦੇ ਪਿੰਡ ਲੁਟ ਲੇ ਨਿਕਲੀ ਜਦ ਪਾਕੇ ਨੀ
ਦਰਜੀ ਅੰਗਰੇਜ਼ਾਂ ਦੇ ਤੋਂ ਜੈਕੇਟ ਬਣਵਾ ਕੇ ਨੀ
ਪਿੰਡ’ਆਂ ਦੇ ਪਿੰਡ ਲੁਟ ਲੇ ਨਿਕਲੀ ਜਦ ਪਾਕੇ ਨੀ
ਬੈਂਸ ਬੈਂਸ ਨੇ ਕਿੱਤਾ ਚਰਚਾ ਹੁਸ੍ਨ ਲਪੇਟੀ ਦਾ
ਮੁਖ ਤੇਰੇ ਤੋ ਪਵੇ ਭੁਲੇਖਾ ਹੀਰ ਸਲੇਟੀ ਦਾ ਨੀ
ਮੁਖ ਤੇਰੇ ਤੋ ਪਵੇ ਭੁਲੇਖਾ ਹੀਰ ਸਲੇਟੀ ਦਾ
ਹੀਰ ਸਲੇਟੀ ਦਾ ਹੀਰ ਸਲੇਟੀ ਦਾ

The the the the Boss
Đăng nhập hoặc đăng ký để bình luận

ĐỌC TIẾP