Heart Break

ਦਿਲ ਤੋੜਨਾ ਤੋੜਨਾ
ਤੋੜਕੇ ਹਸਨਾ
ਤੇਰੀ ਆਦਤ ਹੋ ਗਈ ਏ
ਸਾਡੇ ਲਈ ਤਾਂ ਸੱਜਣਾ
ਇਸ਼ਕ ਇਬਾਦਤ ਹੋ ਗਈ ਏ
ਦਿਲ ਤੋੜਨਾ ਤੋੜਨਾ
ਤੋੜਕੇ ਹਸਨਾ
ਤੇਰੀ ਆਦਤ ਹੋ ਗਈ ਏ

ਜਿਸਦਿਨ ਦੀ ਮੈਂ ਯਾਰਾ ਤੈਨੂੰ
ਰੱਬ ਮੰਨ ਬਈ ਗਈ ਆਂ
ਓਸੇ ਦਿਨ ਤੌਂ ਹੀ ਮੈਂ ਤੇਰੇ
ਜੋਗੀ ਰਹਿ ਗਈ ਆਂ
ਜਿਸਦਿਨ ਦੀ ਮੈਂ ਯਾਰਾ ਤੈਨੂੰ
ਰੱਬ ਮੰਨ ਬਈ ਗਈ ਆਂ
ਓਸੇ ਦਿਨ ਤੌਂ ਹੀ ਮੈਂ ਤੇਰੇ
ਜੋਗੀ ਰਹਿ ਗਈ ਆਂ
ਦਿਲ ਕਮਲੇ ਨੂੰ ਦੀਦ ਤੇਰੀ ਨਾਲ
ਰਾਹਤ ਹੋ ਗਈ ਏ
ਦਿਲ ਤੋੜਨਾ ਤੋੜਨਾ
ਤੋੜਕੇ ਹਸਨਾ
ਤੇਰੀ ਆਦਤ ਹੋ ਗਈ ਏ

ਕੱਲੀ ਜਿੰਦ ਨੂੰ ਐਦਾਂ ਕਯੋਂ
ਤੜਪਾਉਣਾ ਰਹਿਣਾ ਏ ਵੇ
ਮੈਂ ਜੱਦ ਰੂਸਕੇ ਬਹਿਜਾ ਫੇਰ
ਮਨਾਉਂਦਾ ਰਹਿਣਾ ਏ ਵੇ
ਕੱਲੀ ਜਿੰਦ ਨੂੰ ਐਦਾਂ ਕਯੋਂ
ਤੜਪਾਉਣਾ ਰਹਿਣਾ ਏ ਵੇ
ਮੈਂ ਜੱਦ ਰੂਸਕੇ ਬਹਿਜਾ ਫੇਰ
ਮਨਾਉਂਦਾ ਰਹਿਣਾ ਏ ਵੇ
ਮੈਨੂੰ ਪਿਆਰ ਬੜਾ ਹੀ ਕਰਦਾ ਵੇ
ਗੱਲ ਸਾਬਿਤ ਹੋ ਗਈ ਏ
ਦਿਲ ਤੋੜਨਾ ਤੋੜਨਾ
ਤੋੜਕੇ ਹਸਨਾ
ਤੇਰੀ ਆਦਤ ਹੋ ਗਈ ਏ

Hundal Preet ਤੂੰ ਵੱਸਦਾ ਏ
ਮੇਰੇ ਸਾਹਾਂ ਦੇ ਵਿਚ ਵੇ
ਹਰਦਮ ਹਰਪਲ ਰਿਹਨਾ ਏ
ਇਨ੍ਹਾ ਨਿਗਾਹਾਂ ਦੇ ਵਿਚ ਵੇ
Hundal Preet ਤੂੰ ਵੱਸਦਾ ਏ
ਮੇਰੇ ਸਾਹਾਂ ਦੇ ਵਿਚ ਵੇ
ਹਰਦਮ ਹਰਪਲ ਰਿਹਨਾ ਏ
ਇਨ੍ਹਾ ਨਿਗਾਹਾਂ ਦੇ ਵਿਚ ਵੇ
ਸ਼ੇਰਪੁਰ ਡਨ ਆਵਾਂ ਦੀ
ਚਾਹਤ ਹੋ ਗਈ ਏ
ਦਿਲ ਤੋੜਨਾ ਤੋੜਨਾ
ਤੋੜਕੇ ਹਸਨਾ
ਤੇਰੀ ਆਦਤ ਹੋ ਗਈ ਏ
Đăng nhập hoặc đăng ký để bình luận

ĐỌC TIẾP