ਨਾਗ ਚਮਕੇ ਕੋਕੇ ਦਾ ਜਿਮੇ ਤੁਪਕਾ ਤਰੇਲ ਦਾ
ਨਾਗ ਗੁਟ ਦਾ ਵਲੇਵੇਂ ਮਾਰੇ ਲੱਕ ਤੈਯੀ ਮੇਲ ਦਾ
ਰੰਗ ਸਵਾਲ ਸੁਨਿਹਰੀ
ਦਿਲ ਕਰਦਾ ਏ ਢੇਰੀ
ਰੰਗ ਸਵਾਲ ਸੁਨਿਹਰੀ
ਦਿਲ ਕਰਦਾ ਏ ਢੇਰੀ
ਚੁੱਪ ਅੱਖ ਦੀ ਵਰੋਲੇ ਥਾਲ ਦੀ
ਅਸ਼ਿਕ ਪਤੰਗੇ ਹੁਣ ਰਖੂ ਸਾੜ ਕੇ
ਅੱਗ ਹੋ ਗਈ ਆ ਹਵਾ ਦੇ ਹਾਣ ਦੀ
ਅਸ਼ਿਕ ਪਤੰਗੇ ਹੁਣ ਰਖੂ ਸਾੜ ਕੇ
ਅੱਗ ਹੋ ਗਈ ਆ ਹਵਾ ਦੇ ਹਾਣ ਦੀ
ਤੱਕ ਸਕਦੇ ਨੀ ਬਚ ਤੇਰੀ ਸਪਨੀ ਦੀ ਅੱਖ
ਦਿਲ ਕਰਦੀ ਸ਼ਿਕਾਰ ਬਿਨਾ ਝਪਕੇ
ਸਹੇ ਨਾ ਮੜਕ ਲੱਕ Italy ਦਾ ਕੱਚ
ਜਾਵੇ ਨਾ ਤੜਕ ਰਹੀ ਬਚਕੇ
ਕੁੜੀ ਅੱਖ ਤੋ ਸਿਯਾਨੀ
ਪਰ ਉਮਰ ਨਿਆਣੀ
ਕੁੜੀ ਅੱਖ ਤੋ ਸਿਯਾਨੀ
ਪਰ ਉਮਰ ਨਿਆਣੀ
ਵਲ ਟੱਗਣੇ ਦੇ ਸਾਰੇ ਜਾਣਦੀ
ਅਸ਼ਿਕ ਪਤੰਗੇ ਹੁਣ ਰਖੂ ਸਾੜ ਕੇ
ਅੱਗ ਹੋ ਗਈ ਆ ਹਵਾ ਦੇ ਹਾਣ ਦੀ
ਅਸ਼ਿਕ ਪਤੰਗੇ ਹੁਣ ਰਖੂ ਸਾੜ ਕੇ
ਅੱਗ ਹੋ ਗਈ ਆ ਹਵਾ ਦੇ ਹਾਣ ਦੀ
ਨਰਮ ਕਲਾਈਆਂ ਵੰਗਾਂ ਸ਼ੌਂਕ ਨਾਲ ਪਾਈਆਂ
ਰੌਲਾ ਗਿੱਧੇ ਵਿੱਚ ਪਾਵੇ ਜਦੋ ਨੱਚਦੀ
ਉਡ ਦੇ ਨੇ ਹੋਸ਼ ਹੁੰਦੇ ਗਬਰੂ ਬੇਹੋਸ਼
ਬੁਲ ਚੱਬ ਕੇ ਦੰਦਾਂ ਨਾ ਜਦੋ ਹੱਸਦੀ
ਚੁਣੀ ਤੇਰੀ ਮੁਟਿਆਰੇ
ਖਾਂਦੀ ਹਵਾ ਚ ਹੁਲਾਰੇ
ਚੁਣੀ ਤੇਰੀ ਮੁਟਿਆਰੇ
ਖਾਂਦੀ ਹਵਾ ਚ ਹੁਲਾਰੇ
ਫਿਰੇ ਚੋਬਰਾਂ ਦੇ ਦਿਲ ਸਾੜ ਦੀ
ਅਸ਼ਿਕ ਪਤੰਗੇ ਹੁਣ ਰਖੂ ਸਾੜ ਕੇ
ਅੱਗ ਹੋ ਗਈ ਆ ਹਵਾ ਦੇ ਹਾਣ ਦੀ
ਅਸ਼ਿਕ ਪਤੰਗੇ ਹੁਣ ਰਖੂ ਸਾੜ ਕੇ
ਅੱਗ ਹੋ ਗਈ ਆ ਹਵਾ ਦੇ ਹਾਣ ਦੀ
ਕੱਚੇ ਜਹੇ ਅੰਗ
ਹਾਲੇ ਚੜਦਾ ਏ ਰੰਗ
ਅਜੇ ਪੁੰਗਰੀ ਤੂ ਜੋਬਣ ਦੀ ਸ਼ਾਖ ਚੋ
ਸਾਹ ਜਾਂਦਾ ਚੀਰ
ਜਦੋਂ ਮਹਿਕਦਾ ਸ਼ਰੀਰ
ਮਹਿਕ ਉੱਦ ਦੀ ਜੋ ਖਿੜ ਦੇ ਗੁਲਾਬ ਚੋ
ਪ੍ਰੀਤ ਦੌਧਰ ਦੀਵਾਨਾ
ਹੋਯ ਆਖ ਦਾ ਨਿਸ਼ਾਨਾ
ਪ੍ਰੀਤ ਦੌਧਰ ਦੀਵਾਨਾ
ਹੋਇਆ ਆਖ ਦਾ ਨਿਸ਼ਾਨਾ
ਕਾਹਦਾ ਊਲਾ ਤੂ ਤਾ ਸਭ ਜਾਂਦੀ
ਅਸ਼ਿਕ ਪਤਣਗੇ ਹੁਣ ਰਖੂ ਸਾੜ ਕੇ
ਅੱਗ ਹੋ ਗਈ ਆ ਹਵਾ ਦੇ ਹਾਣ ਦੀ
ਅੱਗ ਹੋ ਗਈ ਆ ਹਵਾ ਦੇ ਹਾਣ ਦੀ
ਅੱਗ ਹੋ ਗਈ ਆ ਹਵਾ ਦੇ ਹਾਣ ਦੀ
ਅੱਗ ਹੋ ਗਈ ਆ ਹਵਾ ਦੇ ਹਾਣ ਦੀ